VicksWeb upgrade Location upload ads trending
VicksWeb ਭਾਰਤ ਨੂੰ
ਸà©�ਖਬੀਰ ਅਤੇ ਬੀਬਾ ਬਾਦਲ ਦੀ ਜਿੱਤ ‘ਤੇ ਦਿੱਤੀ ਵਧਾਈ : ਜੈਲਦਾਰ, ਕਲਿਆਣ
Source:  Daily Punjab Times
Friday, 24 May 2019 10:40

ਬਠਿੰਡਾ, 23 ਮਈ (ਗ�ਰਮੀਤ ਸੇਮਾ)- ਲੋਕ ਸਭਾ ਹਲਕਾ ਬਠਿੰਡਾ ਜੋ ਕਿ ਪੰਜਾਬ ਵਿੱਚ ਸਭ ਤੋ ਹੋਟ ਸੀਟ ਅਤੇ ਬਾਦਲ ਦਾ ਗੜ�ਹ ਮੰਨਿਆ ਜਾਦਾ ਬਠਿੰਡਾ ਅਤੇ ਅਤੇ ਫਿਰੋਜ਼ਪ�ਰ ਜਿੱਥੋ ਸ਼�ਰੋਮਣੀ ਅਕਾਲੀ ਦਲ ਦੇ ਪ�ਰਧਾਨ ਸ�ਖਬੀਰ ਸਿੰਘ ਬਾਦਲ ਚੋਣ ਲੜ ਰਹੇ ਸਨ,ਇੰਨਾ ਦੋਨਾ ਸੀਟਾ ਤੇ ਪੰਜਾਬ ਅਤੇ ਵਿਦੇਸ਼ਾ ਦੇ ਲੋਕਾ ਦੀ ਅੱਖ ਸੀ ਅਤੇ ਇੰਨਾ ਦੋਨਾ ਉਮੀਦਵਾਰ ਨੂੰ ਹਰਾਉਣ ਲਈ ਸਾਰੀਆ ਪਾਰਟੀਆ ਦਾ ਜੋਰ ਲੱਗਿਆ ਹੋਇਆ ਸੀ।ਇਹਨਾ ਦੋਨਾ ਸੀਟਾ ਤੇ ਸ਼�ਰੋਮਣੀ ਅਕਾਲੀ ਦਲ ਬਾਦਲ ਵੱਲੋ ਸ਼ਾਨਦਾਰ ਜਿੱਤ ਪ�ਰਾਪਤ ਕਰਨ ਤੇ ਸ�ਖਬੀਰ ਸਿੰਘ ਬਾਦਲ ਦੇ ਵਿਸ਼ਵਾਸ ਪਾਤਰ ਲੱਖੀ ਜੈਲਦਾਰ ਅਤੇ ਹਲਕਾ ਨਿਗਰਾਨ ਜਗਸੀਰ ਸਿੰਘ ਕਲਿਆਣ ਵੱਲੋ ਲੋਕ ਸਭਾ ਹਲਕਾ ਬਠਿੰਡਾ ਅਤੇ ਫਿਰੋਜ਼ਪ�ਰ ਤੋ ਅਕਾਲੀ ਵਰਕਰ ਅਤੇ ਸਮੂਹ ਵੋਟਰਾ ਦਾ ਧੰਨਵਾਦ ਕਰਦਿਆ ਜਿੱਤ ਦੀ ਵਧਾਈ ਦਿੰਦਿਆ ਕਿਹਾ ਕਿ ਬੇਸ਼ੱਕ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹ�ੰਦਿਆ ਹੋਇਆ ਵੀ ਅਕਾਲੀ ਦੇ ਸਹਿਯੋਗੀ ਭਾਜਪਾ ਨੇ ਹ�ਸ਼ਿਆਰਪ�ਰ ਅਤੇ ਗ�ਰਦਾਸਪ�ਰ ਦੀਆ ਦੋਨੋ ਲੋਕ ਸਭਾ ਸੀਟਾ ਤੇ ਵੱਡੀ ਜਿੱਤ ਪ�ਰਾਪਤ ਕੀਤੀ ਹੈ ਜੋ ਕਿ ਆਉਣ ਵਾਲੀਆ ਵਿਧਾਨ ਸਭਾ ਵਿੱਚ ਵੀ ਇੰਨਾ ਚੋਣ ਜਿੱਤਾ ਦਾ ਦੂਰਅੰਦੇਸ਼ ਅਸਰ ਪਵੇਗਾ।


ਸੋਮ ਪ�ਰਕਾਸ਼ ਦੀ ਜਿੱਤ ਦੇ ਦਸੂਹਾ ਵਿਖੇ ਅਕਾਲੀ ਭਾਜਪਾ ਵਰਕਰਾਂ ਨੇ ਮਨਾ� ਜਸ਼ਨ
Source:  Daily Punjab Times
Friday, 24 May 2019 10:39

ਦਸੂਹਾ, ‹23 ਮਈ (ਬੰਟੀ ਮਰਵਾਹਾ)- ਹ�ਸ਼ਿਆਰਪ�ਰ ਤੋਂ ਅਕਾਲੀ ਭਾਜਪਾ ਦੇ ਸਾਂ�ੇ ਉਮੀਦਵਾਰ ਸੋਮ ਪ�ਰਕਾਸ਼ ਦੀ ਬਹ�ਤ ਵੱਡੀ ਜਿੱਤ ਹੋਣ ਤੇ ਦਸੂਹਾ ਹਲਕਾ ਵਿਖੇ ਮੀਤ ਪ�ਰਧਾਨ ਸ਼�ਰੋਮਣੀ ਅਕਾਲੀ ਦਲ ਪੰਜਾਬ ਗ�ਰਪ�ਰੀਤ ਸਿੰਘ ਬਿੱਕਾ ਚੀਮਾ ਵੱਲੋਂ ਖ�ਸ਼ੀ ਦਾ ਪ�ਰਗਟਾਵਾ ਕੀਤਾ ਗਿਆ। ਇਸ ਖ�ਸ਼ੀ ਦੇ ਮੌਕੇ ਸਮ�ੱਚੇ ਸ਼�ਰੋਮਣੀ ਅਕਾਲੀ ਦਲ ਅਤੇ ਭਾਜਪਾ ਵਰਕਰਾਂ ਨੇ ਲੱਡੂ ਵੰਡ ਕੇ ਜਸ਼ਨ ਮਨਾਇਆ. ਇਸ ਮੌਕੇ ਸਰਕਲ ਪ�ਰਧਾਨ ਭ�ਪਿੰਦਰ ਸਿੰਘ ਨੀਲੂ, ਜਿਲਾ ਪ�ਰਧਾਨ ਬੀ ਸੀ ਵਿੰਗ ਸ�ਰਜੀਤ ਸਿੰਘ ਕੈਰੇ, ਅਮਰੀਕ ਸਿੰਘ ਗੱਗੀ, ਨਗਰ ਕੌਂਸਲ ਦੇ ਸਾਬਕਾ ਪ�ਰਧਾਨ ਰਵਿੰਦਰ ਸਿੰਘ ਰਵੀ, ਜਸਵਿੰਦਰ ਸਿੰਘ ਕਾਲੜਾ, ਬਲਦੇਵ ਸਿੰਘ ਗੋਰਸੀਆ, ਦਵਿੰਦਰ ਸਿੰਘ ਕਾਹਲੋਂ, ਗ�ਰਮੀਤ ਸਿੰਘ ਕਾਲਾ, ਕਮਲਜੀਤ ਸਿੰਘ ਲਾਡੀ, ਜ�ਗਿੰਦਰ ਸਿੰਘ ਬਾਜਵਾ, ਰਜਿੰਦਰ ਸਿੰਘ ਬ�ਧੋਬਰਕਤ, ਜਸਕਰਨ ਸਿੰਘ ਭੂਸ਼ਾ, ਰਣਜੀਤ ਸਿੰਘ ਭਿੰਡਰ, ਸੱਜਣ ਸਿੰਘ, ਸੰਤ ਸਿੰਘ ਜੰਢੌਰ, �ਿਰਮਲ ਸਿੰਘ, ਸਤੀਸ਼ M3, ਲੱਖਾ ਸਿੰਘ, ਤੋਖੀ, ਬਿੱਲਾ ਅਰੋੜਾ, ਮਨਜੀਤ ਸਿੰਘ, ਬਿਸ਼ਨ ਦਾਸ, ਪਲਵਿੰਦਰ ਸਿੰਘ ਪ�ਰਧਾਨ, ਯੋਧਾ ਰਾਜਪੂਤ, ਹਰਪ�ਰੀਤਪਾਲ ਸਿੰਘ, ਅਰਵਿੰਦਰ ਸਿੰਘ ਲੂਫਾ, ਹਰਪ�ਰੀਤ ਸਿੰਘ ਭਾਰਜ, ਤਜਿੰਦਰਪਾਲ ਸਿੰਘ ਚੀਮਾ, ਗ�ਰਪ�ਰੀਤ ਸਿੰਘ ਸੰਧੂ, ਕਰਨਪ�ਰੀਤ ਸਿੰਘ, ਦਲਜੀਤ ਸਿੰਘ, ਅਕਾਸ਼ਦੀਪ ਸਿੰਘ, ਜਗਜੀਤ ਸਿੰਘ, ਰ�ਪਿੰਦਰ ਸਿੰਘ, ਗ�ਰਪਿੰਦਰ ਸਿੰਘ ਆਦਿ ਸ਼ਾਮਲ ਸਨ।


ਲੋਕ ਸਭਾ ਚੋਣਾਂ ‘ਚ ਭਾਜਪਾ ਦੀ ਹੂੰà¨�ਾ ਫੇਰ ਜਿੱਤ
Source:  Daily Punjab Times
Friday, 24 May 2019 10:38

ਪੰਜਾਬ ‘ਚ ਕਾਂਗਰਸ ਰਹੀ ਭਾਰੂ-8 ਸੀਟਾਂ ‘ਤੇ ਜੇਤੂ ਸà©�ਖਬੀਰ ਅਤੇ ਹਰਸਿਮਰਤ ਨੇ ਬਾਜ਼ੀ ਮਾਰੀ-ਭਾਜਪਾ ਨੂੰ ਮਿਲੀਆਂ 2 ਸੀਟਾਂ ਭਗਵੰਤ ਮਾਨ ਫਿਰ ਜਿੱਤੇ

ਨਵੀਂ ਦਿੱਲੀ, 23 ਮਈ- ਦੇਸ਼ ਦੀ ਜਨਤਾ ਵੱਲੋਂ ਇੱਕ ਵਾਰ ਫ਼ਿਰ ਭਾਜਪਾ ਦੀ ਅਗਵਾਈ ਵਾਲੀ à¨�ਨ.ਡੀ.à¨�. ਸਰਕਾਰ ਦੇ ਹੱਕ ਵਿੱਚ ਫ਼ਤਵਾ ਦਿੱਤਾ ਗਿਆ ਹੈ। ਇਸ ਵਾਰ ਭਾਜਪਾ ਵੱਲੋਂ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੇ ਮà©�ਕਾਬਲੇ ਵਧੇਰੇ ਸੀਟਾਂ ਪà©�ਰਾਪਤ ਕੀਤੀਆਂ ਹਨ। ਸੂਤਰਾਂ ਅਨà©�ਸਾਰ ਭਾਜਪਾ 26 ਮਈ ਨੂੰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗੀ। ਦੇਖਿਆ ਜਾà¨� ਤਾਂ ਰਾਸ਼ਟਰਵਾਦ ਅਤੇ ਵਿਕਾਸ ਦੇ ਨਾਲ-ਨਾਲ ਪà©�ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਿਹਰੇ ਦੇ ਸਹਾਰੇ ਮੈਦਾਨ ‘ਚ ਉੱਤਰਨ ਦੀ ਭਾਜਪਾ ਦੀ ਚੋਣ ਰਣਨੀਤੀ ਸਫ਼ਲ ਸਾਬਿਤ ਹੋਈ ਹੈ। ਮੋਦੀ ਦੀ ਅਗਵਾਈ ‘ਚ ਭਾਜਪਾ ਤੇ à¨�ੱਨਡੀà¨� ਨੂੰ ਇਤਿਹਾਸਕ ਬਹà©�ਮਤ ਮਿਲਿਆ ਹੈ। ਹਾਲਾਂਕਿ 6 ਮਹੀਨੇ ਪਹਿਲਾਂ ਮੱਧ ਪà©�ਰਦੇਸ਼, ਛੱਤੀਸਗੜà©�ਹ ਤੇ ਰਾਜਸਥਾਨ ‘ਚ ਭਾਜਪਾ ਦੀ ਹਾਰ ਤੋਂ ਬਾਅਦ à¨�ਨ.ਡੀ.à¨�. ਲਈ 2019 ਦੀ ਰਾਹ ਮà©�ਸ਼ਕਿਲ ਦੱਸੀ ਜਾ ਰਹੀ ਸੀ। ਪਰ ਬਾਲਾਕੋਟ ਹਵਾਈ ਹਮਲੇ ਤੋਂ ਬਾਅਦ ਮੋਦੀ ਨੂੰ ਕੇਂਦਰਿਤ ਕਰਦਿਆਂ ਰਾਸ਼ਟਰਵਾਦ ਅਤੇ ਵਿਕਾਸ ‘ਤੇ ਆਧਾਰਿਤ ਚੋਣ ਰਣਨੀਤੀ ਨੇ ਵਿਰੋਧੀ ਪਾਰਟੀਆਂ ਦੇ ਗਣਿਤ ਨੂੰ ਗੜਬੜਾ ਦਿੱਤਾ। ਵੱਡੇ ਆਗੂਆਂ ਦੀ ਲੰਬੀ ਕਤਾਰ ਦੀ ਗੱਲ ਕਰਨ ਵਾਲੀ ਭਾਜਪਾ ਨੇ ਬਾਲਾਕੋਟ ਤੋਂ ਬਾਅਦ ਪੂਰੀ ਚੋਣ ਮà©�ਹਿੰਮ ਮੋਦੀ ਦà©�ਆਲੇ ਕੇਂਦà©�ਰਿਤ ਕਰਨ ਦਾ ਫ਼ੈਸਲਾ ਕੀਤਾ। ਇੱਥੋਂ ਤੱਕ ਕਿ à©™à©�ਦ ਭਾਜਪਾ ਪà©�ਰਧਾਨ ਅਮਿਤ ਸ਼ਾਹ ਨੇ ਚੋਣ ਪੋਸਟਰਾਂ ਤੋਂ ਆਪਣੀ ਤਸਵੀਰ ਤੱਕ ਹਟਵਾ ਦਿੱਤੀ। ਮੋਦੀ ਵੀ ਲਗਾਤਾਰ ਆਪਣੀਆਂ ਚੋਣ ਰੈਲੀਆਂ ਵਿੱਚ ਆਡੀਓ-ਵੀਡੀਓ ਪà©�ਰਚਾਰ ਵਿੱਚ ਇਹ ਕਹਿੰਦੇ ਰਹੇ ਕਿ ਤà©�ਹਾਡਾ ਵੋਟ ਸਿੱਧਾ ਮੋਦੀ ਦੇ ਖਾਤੇ ਵਿੱਚ ਜਾਵੇਗਾ। ਇੱਥੋਂ ਤੱਕ ਕਿ ਸਥਾਨਕ ਪੱਧਰ ‘ਤੇ ਚੋਣ ਪà©�ਰਚਾਰ ਸਮੱਗਰੀ ਵਿੱਚ ਉਮੀਦਵਾਰਾਂ ਨੂੰ ਗੌਣ ਰੱਖ ਕੇ ਮੋਦੀ ਨੂੰ ਪà©�ਰਮà©�ੱਖਤਾ ਦਿੱਤੀ ਗਈ। ਇਸ ਦਾ ਸਭ ਤੋਂ ਵੱਡਾ ਫ਼ਾਇਦਾ ਮੱਧ ਪà©�ਰਦੇਸ਼, ਰਾਜਸਥਾਨ ਤੇ ਛੱਤੀਸਗੜà©�ਹ ਵਿੱਚ ਮਿਲਿਆ। ਚਾਰ ਮਹੀਨੇ ਪਹਿਲਾਂ ਸੂਬਾਈ ਚੋਣਾਂ ਵਿੱਚ ਬà©�ਰੀ ਤਰà©�ਹਾਂ ਹਾਰੀ ਭਾਜਪਾ ਨੇ ਇਨà©�ਹਾਂ ਤਿੰਨਾਂ ਸੂਬਿਆਂ ਵਿੱਚ ਜ਼ੋਰਦਾਰ ਵਾਪਸੀ ਕੀਤੀ।


ਜ਼ਿਮਨੀ ਚੋਣਾਂ ਗਰਮ ਰੱਖਣਗੀਆਂ ਪੰਜਾਬ ਦਾ ਮਾਹੌਲ
Source:  Daily Punjab Times
Friday, 24 May 2019 10:37

ਜਲੰਧਰ, 23 ਮਈ (ਬਲਜੀਤ ਸਿੰਘ ਬਰਾੜ)- ਪੰਜਾਬ ਦੀਆਂ 13 ਸੀਟਾਂ ਲਈ ਅੱਜ ਆà¨� ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਨà©�ਹਾਂ ਚੋਣਾਂ ਕਰਕੇ ਪੰਜਾਬ ਅੰਦਰ 2 ਜ਼ਿਮਨੀ ਚੋਣਾਂ ਹੋਣੀਆਂ ਤੈਅ ਹਨ। ਇਸ ਤੋਂ ਇਲਾਵਾ ਪਿਛਲੇ ਸਮੇਂ ਅੰਦਰ ‘ਆਪ’ ਵਿੱਚ ਹੋਈ ਟà©�ੱਟ ਭੱਜ ਕਾਰਨ ਵੀ ਕਈ ਹੋਰ ਸੀਟਾਂ ‘ਤੇ ਜ਼ਿਮਨੀ ਚੋਣਾਂ ਹੋ ਸਕਣ ਦੀ ਸੰਭਾਵਨਾ ਹੈ। ਸ਼à©�ਰੋਮਣੀ ਅਕਾਲੀ ਦਲ ਦੇ ਪà©�ਰਧਾਨ ਅਤੇ ਜਲਾਲਾਬਾਦ ਦੇ ਵਿਧਾਇਕ ਸ: ਸà©�ਖ਼ਬੀਰ ਸਿੰਘ ਬਾਦਲ ਦੀ ਹਲਕਾ ਫਿਰੋਜ਼ਪà©�ਰ ਤੋਂ ਹੋਈ ਵੱਡੀ ਜਿੱਤ ਮਗਰੋਂ ਹਲਕਾ ਜਲਾਲਾਬਾਦ ਵਿੱਚ ਜ਼ਿਮਨੀ ਚੋਣ ਹੋਣੀ ਤੈਅ ਹੈ। ਜਦੋਂ ਕਿ ਇੱਕ ਹੋਰ ਜ਼ਿਮਨੀ ਚੋਣ ਫ਼ਗਵਾੜਾ ਰਾਖਵੇਂ ਹਲਕੇ ਵਿੱਚ ਹੋਣੀ ਤੈਅ ਹੈ ਜਿੱਥੋਂ ਦੇ ਭਾਜਪਾ ਵਿਧਾਇਕ ਸà©�ਰੀ ਸੋਮ ਪà©�ਰਕਾਸ਼ ਅੱਜ ਹà©�ਸ਼ਿਆਰਪà©�ਰ ਲੋਕ ਸਭਾ ਹਲਕਾ ਤੋਂ ਜੇਤੂ ਰਹੇ ਹਨ। ਜ਼ਿਕਰਯੋਗ ਹੈ ਕਿ ਸ: ਸà©�ਖ਼ਬੀਰ ਸਿੰਘ ਬਾਦਲ ਅਤੇ ਸà©�ਰੀ ਸੋਮ ਪà©�ਰਕਾਸ਼ ਤੋਂ ਇਲਾਵਾ ਹੋਰ ਵੀ ਕਈ ਵਿਧਾਇਕ ਚੋਣ ਮੈਦਾਨ ਵਿੱਚ ਨਿੱਤਰੇ ਸਨ, ਜਿਨà©�ਹਾਂ ਵਿੱਚ ਚੱਬੇਵਾਲ ਦੇ ਕਾਂਗਰਸ ਵਿਧਾਇਕ ਡਾ: ਰਾਜ ਕà©�ਮਾਰ ਚੱਬੇਵਾਲ, ਭà©�ਲੱਥ ਤੋਂ ਵਿਧਾਇਕ ਅਤੇ ਪੰਜਾਬ à¨�ਕਤਾ ਪਾਰਟੀ ਦੇ ਪà©�ਰਧਾਨ ਸ: ਸà©�ਖ਼ਪਾਲ ਸਿੰਘ ਖ਼ਹਿਰਾ, ਲà©�ਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਪà©�ਰਧਾਨ ਸ: ਸਿਮਰਜੀਤ ਸਿੰਘ ਬੈਂਸ, ਤਲਵੰਡੀ ਸਾਬੋ ਤੋਂ ‘ਆਪ’ ਵਿਧਾਇਕਾ ਪà©�ਰੋ: ਬਲਜਿੰਦਰ ਕੌਰ, ਗਿੱਦੜਬਾਹਾ ਤੋਂ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਜੈਤੋਂ ਤੋਂ ‘ਆਪ’ ਦੇ ਬਾਗੀ ਵਿਧਾਇਕ ਮਾਸਟਰ ਬਲਦੇਵ ਸਿੰਘ ਜੈਤੋਂ ਅਤੇ ਸ਼à©�ਰੋਮਣੀ ਅਕਾਲੀ ਦਲ ਦੇ ਲਹਿਰਾਗਾਗਾ ਤੋਂ ਵਿਧਾਇਕ ਸ: ਪਰਮਿੰਦਰ ਸਿੰਘ ਢੀਂਡਸਾ ਵੀ ਮੈਦਾਨ ਵਿੱਚ ਸਨ ਪਰ ਇਨà©�ਹਾਂ ਸਾਰਿਆਂ ਵਿਚੋਂ ਕੋਈ ਵੀ ਜੇਤੂ ਨਹੀਂ ਰਿਹਾ। ਉਕਤ ਤੋਂ ਇਲਾਵਾ ‘ਆਪ’ ਨੇ ਆਪਣੇ ਬਾਗੀ ਵਿਧਾਇਕਾਂ ਸ: ਸà©�ਖ਼ਪਾਲ ਸਿੰਘ ਖ਼ਹਿਰਾ ਅਤੇ ਮਾਸਟਰ ਬਲਦੇਵ ਸਿੰਘ ਦੀ ਮੈਂਬਰਸ਼ਿਪ ਰੱਦ ਕਰਨ ਬਾਰੇ ਸਪੀਕਰ ਨੂੰ ਲਿਖ਼ਤੀ ਪੱਤਰ ਦੇ ਰੱਖਿਆ ਹੈ, ਜਿਸ ‘ਤੇ ਫ਼ੈਸਲਾ ਹੋਣਾ ਅਜੇ ਬਾਕੀ ਹੈ। ਇਸ ਤੋਂ ਪਹਿਲਾਂ ਵਿਧਾਇਕ ਦੇ ਤੌਰ ‘ਤੇ ਅਸਤੀਫ਼ਾ ਦੇ ਚà©�ੱਕੇ ‘ਆਪ’ ਵਿਧਾਇਕ ਅਤੇ ਸà©�ਪਰੀਮ ਕੋਰਟ ਦੇ ਸੀਨੀਅਰ ਵਕੀਲ ਸ: ਹਰਵਿੰਦਰ ਸਿੰਘ ਫ਼ੂਲਕਾ ਦੇ ਅਸਤੀਫ਼ੇ ‘ਤੇ ਵੀ ਅਜੇ ਸਪੀਕਰ ਨੇ ਫ਼ੈਸਲਾ ਲੈਣਾ ਹੈ। ‘ਆਪ’ ਦੇ 2 ਵਿਧਾਇਕ ਨਾਜ਼ਰ ਸਿੰਘ ਮਨਸ਼ਾਹੀਆ ਅਤੇ ਅਮਰਜੀਤ ਸਿੰਘ ਸੰਦੋਆ ਲੋਕ ਸਭਾ ਚੋਣਾਂ ਤੋਂ à¨�ਨ ਪਹਿਲਾਂ ਕਾਂਗਰਸ ਵਿੱਚ ਸ਼ਾਮਿਲ ਹੋ ਗà¨� ਸਨ। ਇਨà©�ਹਾਂ ਦੇ ਹਲਕਿਆਂ ਮਾਨਸਾ ਅਤੇ ਰੋਪੜ ਵਿੱਚ ਵੀ ਜ਼ਿਮਨੀ ਚੋਣ ਹੋਣੀ ਤੈਅ ਹੈ।


ਸਿੱਧੂ ਦੇ ਬਿਆਨ ਨਾਲ ਹੋਇਆ ਪਾਰਟੀ ਦਾ ਨ�ਕਸਾਨ : ਕੈਪਟਨ
Source:  Daily Punjab Times
Friday, 24 May 2019 10:36

ਚੰਡੀਗੜà©�ਹ- ਪੰਜਾਬ ਵਿੱਚ ਬੇਸ਼ੱਕ ਕਾਂਗਰਸ ਨੇ ਪਿਛਲੀ ਵਾਰ ਦੇ ਮà©�ਕਾਬਲੇ ਦà©�ੱਗਣੀਆਂ ਸੀਟਾਂ ਆਪਣੀ à¨�ੋਲੀ ਪਾ ਲਈਆਂ ਹਨ, ਪਰ ਵਿਰੋਧੀ ਪਾਰਟੀਆਂ ਅਕਾਲੀ-ਭਾਜਪਾ ਦੇ ਪà©�ਰਦਰਸ਼ਨ ਤੋਂ ਕਾਫ਼ੀ ਦà©�ਖੀ ਹੈ। ਕਾਂਗਰਸ ਨੂੰ ਕਈ ਮਹੱਤਵਪੂਰਨ ਸੀਟਾਂ ਜਿਵੇਂ ਬਠਿੰਡਾ, ਸੰਗਰੂਰ ਤੇ ਗà©�ਰਦਾਸਪà©�ਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਪੰਜਾਬ ਦੇ ਮà©�ੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨà©�ਕਸਾਨ ਦਾ ਜ਼ਿੰਮੇਵਾਰ ਨਵਜੋਤ ਸਿੰਘ ਸਿੱਧੂ ਨੂੰ ਠਹਿਰਾਇਆ ਹੈ। ਕੈਪਟਨ ਨੇ ਸਿੱਧੂ ਦੀ ਬੋਲੀ ਤੇ ਉਨà©�ਹਾਂ ਦੇ ਕੰਮ ‘ਤੇ ਸਵਾਲ ਵੀ ਚà©�ੱਕੇ। ਪੰਜਾਬ ਵਿੱਚ ਲੋਕ ਸਭਾ ਚੋਣਾਂ ਵਿੱਚ ਸਾਫ਼ ਹੋ ਗਿਆ ਹੈ ਕਿ ਕਾਂਗਰਸ ਆਪਣੇ ਮਿਸ਼ਨ 13 ਵਿੱਚ ਸਫ਼ਲ ਨਹੀਂ ਹੋਈ।।ਅਜਿਹੇ ਵਿੱਚ ਮà©�ੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਕਾਂਗਰਸ ਨੂੰ ਸ਼ਹਿਰੀ ਖੇਤਰ ਵਿੱਚ ਵੋਟਾਂ ਘੱਟ ਪਈਆਂ ਹਨ ਅਤੇ ਇਹ ਮਹਿਕਮਾ ਨਵਜੋਤ ਸਿੰਘ ਸਿੱਧੂ ਦੇ ਅਧਿਕਾਰ ਖੇਤਰ ਅਧੀਨ ਆਉਂਦਾ ਹੈ। ਉਨà©�ਹਾਂ ਕਿਹਾ ਕਿ ਹà©�ਣ ਪਾਰਟੀ ਹਾਈਕਮਾਨ ਸਿੱਧੂ ‘ਤੇ ਆਖਰੀ ਫੈਸਲਾ ਲਵੇਗੀ। ਕੈਪਟਨ ਨੇ ਇਹ ਵੀ ਕਿਹਾ ਕਿ ਜੋ ਸਿੱਧੂ ਨੇ ਬਠਿੰਡਾ ਵਿੱਚ ਬੋਲਿਆ ਉਹ ਇੱਕ ਦਿਨ ਰà©�ੱਕ ਕੇ ਬੋਲ ਦਿੰਦੇ ਤਾਂ ਪਾਰਟੀ ਨੂੰ ਨà©�ਕਸਾਨ ਨਾ ਹà©�ੰਦਾ। ਉਨà©�ਹਾਂ ਕਿਹਾ ਕਿ ਜੇਕਰ ਸਿੱਧੂ ਦੇ ਮਨ ਵਿੱਚ ਮੱਤਭੇਦ ਸਨ ਤਾਂ ਉਹ ਇੱਕ ਦਿਨ ਰà©�ੱਕ ਜਾਂਦੇ, ਉਸੇ ਦਿਨ ਕਿਉਂ ਬੋਲੇ। ਮà©�ੱਖ ਮੰਤਰੀ ਨੇ ਸਿੱਧੂ ਦੇ ਬੇਅਦਬੀਆਂ ਤੇ ਗੋਲੀਕਾਂਡਾਂ ਦੀ ਜਾਂਚ ਲਈ ਬਣਾਈ à¨�ਸਆਈਟੀ ਖ਼ਿਲਾਫ਼ ਕੀਤੀ ਬਿਆਨਬਾਜ਼ੀ ‘ਤੇ ਘੇਰਦਿਆਂ ਕਿਹਾ ਕਿ ਜਦੋਂ ਉਨà©�ਹਾਂ à¨�ਸਆਈਟੀ ਦੇ ਗਠਨ ਦਾ à¨�ਲਾਨ ਕੀਤਾ ਸੀ ਤਾਂ ਸਿੱਧੂ ਨੇ ਗੋਡਿਆਂ ਭਾਰ ਹੋ ਕੇ ਧੰਨਵਾਦ ਕੀਤਾ ਸੀ। ਮà©�ੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੇ ਪਾਕਿਸਤਾਨ ਦੌਰੇ ‘ਤੇ ਵੀ ਸਵਾਲ ਚà©�ੱਕੇ। ਉਨà©�ਹਾਂ ਕਿਹਾ ਕਿ ਪਾਕਿਸਤਾਨੀ ਫ਼ੌਜ ਮà©�ਖੀ ਨਾਲ ਦੋਸਤੀ ਭਾਰਤੀ ਲੋਕਾਂ ਨੂੰ ਮਨਜ਼ੂਰ ਨਹੀਂ ਕਿਉਂਕਿ ਜੋ ਸਾਡੇ ਜਵਾਨਾਂ ਨੂੰ ਮਾਰਦੇ ਹਨ ਅਸੀਂ ਉਨà©�ਹਾਂ ਨੂੰ ਜੱਫੀ ਨਹੀਂ ਪਾ ਸਕਦੇ। ਮà©�ੱਖ ਮੰਤਰੀ ਨੇ ਮਿਸ਼ਨ 13 ਦੇ ਸਵਾਲ ‘ਤੇ ਕਿਹਾ ਕਿ ਅਸੀਂ ਪਿਛਲੀ ਵਾਰ ਤਿੰਨ ‘ਤੇ ਸੀ ਅਤੇ ਅੱਜ 8 ਜਿੱਤੇ ਹਾਂ।


ਜਮੀਰ ਦੇ ਸਰਟੀਫਿਕੇਟ
Source:  Punjabi News Online
Friday, 24 May 2019 10:13

ਵੋਟ ਪਾਉਣਾ ਹਰ ਨਾਗਿਰਕ ਦਾ ਨਿੱਜੀ ਅਧਿਕਾਰ ਹੈ ਅਤੇ ਹਰ ਵਿਅਕਤੀ ਨੂੰ ਸੰਪੂਰਨ ਹੱਕ ਹੈ ਕਿ ਉਸਨੇ ਆਪਣੀ ਵੋਟ ਕਿਹੜੀ ਪਾਰਟੀ ਕਿਹੜੇ ਊਮੀਦਵਾਰ ਨੂੰ ਪਾਉਣੀ ਹੈ। ਪਰ ਆਹ ਜਿਹੜੇ ਕ�� ਬਹ�ਤੇ ਧਰਮ ਦੇ ਠੇਕੇਦਾਰ ਬਣੇ ਫਿਰਦੇ ਹਨ ਜੋ ਸੋਚਦੇ ਹਨ ਕਿ ਜੋ ਅਸੀ ਸੋਚਦੇ ਹਾ ਹਰ ਕੋਈ ਉਸੇ ਤਰਾ ਸੋਚੇ ਤਾ ਅਜਿਹਾ ਹੋਣਾ ਸੰਭਵ ਨਹੀ ਹੈ । ਅਖੇ ਜੀ ਜਿੰਨਾ ਬੀਬੀ ਖਾਲੜਾ ਨੂੰ ਵੋਟ ਨਹੀ ਪਾਈ ਉਹ ਮਰੀ ਹੋਈ ਜ਼ਮੀਰ ਵਾਲੇ ਹਨ ਉਹ ਗ਼ਦਾਰ ਹਨ । ਮੰਨ ਲਵੋ ਬੀਬੀ ਖਾਲੜਾ ਨੂੰ ਨਕਾਰਕੇ ਲੋਕਾ ਨੇ ਜਸਵੰਤ ਸਿੰਘ ਖਾਲੜਾ ਦੀ ਸ਼ਖਸ਼ੀਅਤ ਨਾਲ ਇਨਸਾਫ ਨਹੀ ਕੀਤਾ ਤਾ ਸ਼ਹਾਦਤ ਦਾ ਮ�ੱਲ ਵੋਟਾਂ ਨਾਲ ਵੱਟਣਾ ਵੀ ਸਰਦਾਰ ਖਾਲੜਾ ਦੀ ਸ਼ਖਸ਼ੀਅਤ ਨਾਲ ਕਿੱਥੋਂ ਦਾ ਇਨਸਾਫ ਹੈ ?
ਸ਼ਹਾਦਤਾਂ ਵੋਟਾਂ ਵਿੱਚ ਕੀਮਤ ਵਸੂਲਣ ਲਈ ਨਹੀ ਹ�ੰਦੀਆ ਇਸਦਾ ਸਿੱਧਾ ਮਤਲੱਬ ਹ�ੰਦਾ ਸ਼ਹੀਦ ਹੋਣ ਵਾਲੇ ਦੀ ਕ�ਰਬਾਨੀ ਨੂੰ ਨਿਲਾਮੀ ਤੇ ਲਾ ਦੇਣਾ । ਵੋਟ ਪ�ਰਣਾਲੀ ਦ�ਆਰਾ ਸਰਕਾਰ ਚ�ਨਣਾ ਇਨਸਾਨ ਦੀ ਰੂਟੀਨ ਦੀ ਜ਼ਿੰਦਗੀ ਨਾਲ ਜ�ੜੇ ਮਸਲਿਆਂ ਤੇ ਨਿਰਭਰ ਕਰਦਾ ਹੈ ਜਿਸ ਵਿੱਚ �ਜੂਕੇਸ਼ਣ ਸਿਹਤ ਸੇਵਾਵਾਂ ਅਤੇ ਰੋਜ਼ਗਾਰ ਅਹਿਮ ਮ�ੱਦੇ ਹੋਣੇ ਚਾਹੀਦੇ ਹਨ । ਜੇ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਤੇ ਵੋਟ ਮੰਗਣਾ ਜਾਇਜ ਹੈ ਤਾ ਭਾਜਪਾ ਦਾ ਮੰਦਿਰ ਹਿੰਦੂਤਵ ਦੇ ਨਾਮ ਤੇ ਵੋਟ ਮੰਗਣਾ ਗਲਤ ਕਿੰਵੇ ਹੈ ?
ਆਹ ਜਿਹੜੇ ਬਾਹਰ ਬੈਠੇ ਜ਼ਮੀਰਾਂ ਦੇ ਸਰਟੀਫ਼ਿਕੇਟ ਵੰਡ ਰਹੇ ਹਨ ਤਾ ਦੋਸਤੋ ਆਪਾ ਡਾਲਰ ਕਮਾਕੇ ਕ�ਰੱਪਟ ਸਿਸਟਮ ਵਿੱਚ ਸਿਸਕੀਆਂ ਲੈਂਦੇ ਲੋਕਾ ਨੂੰ ਜ਼ਮੀਰਾਂ ਦਾ ਪਾਠ ਪੜਾਉਂਦੇ ਚੰਗੇ ਨਹੀ ਲੱਗਦੇ ।ਕਿਉਕਿ ਜ਼ਮੀਰ ਸਾਡੇ ਪੱਲੇ ਵੀ ਨਹੀ ਹੈਗੀ ਜੇ ਹ�ੰਦੀ ਤਾ ਸਭ ਕ�� ਛੱਡਕੇ ਇੱਥੋ ਦੇ ਲੋਕਾ ਨਾਲ ਆਕੇ ਸੰਘਰਸ਼ ਕਰਦੇ । ਜਿੰਨਾ ਨੇ ਬੀਬੀ ਨੂੰ ਵੋਟ ਪਾਈ ਹੈ ਉਹਨਾ ਦਾ ਧੰਨਵਾਦ ਕਰੋ ਜਿੰਨਾ ਨਹੀ ਪਾਈ ਮੰਨ ਉਹਨਾ ਨੂੰ ਹੋਰ ਊਮੀਦਵਾਰ ਬੇਹਤਰ ਲੱਗਦਾ ਸੀ ।ਚੋਣ ਜਿੱਤਣ ਲਈ ਸਿਰਫ ਜਸਵੰਤ ਸਿੰਘ ਖਾਲੜਾ ਜੀ ਦਾ ਨਾਮ ਕਾਫ਼ੀ ਨਹੀ ਸੀ ਬੀਬੀ ਦਾ ਕੋਈ ਪੋਲੀਟੀਕਲ ਵਿਜਨ ਨਜ਼ਰ ਨਹੀ ਆਇਆ। ਯਾਦ ਕਰੋ ਸ਼ਹੀਦ � ਆਜਮ ਸ�ਰ ਭਗਤ ਸਿੰਘ ਨੇ ਸ਼ਹਾਦਤ ਤੋ ਪਹਿਲਾ ਆਪਣੇ ਪਰਿਵਾਰ ਨੂੰ ਕਿਉ ਕਿਹਾ ਸੀ ਕਿ ਤ�ਹਾਡੇ ਵਿੱਚੋਂ ਕੋਈ ਵੀ ਰਾਜਨੀਤੀ ਵਿੱਚ ਨਹੀ ਆਵੇਗਾ ਮੇਰੇ ਨਾਮ ਤੇ ਮੇਰਾ ਪਰਿਵਾਰ ਕਿਸੇ ਵੀ ਪਾਰਟੀ ਵੱਲੋਂ ਜਾ ਅਜ਼ਾਦ ਚੋਣ ਨਹੀ ਲੜੇਗਾ । ਕਿਉਕਿ ਭਗਤ ਸਿੰਘ ਨੂੰ ਪਤਾ ਸੀ ਕ�ਰਬਾਨੀ ਵੋਟਾਂ ਵਿੱਚ ਕ�ਰਸੀ ਹਾਸਿਲ ਕਰਨ ਲਈ ਨਹੀ ਹ�ੰਦੀ ਅਜਿਹਾ ਕਰਨ ਨਾਲ ਕੀਤੀ ਕ�ਰਬਾਨੀ ਚੰਦ ਲੋਕਾ ਦੀ ਨਿੱਜੀ ਕ�ਰਬਾਨੀ ਬਣ ਜਾਂਦੀ ਹੈ ।ਚੋਣ ਨਤੀਜਿਆਂ ਤੋ ਬਾਅਦ ਖੰਡੂਰ ਸਾਹਿਬ ਅਚਾਨਕ ਪੰਥਕ ਹਲਕੇ ਤੋ ਗ਼ਦਾਰਾਂ ਤੇ ਮਰੀ ਜ਼ਮੀਰ ਵਾਲਿਆ ਦਾ ਹਲਕਾ ਹੋ ਗਿਆ ।
ਜ਼ਮੀਰ ਦੀ ਪਰਿਭਾਸ਼ਾ ਸਮ�ਣੀ ਬੜੀ ਔਖੀ ਹੈ ਖ਼ਾਸਕਰ ਉਹਨਾ ਲੋਕਾ ਲਈ ਜਿੰਨਾ ਸ਼ਾਮਲਾਟਾਂ ਤੇ ਕਬਜ਼ੇ ਕੀਤੇ ਹੋਣ ਸਰਕਾਰੀ ਰਾਹ ਖ�ਰਚ ਖ�ਰਚਕੇ ਆਪਣੀਆ ਜ਼ਮੀਨਾਂ ਵਿੱਚ ਰਲ਼ਾ� ਹੋਣ ਛੱਪੜ ਪੂਰਕੇ ਕੋਠੀਆ ਛੱਤੀਆ ਹੋਣ ਜਨਤੱਕ ਥਾਂਵਾਂ ਤੇ ਲੱਗੇ ਸਰਕਾਰੀ ਨਲਕਿਆਂ ਦੀਆ ਹੱਥੀਆ ਚੋਰੀ ਕੀਤੀਆ ਹੋਣ ਸੀਵਰੇਜ ਦੇ ਢੱਕਣ ਚੋਰੀ ਕਰਕੇ ਵੇਚੇ ਹੋਣ ਮੱ� ਨੂੰ ਟੀਕੇ ਲਾਕੇ ਜ਼ਹਿਰੀਲਾ ਦ�ੱਧ ਚੋਅਕੇ ਵੇਚਿਆ ਹੋਵੇ ਚੋਰੀ ਦੀ ਬਿਜਲੀ ਨਾਲ ਚੱਲਦੇ �ਅਰ ਕੰਡੀਸ਼ਨਰ ਵਿੱਚ ਘਰਾੜੇ ਮਾਰਦੇ ਹੋਣ ਫਿਰ ਵੀ ਕਹਿਣ ਸਰਕਾਰ ਕ�ਰੱਪਟ ਅਤੇ ਚੋਰ ਹੈ ਉਹਨਾ ਲਈ ਇਹੋ ਕਹਿਣਾ ਕਿ ਇਹ ਕ�ਦਰਤੀ ਹੈ ਜਿਹੋ ਜਿਹੀ ਅਵਾਮ ਹੋਵੇ ਉਹੋ ਜਿਹੇ ਹ�ਕਮਰਾਨ ਉਹਨਾ ਤੇ ਮ�ਸੱਲਿਤ ਹੋ ਜਾਂਦੇ ਹਨ ।

ਪਰਗਟਜੀਤ ਸੰਧੂ


ਵੱਡੇ ਥੰਮ ਜੋ ਡਿੱਗ ਗ�
Source:  Punjabi News Online
Friday, 24 May 2019 10:01

ਕਾਂਗਰਸ ਪ�ਰਧਾਨ ਰਾਹ�ਲ ਗਾਂਧੀ ਨੇ ਅਮੇਠੀ ਤੋਂ ਅਪਣੀ ਹਾਰ ਪ�ਰਵਾਨ ਕਰਦਿਆਂ ਸਮ�ਰਿਤੀ ਈਰਾਨੀ ਨੂੰ ਵਧਾਈ ਦਿਤੀ । ਰਾਹ�ਲ ਗਾਂਧੀ ਕੇਰਲਾ ਦੀ ਵਾਇਨਾਡ ਸੀਟ ਤੋਂ ਭਾਰੀ ਫ਼ਰਕ ਨਾਲ ਜਿੱਤੇ ਹਨ। ਸਾਬਕਾ ਪ�ਰਧਾਨ ਮੰਤਰੀ �ਚ।ਡੀ। ਦੇਵਗੌੜਾ ਕਰਨਾਟਕ ਦੇ ਤ�ਮਕ�ਰ ਤੋਂ ਹਾਰ ਗ�। ਕਾਂਗਰਸ ਦੇ ਜਯੋਤੀਰਦਿਤਿਆ ਸਿੰਧੀਆ ਮੱਧ ਪ�ਰਦੇਸ਼ ਦੀ ਗ�ਣਾ ਸੀਟ ਤੋਂ 1।5 ਲੱਖ ਵੋਟਾਂ ਦੇ ਫ਼ਰਕ ਨਾਲ ਹਾਰ ਗ�।ਆਜ਼ਾਦ ਉਮੀਦਵਾਰ ਸ�ਮਨਲਤਾ ਨੇ ਕਰਨਾਟਕ ਦੇ ਮ�ੱਖ ਮੰਤਰੀ ਕ�ਮਾਰਾਸਵਾਮੀ ਦੇ ਮ�ੰਡੇ ਨਿਖਿਲ ਕ�ਮਾਰਸਵਾਮੀ ਨੂੰ ਹਰਾ ਦਿਤਾ। ਕਾਂਗਰਸ ਦੇ ਸ਼ਤਰੂਘਣ ਸਿਨਹਾ ਪਟਨਾ ਸਾਹਿਬ ਸੀਟ ਤੋਂ ਭਾਜਪਾ ਦੇ ਰਵੀਸ਼ੰਕਰ ਪ�ਰਸਾਦ ਕੋਲੋਂ ਭਾਰੀ ਫ਼ਰਕ ਨਾਲ ਹਾਰ ਗ� । ਯੂਪੀ ਦੇ ਰਾਮਪ�ਰ ਤੋਂ ਜਯਾ ਪ�ਰਦਾ ਨੂੰ ਆਜ਼ਮ ਖ਼ਾਨ ਤੋਂ ਹਾਰ ਸਾਹਮਣਾ ਕਰਨਾ ਪਿਆ। ਹਰਿਆਣਾ ਦੇ ਸਾਬਕਾ ਮ�ੱਖ ਮੰਤਰੀ ਭੂਪਿੰਦਰ ਸਿੰਘ ਹ�ੱਡਾ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਇਲਾਵਾ ਕ�ਲਦੀਪ ਬਿਸ਼ਨੋਈ, ਦ�ਸ਼ਯੰਤ ਚੌਟਾਲਾ, ਵੈਭਵ ਗਹਿਲੋਤ, ਚੌਧਰੀ ਅਜੀਤ ਸਿੰਘ, ਡਿੰਪਲ ਯਾਦਵ, ਧਰਮਿੰਦਰ ਯਾਦਵ, ਅਕਸ਼ੈ ਯਾਦਵ, ਮੀਸਾ ਯਾਦਵ ਨੂੰ ਵੀ ਹਾਰ ਮਿਲੀ ਹੈ। ਵਿਦਿਆਰਥੀ ਆਗੂ ਕਨੱਈਆ ਕ�ਮਾਰ 4 ਲੱਖ ਤੋਂ ਵੱਧ ਵੋਟਾਂ ਤੇ ਹਾਰ ਗ�।


ਪੰਜਾਬ ਭਰ ਚੋਂ ਡੇਢ ਲੱਖ ਤੋਂ ਵੱਧ ਲੋਕਾਂ ਨੇ ਦਬਾਇਆ ਨੋਟਾ , ਫਰੀਦਕੋਟੀ� ਰਹੇ ਸਭ ਤੋਂ ਮੂਹਰੇ
Source:  Punjabi News Online
Friday, 24 May 2019 09:13

ਗ�ਰਭੇਜ ਸਿੰਘ ਚੌਹਾਨ
ਫਰੀਦਕੋਟ 23 ਮਈ -ਪੰਜਾਬ ਭਰ ਵਿੱਚੋਂ 153000 ਤੋਂ ਉੱਪਰ ਵੋਟਰਾਂ ਨੇ ਨੋਟਾ ਦਬਾਇਆ ਹੈ , ਜਿਸ ਵਿੱਚੋ ਫਰੀਦਕੋਟੀਆਂ ਦੇ ਨੋਟਾ ਦਬਾਉਣ ਦੇ ਸਭ ਤੋਂ ਵੱਧ ਅੰਕੜੇ 19053 ਹਨ। ਹਲਕਾ ਫਰੀਦਕੋਟ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਮ�ਹੰਮਦ ਸਦੀਕ ਚੋਣ ਜਿੱਤ ਗ� ਹਨ। ਉਨ�ਹਾਂ ਨੇ ਆਪਣੇ ਨਿਕਟ ਵਿਰੋਧੀ ਉਮੀਦਵਾਰ ਗ�ਲਜ਼ਾਰ ਸਿੰਘ ਰਣੀਕੇ ਉਮੀਦਵਾਰ ਸ਼�ਰੋਮਣੀ ਅਕਾਲੀ ਦਲ ਬਾਦਲ ਨੂੰ 81104 ਵੋਟਾਂ ਦੇ ਫਰਕ ਨਾਲ ਹਰਾਕੇ ਵੱਡੀ ਜਿੱਤ ਪ�ਰਾਪਤ ਕੀਤੀ ਹੈ। ਮ�ਹੰਮਦ ਸਦੀਕ ਨੂੰ ਕ�ੱਲ 392413 ਅਤੇ ਰਣੀਕੇ ਨੂੰ 311309 ਵੋਟਾਂ ਪਈਆਂ। ਆਮ ਆਦਮੀ ਪਾਰਟੀ ਦੇ ਪ�ਰੋ: ਸਾਧੂ ਸਿੰਘ ਨੂੰ 106905 ਅਤੇ ਪੰਜਾਬ ਡੈਮੋਕਰੇਟਿਕ ਅਲਾਈੋਸ ਗਰ�ੱਪ ਦੇ ਮਾਸਟਰ ਬਲਦੇਵ ਸਿੰਘ ਨੂੰ 41370 ਵੋਟਾਂ ਮਿਲੀਆਂ। ਮ�ਹੰਮਦ ਸਦੀਕ ਦੇ ਚੋਣ ਜਿੱਤਣ ਬਾਰੇ ਤਾਂ ਲੱਗਪਗ ਪਹਿਲਾਂ ਹੀ ਤੈਅ ਸੀ। ਇਸਤੋਂ ਇਲਾਵਾ ਇਹ ਵੀ ਕਿਆਸ ਅਰਾਂਈਆਂ ਲੱਗ ਰਹੀਆਂ ਸਨ ਕਿ ਇਸ ਵਾਰ ਸਾਰੀਆਂ ਪਾਰਟੀਆਂ ਤੋ ਨਿਰਾਸ਼ ਲੋਕ ਨੋਟਾ ਦੇ ਬਟਨ ਦੀ ਵੀ ਵੱਡੀ ਗਿਣਤੀ ਚ ਵਰਤੋਂ ਕਰਨਗੇ, ਜੋ ਸੱਚ ਸਾਬਤ ਹੋਇਆ ਹੈ।


ਜਿਹੜਾ ਨਿੰਮ ਵਾਲਾ ਉੱਤੇ ਨੀ ਚ�ਬਾਰਾ ਉਹ ਘਰ ਮਿੱਤਰਾਂ ਦਾ
Source:  Punjabi News Online
Friday, 24 May 2019 08:54

ਬਹ�ਤੇ ਲੰਮੇਂ ਸਮੇਂ ਦੀ ਨਹੀ ਕੋਈ ਚਾਰ ਕ� ਦਹਾਕੇ ਪਹਿਲਾਂ ਦੀ ਹੀ ਗੱਲ ਹੈ ਕਿ ਪਿੰਡ ਵਿਚ ਪੱਕਾ ਚ�ਬਾਰਾ ਪਿੰਡ ਵਿਚ ਜਾਣੇ ਜਾਂਦੇ ਵੱਡੇ ਚੰਦ ਕ� ਘਰਾਂ ਦੇ ਹੀ ਹ�ੰਦਾ ਸੀ ਅਤੇ ਇਹ ਚ�ਬਾਰਾ ਸਰਦਾਰੀ ਦੀ ਸ਼ਾਨ ਮੰਨਿਆਂ ਜਾਂਦਾ ਸੀ। ਜਦੋ ਕੋਈ ਘਰ ਵਿਚ ਰਿਸ਼ਤੇਦਾਰ ਆਉਣਾ ਤਾਂ ਉਸਨੂੰ ਚ�ਬਾਰੇ ਵਿਚ ਬਿਠਾਇਆ ਜਾਂਦਾ। ਚ�ਬਾਰੇ ਦੇ ਨਾਂ ਤੋਂ ਹੀ ਸ਼ਪਸ਼ਟ ਹੋ ਜਾਂਦਾ ਹੈ ਕਿ ਚਾਰੇ ਪਾਸੇ ਬੂਹੇ ਬਾਰੀਆਂ ਵਾਲਾ ਇਹ ਕਮਰਾ ਉਨ�ਹਾਂ ਸਮਿਆਂ ਵਿਚ ਬੜਾ ਅਰਾਮਦਾਇਕ ਹ�ੰਦਾ ਸੀ। ਕਿਉੋ ਕਿ ਉਨ�ਹਾਂ ਸਮਿਆਂ ਵਿਚ ਪਿੰਡਾਂ ਵਿਚ ਅਜੇ ਬਿਜਲੀ ਨਹੀ ਸੀ ਆਈ। ਜਿਸ ਕਰਕੇ ਚ�ਬਾਰੇ ਵਿਚ ਬੈਠਕੇ ਕ�ਦਰਤੀ ਹਵਾ ਦਾ ਆਨੰਦ ਲਿਆ ਜਾਂਦਾ ਸੀ। ਜਿਹੜੇ ਪਾਸੇ ਦੀ ਹਵਾ ਵੱਗਦੀ ਉਸ ਪਾਸੇ ਦੀ ਬੂਹਾ ਬਾਰੀ ਖੋਲ�ਹਣ ਨਾਲ ਫਰਨ ਫਰਨ ਹਵਾਆਉਣ ਲੱਗ ਪੈਂਦੀ ਸੀ । ਛੋਟੇ ਪਿੰਡ ਵਿਚ ਇਕ ਦੋ ਅਤੇ ਵੱਡੇ ਪਿੰਡ ਵਿਚ 5-7 ਚ�ਬਾਰੇ ਹ�ੰਦੇ ਸੀ। ਜਦੋ ਕਿਸੇ ਅਣਜਾਣ ਵਿਅਕਤੀ ਨੇ ਘਰ ਆਉਣਾ ਹ�ੰਦਾ ਤਾਂ ਉਸਨੂੰ ਘਰ ਦੀ ਨਿਸ਼ਾਨੀ ਇਉਂ ਦੱਸੀ ਜਾਂਦੀ, ‘ ਉਹ ਘਰ ਮਿੱਤਰਾਂ ਦਾ ਜਿਹੜਾ ਨਿੰਮ ਵਾਲਾ ਉੱਤੇ ਨੀ ਚ�ਬਾਰਾ’। ਚ�ਬਾਰੇ ਦਾ ਜਿਕਰ ਸਾਡੇ ਲੋਕ ਗੀਤਾਂ ਵਿਚ ਬਹ�ਤ ਸ�ਣਨ ਨੂੰ ਮਿਲਦਾ ਹੈ। ਜਿਵੇ ਪਿਆਰ ਮ�ਹੱਬਤ ਕਰਨ ਵਾਲੇ ਲੋਕ ਜਦੋ ਦ�ਨੀਆਂ ਤੋ ਚੋਰੀ ਚੋਰੀ ਆਪਸੀ ਮਿਲਣ ਦੀ ਤਾਂਘ ਵਿਚ ਨਿੱਕਲਦੇ ਹਨ ਤਾਂ ਰਾਤ ਦੇ ਹਨੇਰੇ ਵਿਚ ਜਦੋ ਘਰ ਦਾ ਪਤਾ ਨਹੀ ਲੱਗਦਾ ਤਾਂ, ‘ ਸੀਟੀ ਮਾਰ ਮੈ ਚ�ਬਾਰਾ ਤੇਰਾ ਭ�ੱਲਗੀ ਵੇ , ਮੈਨੂੰ ਖਿੱਚ ਲੈ ਵੈਰੀਆ ਖਿੱਚ ਲੈ ਚ�ਬਾਰੇ ਵਿਚ ਬਾਂਹ ਫੜ�ਹਕੇ ਵਰਗੇ ਗੀਤਾਂ ਨੇ ਜਨਮ ਲਿਆ। ਆਪਣੇ ਪ�ਰੇਮੀ ਦੇ ਦਰਸ਼ਨਾ ਦੀ ਹਰ ਵੇਲੇ ਤਾਂਘ ਰੱਖਣ ਵਾਲੇ ਦਿਲ ਚੋ ਲੋਕ ਗੀਤ ਦੇ ਇਨ�ਹਾਂ ਬੋਲਾਂ ਨੇ ਜਨਮ ਲਿਆ,‘ ਤਾਹੀਉੋ ਮੋੜ ਤੇ ਚ�ਬਾਰਾ ਪਾਇਆ ਆਉੋਦੀ ਜਾਂਦੀ ਦਿਸਦੀ ਰਵੇ�ਹੋ। ਇਸੇ ਤਰਾਂ, ‘ ਇਕ ਮੈ ਬੋਲਾਂ, ਇਕ ਤੂਂੰ ਬੋਲੇਂ, ਕੋਈ ਹੋਰ ਨਾ ਚ�ਬਾਰੇ ਵਿਚ ਬੋਲੇ �ਵੇ ਤੈਨੂੰ ਭਰਮ ਪਿਆ, ਵੇਖ ਚ�ਬਾਰੇ ਚੜ�ਹਕੇ ਮੇਲਾ ਛੜਿਆਂ ਦਾ, ਜੋੜੀ ਜਦੋ ਚ�ਬਾਰੇ ਚੜ�ਹਦੀ ਆਦਿ ਬਹ�ਤ ਸਾਰੇ ਪ�ਰਾਣੇ ਗੀਤਾਂ ਵਿਚ ਚ�ਬਾਰੇ ਦਾ ਜਿਕਰ ਆਉੋਦਾ ਹੈ। ਪਰ ਸਮੇਂ ਦੀ ਤਬਦੀਲੀ ਨਾਲ ਚ�ਬਾਰੇ ਦਾ ਰੂਪ ਕੋਠੀਆਂ ਤੇ ਪਾਈਆਂ ਜਾਂਦੀਆਂ ਡਬਲਸਟੋਰੀਆਂ ਵਿਚ ਬਦਲ ਗਿਆ ਅਤੇ ਹੌਲੀ ਹੌਲੀ ਪ�ਰਾਣੇ ਘਰਾਂ ਦੇ ਢਹਿਣ ਨਾਲ ਚ�ਬਾਰੇ ਵੀ ਢਹਿ ਗ�। ਪਰ ਡਬਲ ਸਟੋਰੀਆਂ ਚ�ਬਾਰੇ ਵਾਲੀ ਅਹਿਮੀਅਤ ਨਹੀਂ ਪ�ਰਾਪਤ ਕਰ ਸਕੀਆਂ।
ਚ�ਬਾਰਾ ਤਾਂ ਜੇਕਰ ਅਜੇ ਵੀ ਕਿਸੇ ਪਿੰਡ ਵਿਚ ਨਜ਼ਰ ਪੈਂਦਾ ਹੈ ਤਾਂ ਉਸਤੋ ਪਤਾ ਲੱਗ ਜਾਂਦਾ ਹੈ ਕਿ ਇਹ ਕਿਸੇ ਖਾਨਦਾਨੀ ਸਰਦਾਰੀ ਦੀ ਨਿਸ਼ਾਨੀ ਹੈ। ਇਹ ਸਾਡਾ ਵਿਰਸਾ ਹੈ। ਇਹੋ ਜਿਹੀਆਂ ਦ�ਰਲੱਭ ਚੀਜ਼ਾਂ ਨੂੰ ਸੰਭਾਲਕੇ ਰੱਖਣਾ ਚਾਹੀਦਾ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ�ਹੀਆਂ ਵੀ ਸਾਡੇ ਇਸ ਪ�ਰਾਣੇ ਵਿਰਸੇ ਤੋ ਜਾਣੂ ਹੋ ਸਕਣ।
ਗ�ਰਭੇਜ ਸਿੰਘ ਚੌਹਾਨ
ਪਿੰਡ ਢਿਲਵਾਂ ਖ�ਰਦ
ਜਿਲ�ਹਾ ਫਰੀਦਕੋਟ ਡਾ: ਜਨੇਰੀਆਂ
98143 06545


ਬਠਿੰਡਾ ਤੋਂ ਸਫਲਤਾ ਤੇ ਅਸਫਲਤਾ ਬਾਦਲ ਪਰਿਵਾਰ ਦੀ
Source:  Punjabi News Online
Friday, 24 May 2019 08:40

ਬਠਿੰਡਾ/ 23 ਮਈ/ ਬਲਵਿੰਦਰ ਸਿੰਘ ਭ�ੱਲਰ
17ਵੀਂ ਲੋਕ ਸਭਾ ਲਈ ਸਭ ਤੋਂ ਹੌਟ ਸਮ�ੇ ਜਾਂਦੇ ਬਠਿੰਡਾ ਹਲਕੇ ਤੋਂ ਨਾ ਤਾਂ ਅਕਾਲੀ ਦਲ ਜਿੱਤਿਆ ਹੈ ਅਤੇ ਨਾ ਹੀ ਕਾਂਗਰਸ ਹਾਰੀ ਹੈ, ਬਲਕਿ ਸਫ਼ਲਤਾ ਤੇ ਅਸਫ਼ਲਤਾ ਦਾ ਸਿਹਰਾ ਜੇ ਹੈ ਤਾਂ ਬਾਦਲ ਪਰਿਵਾਰ ਦਾ ਹੀ ਹੈ। ਜੇ 16ਵੀ ਅਤੇ 17ਵੀਂ ਲੋਕ ਸਭਾ ਦੇ ਚੋਣ ਨਤੀਜਿਆਂ ਦਾ ਵਿਸਲੇਸ਼ਣ ਕੀਤਾ ਜਾਵੇ ਤਾਂ ਇਸ ਹਲਕੇ ਅਧੀਨ ਪੈਂਦੀ ਬਠਿੰਡਾ ਸ਼ਹਿਰੀ ਵਿਧਾਨ ਸਭਾ ਸੀਟ ਤੋਂ 2014 ਵਿੱਚ ਹਰਸਿਮਰਤ ਕੌਰ ਬਾਦਲ ਨੂੰ ਕਰੀਬ 30 ਹਜ਼ਾਰ ਵੋਟਾਂ ਘੱਟ ਮਿਲੀਆਂ ਸਨ। ਜਦ ਕਿ ਆਪਣੇ ਪਰਿਵਾਰਕ ਹਲਕੇ ਲੰਬੀ ਤੋਂ ਉਸਨੇ ਆਪਣੇ ਸਿਆਸੀ ਤੇ ਜਾਤੀ ਸ਼ਰੀਕ ਮਨਪ�ਰੀਤ ਸਿੰਘ ਬਾਦਲ ਨਾਲੋਂ ਕਰੀਬ 34 ਹਜ਼ਾਰ ਵੋਟਾਂ ਵੱਧ ਹਾਸਲ ਕੀਤੀਆਂ ਸਨ, ਤੇ ਸਮ�ੱਚੇ ਹਲਕੇ ਤੋਂ ਕਰੀਬ 19 ਹਜ਼ਾਰ ਦੇ ਫਰਕ ਨਾਲ ਜਿੱਤ ਪ�ਰਾਪਤ ਕੀਤੀ ਸੀ। ਦੂਜੇ ਪਾਸੇ 2017 ਦੀ ਵਿਧਾਨ ਸਭਾ ਚੋਣ ਵੇਲੇ ਮਨਪ�ਰੀਤ ਬਾਦਲ ਨੇ ਕਾਂਗਰਸ ਪਾਰਟੀ ਦੀ ਟਿਕਟ ਤੇ ਇਹੋ ਸ਼ਹਿਰੀ ਇਲਾਕਾ ਲੱਗਭੱਗ 19 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਜਿੱਤਿਆ ਸੀ।
ਅੱਜ ਦੇ ਚੋਣ ਨਤੀਜਿਆਂ ਮ�ਤਾਬਿਕ ਹਰਸਿਮਰਤ ਕੌਰ ਬਾਦਲ ਦੀ ਆਪਣੇ ਪਰਿਵਾਰਕ ਹਲਕੇ ਲੰਬੀ ਤੋਂ 34 ਹਜ਼ਾਰ ਦੀ ਲੀਡ ਘਟ ਕੇ 16125 ਵੋਟਾਂ ਦੀ ਰਹਿ ਗਈ, ਜਿਸਦਾ ਸਿਹਰਾ ਉਸ ਹਲਕੇ ਦੇ ਉਹਨਾਂ ਕਾਂਗਰਸੀ ਵਰਕਰਾਂ ਨੂੰ ਦੇਣਾ ਬਣਦਾ ਹੈ, ਪਿਛਲੇ 3 ਸਾਲਾਂ ਤੋਂ ਜੋ ਆਪਣੇ ਆਗੂ ਜਥੇਦਾਰ ਗ�ਰਮੀਤ ਸਿੰਘ ਖ�ੱਡੀਆਂ ਦੀ ਅਗਵਾਈ ਹੇਠ ਨੰਗੇ ਧੜ ਬਾਦਲ ਪਰਿਵਾਰ ਦੀਆਂ ਜਿਆਦਤੀਆਂ �ਲਦੇ ਆ ਰਹੇ ਹਨ। ਦੂਜੇ ਪਾਸੇ ਬਠਿੰਡਾ ਸ਼ਹਿਰੀ ਹਲਕੇ ਤੋਂ 3743 ਵੋਟਾਂ ਵੱਧ ਲੈ ਕੇ ਹਰਸਿਮਰਤ ਕੌਰ ਬਾਦਲ ਨੇ ਮਨਪ�ਰੀਤ ਬਾਦਲ ਨੂੰ 2014 ਦੇ ਮ�ਕਾਬਲੇ ਕਰੀਬ 33 ਹਜ਼ਾਰ ਦੀ ਠਿੱਬੀ ਲਾ ਦਿੱਤੀ। ਇੱਥੇ ਹੀ ਬੱਸ ਨਹੀਂ ਜਿਸ ਬਠਿੰਡਾ ਦਿਹਾਤੀ ਹਲਕੇ ਨੂੰ ਮਨਪ�ਰੀਤ ਆਪਣੀ ਪਰਿਵਾਰਕ ਜਾਗੀਰ ਵਜੋਂ ਲੈਂਦੇ ਹਨ, ਉ¤ਥੋਂ ਵੀ
ਹਰਸਿਮਰਤ ਨੂੰ 2586 ਵੋਟਾਂ ਵੱਧ ਮਿਲੀਆਂ ਹਨ। ਇਸ ਨਤੀਜੇ ਤੇ ਟਿੱਪਣੀ ਕਰਦਿਆਂ ਸਿਆਸੀ ਤੌਰ ਤੇ ਸ�ਚੇਤ ਇੱਕ ਪੈਨਸਨਰ ਨੇ ਕਿਹਾ ਕਿ ਜਦੋਂ ਗ�ਆਂਢੀ ਸੂਬੇ ਹਰਿਆਣਾ ਨੇ ਆਪਣੇ ਕੱਚੇ ਮ�ਲਾਜਮਾਂ ਨੂੰ ਪੱਕੇ ਕਰਨ ਤੇ ਬਾਕੀਆਂ ਨੂੰ ਤਨਖਾਹਾਂ ਤੇ ਭੱਤਿਆਂ ’ਚ ਵਾਧਾ ਕਰਕੇ ਬਾਗੋਬਾਗ ਕਰ ਦਿੱਤਾ ਹੈ, ਉਥੇ ਪੰਜਾਬ ਸਰਕਾਰ ਨੇ ਦਿਹਾੜੀਦਾਰਾਂ ਤੇ ਠੇਕਾ ਮ�ਲਾਜਮਾਂ ਨੂੰ ਰੈਗੂਲਰ ਕਰਨ ਲਈ ਅਕਾਲੀ ਸਰਕਾਰ ਵੱਲੋਂ ਜਾਣ ਸਮੇਂ ਪਾਸ ਕੀਤੇ ਕਾਨੂੰਨ ਨੂੰ ਵੀ ਛਿੱਕੇ ਟੰਗ ਦਿੱਤਾ ਹੈ। ਇੱਥੇ ਹੀ ਬੱਸ ਨਹੀਂ ਬਲਕਿ ਕਰਮਚਾਰੀਆਂ ਦੇ ਜਾਮ ਕੀਤੀਆਂ ਹੋਈਆਂ ਡੀ � ਦੀਆਂ ਕਿਸ਼ਤਾਂ ਵੀ ਰਿਲੀਜ਼ ਕਰਨੀਆਂ ਮ�ਨਾਸਿਬ ਨਹੀਂ ਸਮ�ੀਆਂ, ਇਸ ਲਈ ਬਾਕੀ ਸੂਬੇ ਸਮੇਤ ਬਠਿੰਡਾ ਦੇ ਮ�ਲਾਜਮ ਵਰਗ ਨੇ ਮਨਪ�ਰੀਤ ਨੂੰ ਵਿੱਤ ਮੰਤਰੀ ਵਜੋਂ ਜ�ਮੇਵਾਰ ਸਮ�ਦਿਆਂ ਉਸਦੇ ਆਪਣੇ ਹਲਕੇ ਬਠਿੰਡਾ ਤੋਂ ਸਬਕ ਸਿਖਾਉਣ ਦਾ ਜੋ ਫੈਸਲਾ ਕੀਤਾ ਸੀ, ਉਸਦਾ ਨਤੀਜਾ ਹਰਸਿਮਰਤ ਦੀ ਜਿੱਤ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਹਾਲਾਂਕਿ ਜਨਤਕ ਤੌਰ ਤੇ ਮਨਪ�ਰੀਤ ਬਾਦਲ ਨੇ ਇਹ �ਲਾਨ ਕੀਤਾ ਸੀ ਕਿ ਬਠਿੰਡਾ ਹਲਕੇ ਤੋਂ ਹਰਸਿਮਰਤ ਦੀ ਜਿੱਤ ਉਹਨਾਂ ਦੀ ਸਿਆਸੀ ਮੌਤ ਹੋਵੇਗੀ, ਲੇਕਿਨ ਇਸ ਜਿੱਤ ਦਾ ਕਾਰਨ ਕਾਂਗਰਸੀ ਵਰਕਰਾਂ ਵਿੱਚ ਵੀ ਫੈਲੀ ਨਿਰਾਸਤਾ ਹੈ। ਨਾ ਗ�ਪਤ ਰੱਖਣ ਦੀ ਸ਼ਰਤ ਤੇ ਇੱਕ ਟਕਸਾਲੀ ਕਾਂਗਰਸੀ ਵਰਕਰ ਨੇ ਦੱਸਿਆ ਕਿ ਮਨਪ�ਰੀਤ ਨੇ ਆਪਣੇ ਕਰੀਬੀਆਂ ਨੂੰ ਅਣਅਧਿਕਾਰਤ ਤੌਰ ਤੇ ਬਠਿੰਡਾ ਵਿੱਚ ਪਰਮੋਟ ਕਰਦਿਆਂ ਕਾਂਗਰਸ ਦਾ ਅਕਾਲੀਕਰਨ ਕਰ ਦਿੱਤਾ ਹੈ। ਦਸ ਸਾਲਾਂ ਦੀ ਅਕਾਲੀ ਹਕੂਮਤ ਦੌਰਾਨ ਜਿਹੜੇ ਆਗੂ ਕੋਲ ਖੜ ਖੜ ਥਾਨਿਆਂ ਵਿੱਚ ਕਾਂਗਰਸੀਆਂ ਦਾ ਕ�ਟਾਪਾ ਕਰਾਇਆ ਕਰਦੇ ਸਨ, ਉਹ ਹ�ਣ ਕਾਂਗਰਸੀ ਰੂਪ ਧਾਰ ਕੇ ਉਹਨਾਂ ਤੇ ਹੀ ਸਰਦਾਰੀ ਕਰਨ ਲੱਗ ਪ�, ਇਸ ਲਈ ਸ਼ਹਿਰ ਦੇ ਪ�ਰਾਣੇ ਕਾਂਗਰਸੀ ਗੈਰਸਰਗਰਮ ਹੋਣ ਲਈ ਮਜਬੂਰ ਹੋ ਗ�।
ਅਜਿਹੀਆਂ ਪ�ਰਸਥਿਤੀਆਂ ਵਿੱਚ ਇਹ ਕਹਿਣਾ ਕ�ਥਾਂ ਨਹੀਂ ਹੋਵੇਗਾ ਕਿ ਬਠਿੰਡਾ ਤੋਂ ਅਕਾਲੀ ਦਲ ਦੀ ਜਿੱਤ ਤੇ ਕਾਂਗਰਸ ਦੀ ਹਾਰ ਨਹੀਂ, ਬਲਕਿ ਇਹ ਹਰਸਿਮਰਤ ਬਾਦਲ ਦੀ ਸਫ਼ਲਤਾ ਤੇ ਬਾਦਲ ਪਰਿਵਾਰ ਦੇ ਦੂਜੇ ਅਹਿਮ ਆਗੂ ਮਨਪ�ਰੀਤ ਬਾਦਲ ਦੀ ਅਸਫ਼ਲਤਾ ਹੈ।


<< < Prev 1 2 3 4 5 6 7 8 9 10 Next > >>