VicksWeb upgrade Location upload ads trending
VicksWeb ਭਾਰਤ ਨੂੰ
2022 ਦੀ ਪੰਜਾਬ ਸਿਆਸਤ
Source:  Punjabi News Online
Thursday, 20 February 2020 19:58

2022 ਦੀ ਪੰਜਾਬ ਸਿਆਸਤ ਕਿੱਧਰ ਨੂੰ ਜਾਵੇਗੀ ਹਰ ਕੋਈ ਇਸ ਵਾਰੇ ਗੱਲ ਕਰ ਰਿਹਾ ਹੈ,ਆਪ ਦਿੱਲੀ ਵਿੱਚ ਜਿੱਤੀ ਹੈ ਲੱਡੂ ਪੰਜਾਬ ਵਿੱਚ ਵੰਡੇ ਜਾ ਰਹੇ ਨੇ ਆਪ ਵਾਲੇ ਇਹ ਵੀ ਨਹੀ ਸੋਚ ਰਹੇ ਕੇ ਪੰਜਾਬ 1 ਰਾਜ ਹੈ ਜਦਕਿ ਦਿੱਲੀ ਇੱਕ ਕੇਦਰ ਸ਼ਾਸ਼ਤ ਪà©�ਰਦੇਸ਼ ਉਹ ਵੀ ਉਹ ਜਿੱਥੇ ਉਹ ਰਹਿੰਦੇ ਨੇ ਜਿਹੜੇ ਇਸ ਮà©�ੱਲਖ ਦੇ ਮਾਲਿਕ ਨੇ ਤੇ ਆਪਣੇ ਲਈ ਚੰਗੀ ਸਰਵਿਸ ਹਰ ਇੱਕ ਨੂੰ ਚਾਹੀਦੀ ਹੈ,ਆਪ ਪੰਜਾਬ ਲੀਡਰਸ਼ਿੱਪ ਆਮ ਆਦਮੀ ਪਾਰਟੀ ਪੰਜਾਬ ਨੂੰ ਤਕੜੀ ਕਰਨ ਦੀ ਬਜਾà¨� ਦਿੱਲੀ ਆਲà©�ਹਿਆਂ ਦੀ ਤਾਰੀਫ ਕਰਨ ਤੇ ਉਹਨਾਂ ਦੀ ਜਿੱਤ ਉੱਤੇ ਵਧਾਈਆਂ ਲੈਣ ਵਿੱਚ ਮਸ਼ਰੂਫ ਨੇ,ਵੈਸੈ ਆਪ ਦੇ ਨਾਲ ਹੀ ਸਿੱਧੂ ਦੀ ਗੱਲ ਕਰਨੀ ਬਣਦੀ ਪਰ ਪਹਿਲਾਂ ਅਕਾਲੀ-ਭਾਜਪਾ ਨਿਪਟਾ ਲਈà¨� ਵੈਸੈ ਤਾਂ ਇਸ ਗੱਠਜੋੜ ਬਾਰੇ ਕਹਿਣ ਨੂੰ ਕà©�à¨� ਹੈ ਹੀ ਨਈ ,ਪਤਾ ਨਹੀ ਕਦੋ ਪਤੀ -ਪਤਨੀ ਹà©�ੰਦੇ ਨੇ ਕਦੋਂ ਨੂੰਹ- ਸੱਸ ਫਿਰ ਕੋਈ ਟਕਸਾਲੀ ਆ ਰਿਹਾ ਕੋਈ ਜਾ ਰਿਹਾ, ਲੱਗਦਾ ਹੈ ਕਿ ਸ਼ਿà©�ਰਮੋਣੀ ਕਮੇਟੀ ਦੀਆ ਚੋਣਾਂ ਵੀ ਹੋ ਸਕਦੀਆ ਨੇ ਜੇ ਭਾਜਪਾ ਨਾਲ ਰਿਸ਼ਤਾ à¨�ਸਾ ਹੀ ਰਿਹਾ ਜੇ à¨�ਸਜੀਪੀਸੀ ਵੀ ਹੱਥੋ ਨਿਕਲ ਗਈ ਫਿਰ ਤਾਂ ਵਾਹਲਾ ਔਖਾ, ਪੰਜਾਬ ਕਾਂਗਰਸ ਦੀ 3 ਸਾਲ ਦੀ ਮਾੜੀ ਕਾਰਗà©�ਜਾਰੀ ਬਾਰੇ ਜਿੱਥੇ ਸਾਰਾ ਪੰਜਾਬ ਤੇ ਵਿਰੋਧੀ ਬੋਲ ਰਹੇ ਨੇ ਉੱਥੇ ਹੀ ਉਹਨਾਂ ਦੇ ਆਪਣੇ ਵਿਧਾਇਕ ਵੀ, ਪੱਕੀ ਗੱਲ ਹੈ ਕੈ ਕੈਪਟਨ ਸਾਹਬ ਤੋ ਹਾਂਈ ਕਮਾਂਡ ਤਾਂ ਨਹੀ ਖà©�ਸ਼ ਬਹà©�ਤ ਵਾਰ ਪਹਿਲਾ ਇਹ ਗੱਲਾ ਸਾਹਮਣੇ ਆ ਚà©�ੱਕੀਆਂ ਨੇ , ਹà©�ਣ ਪੰਜਾਬ ਦੇ ਵੀ ਕਈ ਵਿਧਾਇਕ ਮà©�ਖਾਲਫ਼ੀ ਸà©�ਰ ਲਾ ਰਹੇ ਨੇ,ਇਸ ਵਕਤ ਚਾਹੇ ਕੋਈ ਮੰਨੇ ਚਾਹੇ ਨਾ ਆਪ ਪੰਜਾਬ ਦਾ ਉਹੀ ਹਾਲ ਹੈ ਜੋ ਦਿੱਲੀ ਦੇ ਨਤੀਜਿਆਂ ਤੋ ਪਹਿਲਾ ਸੀ । ਅਕਾਲੀ ਭਾਜਪਾ ਦਾ ਵੀ ਉਹੀ ਹਾਲ ਹੈ ਜੋ ਸਤਾਰਾਂ ਵਾਲੀਆ ਵਿਧਾਨ ਸਭਾ ਚੋਣਾਂ ਦੇ ਵਕਤ ਸੀ । ਬਚੀ ਕਾਂਗਰਸ,ਜਿਸ ਹਿਸਾਬ ਨਾਲ ਕਪਤਾਨ ਸਾਹਬ ਤੇ ਉਹਨਾਂ ਦੇ ਮੰਤਰੀ ਮੰਡਲ ਦੀ ਕਾਰਗà©�ਜਾਰੀ ਹੈ ਬਿਲਕà©�ਲ ਨਹੀ ਲੱਗਦਾ ਕੇ ਪੰਜਾਬੀ ਦੋਵਾਰਾ ਉਹਨਾਂ ਵਾਰੇ ਸੋਚਣ,ਬਚਿਆ ਸਿੱਧੂ ਜਿਸ ਨੂੰ ਟਕਸਾਲੀ ਆਪ ਤੇ ਅੱਧੀ ਕਾਂਗਰਸ ਆਪਣਾ ਸੀ à¨�ਮ ਬਣਾਉਣਾ ਚਾਹà©�ੰਦੀ ਹੈ ਤੇ ਪੰਜਾਬ ‘ਚ ਵੀ ਇਸ ਵਕਤ ਜੇ ਕਿਸੇ ਸਿਆਸਤਦਾਨ ਨੇ ਆਪਣੀ ਚੰਗਾ ਅਕਸ ਬਚਾ ਰੱਖਿਆ ਹੈ ਤਾਂ ਉਹ ਹੈ ਨਵਜੋਤ ਸਿੰਘ ਸਿੱਧੂ । ਪਰ ਸਿੱਧੂ ਜਿਸ ਨੂੰ ਆਪਣੇ ਹਾਂਈ ਕਮਾਡ ਦਾ ਥਾਪੜਾ ਤੇ ਬਹà©�ਤ ਸਾਰੇ ਪੰਜਾਬ ਦੇ ਵਿਧਾਇਕਾਂ ਦਾ ਵੀ ਲà©�ਕਵਾ ਸਮਰਥਨ ਹੈ ਫਿਰ ਉਹ ਕਿਉਂ ਆਪਣੀ ਪਾਰਟੀ ਛੱਡ ਕਿਸੇ ਹੋਰ ਧਿਰ ਦਾ ਪੱਲਾ ਫੜੂ , ਮੇਰੀ ਜਾਂਚੇ ਕਾਂਗਰਸ ਆਉਣ ਵਾਲੀਆ ਚੋਣਾਂ ਨਵਜੋਤ ਸਿੰਘ ਸਿੱਧੂ ਦੀ ਲੀਡਰਸ਼ਿੱਪ ਹੇਠਾਂ ਲੜੂ ਤੇ ਇਹ ਵੀ ਹੋ ਸਕਦਾ ਬੈਂਸ ਭਰਾ , ਸà©�ੱਖਪਾਲ ਖਹਿਰਾ । ਜਗਮੀਤ ਬਰਾੜ ਜਾਂ ਕà©�à¨� ਹੋਰ ਚà©�ੱਪ ਚਾਪ ਬੈਠੇ ਲੀਡਰ ਵੀ ਜਾਂ ਤਾਂ ਸਿੱਧੂ ਨਾਲ ਘਰ ਵਾਪਸੀ ਕਰ ਲੈਣ ਜਾਂ ਗੱਠਜੋੜ ਬਣਾ ਕੇ ਚੋਣਾਂ ਲੜਨ, ਇਸ ਲਈ ਆਪ ਵਾਲਿਆਂ ਨੂੰ ਵੀ ਚਾਹੀਦਾ ਹੈ ਕੇ ਆਪਣੀ ਪਾਰਟੀ ਨੂੰ ਅੱਗੇ ਵਧਾਉਣ ਬਾਰੇ ਸੋਚਣ ਨਾ ਕੇ ਸਿੱਧੂ ਤੇ ਆਸਾਂ ਲਾਉਣ, ਖਹਿਰਾ ਸਾਹਬ , ਕੰਵਰ ਸੰਧੂ ਜੀ ਜਾਂ ਹੋਰਾਂ ਨੇ ਜਿਹਨਾਂ ਉਸ ਵਕਤ ਆਪ ਦਿੱਲੀ ਲੀਡਰਸ਼ਿੱਪ ਦਾ ਵਿਰੋਧ ਕੀਤਾ ਸੀ ਕà©�à¨� ਗਲਤ ਨਹੀ ਸੀ ਕੀਤਾ । ਜੇ ਮਾਨ ਸਾਹਬ ਸੱਚੀਓ ਪੰਜਾਬ ਬਾਰੇ ਕà©�à¨� ਕਰਨਾ ਚਾਹà©�ੰਦੇ ਨੇ ਤੇ ਸਭ ਨੂੰ ਇਕੱਠੇ ਕਰਨ ਤੇ ਸਭ ਤੋ ਪਹਿਲਾ ਜਾਣ ਛੋਟੇਪà©�ਰ ਸਾਹਬ ਕੋਲ ਉਹਨਾਂ ਦੇ ਕੋਲੋ ਮà©�ਆਫੀ ਮੰਗਣ ਨਹੀ ਤਾਂ ਜਿਹੜਾ ਸਟਿੰਗ ਉਹਨਾਂ ਖਿਲਾਫ਼ ਉਸ ਵਕਤ ਕਹਿ ਰਹੇ ਸੀ ਉਸਨੂੰ ਲੋਕਾ ਨੂੰ ਵਿਖਾਉਣ, ਮਾਨ ਸਾਹਬ 100 ਸੀਟਾਂ ਜਿੱਤਦੇ ਤà©�ਸੀ ਵੀਹਾਂ ਤੇ ਆ ਗà¨� ਦਿੱਲੀ ਵਾਲਿਆਂ ਦੀਆਂ ਆਪਹà©�ਦਰੀਆ ਕਾਰਨ ਪਰ ਉਸ ਵਾਰੇ ਤà©�ਸੀ ਕà©�à¨� ਨਹੀ ਕਹਿ ਸਕੇ ਅੱਜ ਤੱਕ ਇੱਥੇ ਆਪਦੇ ਈ ਪੰਜਾਬੀ ਭਰਾਵਾਂ ‘ਤੇ ਗà©�ੱਸਾ ਲਾਹà©�ੰਦੇ ਰਹਿੰਦੇ ਹੋ, ਜਦਕਿ ਨਵਜੋਤ ਕੌਰ ਲੰਬੀ (ਆਪ ਵਲੰਟੀਅਰ)ਦੇ ਅਨà©�ਸਾਰ ਸਤਾਰਾਂ ਵਾਲੀਆ ਚੋਣਾਂ ਵਿਚ ਸà©�ਖਪਾਲ ਖਹਿਰਾ ਹੀ ਸੀ ਜਿਹਨਾਂ ਇਹ ਕਿਹਾ ਸੀ ਕੇ ਮੇਰਾ ਵੀਰ ਭਗਵੰਤ ਮਾਨ ਬਣੂ ਸੀà¨�ਮ ਪੰਜਾਬ ਦਾ,
ਖਹਿਰਾ ਸਾਹਬ ਜਾਂ ਹੋਰ ਜਿੰਨੇ ਵੀ ਪੰਜਾਬੀ ਲੀਡਰ ਨੇ ਉਹਨਾਂ ਨੂੰ ਵੀ ਚਾਹੀਦਾ ਕੇ ਸਾਨੂੰ ਇਹ ਦੱਸਣਾ ਬੰਦ ਕਰੋ ਕੇ ਪੰਜਾਬ ਉੱਜੜ ਚੱਲਿਆ , ਕਾਂਗਰਸ -ਅਕਾਲੀ ਖਾ ਗ� । ਇਹ ਦੱਸਣਾ ਸ਼�ਰੂ ਕਰੋ ਕੇ ਤ�ਸੀ ਬਚਾਉਗੇ ਕਿਵੇਂ ਆਪਣੀ ਪਲੈਨਿੰਗ ਦੱਸੋ ਤੇ ਵੋਟਾਂ ਵਕਤ ਰੈਲੀਆਂ ਕਰਨ ਨਾਲੋ ਚੰਗਾ ਹ�ਣ ਪੰਜਾਬ ਦੇ ਪਿੰਡ-2 ਪਹ�ੰਚੋ ਲੋਕਾਂ ਨੂੰ ਨਾਲ ਜੋੜੋ ਨਾਲੇ ਤੇ ਰੈਲੀਆਂ ਦਾ ਖਰਚ ਬਚੂ ਨਾਲੇ ਲੋਕਾਂ ਦੀਆਂ ਗੱਲਾਂ ਉਹਨਾਂ ਦੇ ਦਿਲਾਂ ਅੰਦਰ ਕੀ ਵਲਵਲੇ ਨੇ ਉਹ ਤ�ਹਾਨੂੰ ਪਤਾ ਲੱਗੂ,
ਇਸ ਵਕਤ ਪੰਜਾਬੀਆ ਨੂੰ ਕ�� ਨਜ਼ਰ ਨਹੀ ਆ ਰਿਹਾ । ਕਿਉਕਿ ਵੇਲੇ ਦੀ ਸਰਕਾਰ ਕਹਿ ਰਹੀ ਹੈ ਕੇ ਖਜ਼ਾਨਾ ਖਾਲੀ ਹੈ ਅਤੇ ਉੱਤੋ ਇਸ ਨੂੰ ਭਰਨ ਲਈ ਵੀ ਕੋਈ ਯਤਨ ਹ�ੰਦਾ ਨਜ਼ਰ ਨਹੀ ਆਉਦਾ ਤੇ ਜਿਹਨਾਂ ਨੂੰ 22 ਵਿੱਚ ਪੰਜਾਬੀ ਸੱਤਾ ਤੇ ਬਿਠਾਉਣਗੇ ਉਹਨਾਂ ਵਾਰੇ ਇਹ ਸੋਚ-2 ਡਰ ਲੱਗਦਾ ਕੇ ਕਿਤੇ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਵਾਂਗੂ ਸੱਤਾ ਵਿੱਚ ਆ ਕੇ ਹਰੇਕ ਸਵਾਲ ਦਾ ਇਹ ਜਵਾਬ ਨਾ ਦੇਣਾ ਸ਼�ਰੂ ਕਰ ਦੇਣ ਜੋ ਖਾਨ ਸਾਹਬ ਤੇ ਉਹਨਾਂ ਦਾ ਹਰ ਨ�ਮਾਇੰਦਾ ਦਿੰਦਾ ਜਦੋ ਕੋਈ ਪ�ੱਛਦਾ ਕਿ ਪੀਟੀਆਈ ਦੀ ਸਰਕਾਰ ਹ�ੰਦਿਆ ਕਿਉਂ ਪਾਕਿਸਤਾਨ ਅੰਦਰ ਹੱਦੋਂ ਵੱਧ ਮਹਿੰਗਾਈ ਹੈ ਤੇ ਅੱਗੋ ਜਵਾਬ ਮਿਲਦਾ “ਅਸੀ ਕੀ ਕਰ ਸਕਦੇ ਹਾਂ ਪਿਛਲੀਆ ਹਕੂਮਤਾਂ ਨੇ ਮ�ੱਲਖ ਨੂੰ ਲ�ੱਟ ਕੇ ਖਾ ਲਿਆ ਹ�ਣ ਤਾਂ ਸੇਕ ਸਹਿਣਾ ਹੀ ਪਵੇਗਾ� ਪਾਕਿਸਤਾਨ ਸਿਆਸਤ ਦੇ ਜਿਆਦਾਤਾਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕੇ ਇਹ ਸਭ ਪਾਕਿਸਤਾਨ ਤਹਿਰੀਕ-�-ਇੰਨਸਾਫ ਦੇ ਲੀਡਰਾਂ ਦੀ ਆਯੋਗਤਾ ਦੇ ਕਾਰਨ ਹੈ ਕੱਲ�ਹ ਨੂੰ ਸਾਡੇ ਨਾਲ ਇਵੇਂ ਹੀ ਨਾ ਹੋਵੇ ਇਸ ਲਈ ਜਿਹੜੇ ਵੀ ਸਿਆਸਤਦਾਨ ਪੰਜਾਬ ਦੀ ਕਮਾਨ ਸੰਭਾਲਣਾ ਚਾਹ�ੰਦੇ ਨੇ ਉਹਨਾਂ ਨੂੰ ਚਾਹੀਦਾ ਕੇ ਹ�ਣ ਤੋਂ ਆਪਣੀਆਂ ਨੀਤੀਆਂ ਬਣਾਉਣ ਤੇ ਆਵਾਮ ਸਾਹਮਣੇ ਵੀ ਰੱਖਣ ਇਸ ਵਾਰ ਜਦੋ ਮਨਪ�ਰੀਤ ਸਿੰਘ ਬਾਦਲ ਆਪਣਾ ਬੱਜਟ ਬਣਾਉਣ ਉਸ ਵਕਤ ਵਿਰੋਧੀ ਧਿਰ ਦੇ ਲੀਡਰ ਆਪਣਾ ਇੱਕ ਬਜਟ ਦੇਣ ਤਾਂ ਜੋ ਸਾਨੂੰ ਪਤਾ ਲੱਗੇ ਕੇ ਉਹ ਕਿਵੇ ਸ�ਧਾਰ ਸਕਣਗੇ ਪੰਜਾਬ ਦੀ ਹਾਲਤ,
ਆਪਾਂ ਕਈ ਵਾਰ ਵੇਖਿਆ ਚੋਣਾਂ ਦੌਰਾਨ ਰੈਲੀਆਂ ਕਰਦਿਆਂ ਬਹ�ਤੇ ਸਿਆਸਤਦਾਨਾਂ ਦੇ ਗਲ ਖਰਾਬ ਹੋ ਜਾਂਦੇ ਨੇ
ਇਹਨਾਂ ਦੇ ਵੋਟਾ ਵਕਤ ਗਲੇ ਇਸ ਲਈ ਨਹੀ ਖਰਾਬ ਹà©�ੰਦੇ ਕੇ ਉਹ ਸਾਡੀ ਭਲਾਈ ਲਈ ਬਹà©�ਤ ਜਿ਼ਆਦਾ ਬੋਲਦੇ ਹਨ ਉਹ ਇਸ ਲਈ ਖਰਾਬ ਹà©�ੰਦੇ ਨੇ ਕਿਉਕਿ ਪੌਣੇ ਪੰਜ ਸਾਲ ਮੀਡੀਆ ‘ਚ ਦਿੱਤੇ ਬਿਆਨਾ ਸਹਾਰੇ ਕੱਢਦੇ ਨੇ ਤੇ ਅਖੀਰੀ ਸਮੇ ਇਹਨਾ ਨੂੰ ਜਨਤਾ ਯਾਦ ਆਉਦੀ ਹੈ, ਇਸ ਲਈ ਮੌਕਾ ਹੈ ਵਕਤ ਹੈ ਹà©�ਣੇ ਤੋ ਕੰਮ ਸ਼à©�ਰੂ ਕਰੋ, ਇਸ ਸਾਲ ਵਿੱਚ ਹੀ ਕਾਫੀ ਕà©�à¨� ਸਾਫ਼ ਹੋ ਜਾਣਾ ਕੇ 2022 ਵਿੱਚ ਕੀ ਹੋਣ ਜਾ ਰਿਹਾ ਬਾਕੀ ਵੇਖੋ ਅੱਗੇ-2 ਕੀ ਹà©�ੰਦਾ।
ਭ�ੱਲ ਚ�ੱਕ ਲਈ ਮਾਜ਼ਰਤ
ਦਵਿੰਦਰ ਸਿੰਘ ਸੌਮਲ
0044-7931709701


ਯੋਗੀ ਰਾਜ – ਯੂਪੀ ਦੇ ਇੱਕ ਹੋਰ ਭਾਜਪਾ ਵਿਧਾਇਕ ਖਿਲਾਫ਼ ਸਮੂਹਿਕ ਬਲਾਤਕਾਰ ਦਾ ਮਾਮਲਾ ਦਰਜ
Source:  Punjabi News Online
Thursday, 20 February 2020 07:40

ਉਤਰ ਪ�ਰਦੇਸ ਦੀ ਯੋਗੀ ਅਦਿੱਤਿਆ ਨਾਥ ਦੀ ਸਰਕਾਰ ਵਿੱਚ ਭਾਜਪਾ ਵਿਧਾਇਕ ਰਵਿੰਦਰ ਨਾਥ ਤ�ਰਿਪਾਠੀ ਖਿਲਾਫ਼ ਸਮੂਹਿਕ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ । ਭਦੋਹੀ ਤੋਂ ਵਿਧਾਇਕ ਤ�ਰਿਪਾਠੀ ਨਾਲ ਉਸਦਾ ਭਤੀਜਾ ਅਤੇ 5 ਹੋਰ ਵਿਅਕਤੀ ਇਸ ਮਾਮਲੇ ‘ਚ ਨਾਮਜ਼ਦ ਕੀਤੇ ਗ� ਹਨ। ਦੋਸ਼ ਹੈ ਕਿ ਉਹਨਾਂ ਨੇ ਵਾਰਾਣਸੀ ਦੀ ਰਹਿਣ ਵਾਲੀ ਇੱਕ ਔਰਤ ਨਾਲ ਇੱਕ ਮਹੀਨੇ ਤੱਕ ਬਲਾਤਕਾਰ ਕੀਤਾ ।
ਪੀੜਤਾ ਨੇ 10 ਫਰਵਰੀ ਨੂੰ ਵਿਧਾਇਕ ਖਿਲਾਫ਼ ਸਿ਼ਕਾਇਤ ਦਰਜ ਕਰਾਈ ਸੀ । ਪ�ਲੀਸ ਨੇ ਵਿਧਾਇਕ ਤ�ਰਿਪਾਠੀ ਸਮੇਤ ਕ�ੱਲ 7 ਵਿਅਕਤੀਆਂ ਖਿਲਾਫ਼ ਆਈਪੀਸੀ ਦੀ ਧਾਰਾ 376ਡੀ , 313, 504 ਅਤੇ 506 ਤਹਿਤ ਮ�ਕੱਦਮਾ ਦਰਜ ਕੀਤਾ ।
ਭਦੋਹੀ ਦੇ �ਸਪੀ ਰਾਮ ਬਦਨ ਸਿੰਘ ਨੇ ਕਿਹਾ , ‘ ਪੀੜਤਾ ਨੇ ਆਪਣੀ ਸਿ਼ਕਾਇਤ ‘ਚ ਕਿਹਾ ਕਿ ਤ�ਰਿਪਾਠੀ ਦੇ ਭਤੀਜੇ ਸੰਦੀਪ ਤ�ਰਿਪਾਠੀ ਨੇ ਸਭ ਤੋਂ ਪਹਿਲਾਂ ਉਸ ਨਾਲ 2016 ‘ਚ ਬਲਾਤਕਾਰ ਕੀਤਾ ਸੀ । ਸੰਦੀਪ ਨੇ ਉਸ ਨਾਲ ਵਿਆਹ ਕਰਵਾਉਣ ਦਾ ਵਾਅਦਾ ਵੀ ਕੀਤਾ ਸੀ , ਇਸ ਲਈ ਉਸਨੇ ਉਦੋਂ ਸਿ਼ਕਾਇਤ ਦਰਜ਼ ਨਹੀਂ ਕਰਾਈ । 2017 ਵਿੱਚ ਵਿਧਾਨ ਚੋਣਾਂ ਸਮੇਂ ਸੰਦੀਪ ਨੂੰ ਉਸਨੂੰ ਇੱਕ ਮਹੀਨੇ ਤੱਕ ਹੋਟਲ ‘ਚ ਰੱਖਿਆ । ਇਸ ਦੌਰਾਨ 7 ਲੋਕਾਂ ਨੇ ਉਸ ਨਾਲ ਲਗਾਤਾਰ ਬਲਾਤਕਾਰ ਕੀਤਾ । ਜਦੋਂ ਉਹ ਗਰਭਵਤੀ ਹੋ ਗਈ ਤਾਂ ਜ਼ਬਰੀ ਉਸਦਾ ਗਰਭਪਾਤ ਕਰਾਇਆ ਗਿਆ।’
ਇਸ ਮਾਮਲੇ ਦੀ ਜਾਂਚ �ਸ�ਸਪੀ ਰਵਿੰਦਰ ਵਰਮਾ ਨੂੰ ਸੌਂਪੀ ਗਈ ਸੀ । ਜਾਂਚ ਤੋਂ ਬਾਅਦ ਵਿਧਾਇਕ ਸਮੇਤ ਬਾਕੀਆਂ ਖਿਲਾਫ਼ ਮ�ਕੱਦਮਾ ਦਰਜ ਕੀਤਾ ਗਿਆ ਹੈ । ਹ�ਣ ਪੀੜਤਾ ਦੇ ਮੈਜਿਸਟ�ਰੇਟ ਅੱਗੇ ਬਿਆਨ ਦਰਜ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ । ਜਦਕਿ ਹਾਲੇ ਤੱਕ ਕੋਈ ਗ�ਰਿਫ਼ਤਾਰੀ ਨਹੀਂ ਹੋਈ ।


ਭਗਵਾਂਕਰਨ ਅਤੇ ਸਰਕਾਰ – ਖੂਬਸੂਰਤ ਭਾਸ਼ਾ ‘ਤੇ ਵਾਰ
Source:  Punjabi News Online
Thursday, 20 February 2020 07:17

ਨਵਾਂ ਜ਼ਮਾਨਾ ਤੋਂ ਧੰਨਵਾਦ ਸਾਹਿਬ
ਪà©�ਰਧਾਨ ਮੰਤਰੀ ਦਾ ਦਫਤਰ ਉਰਦੂ ਭਾਸ਼ਾ ਦੀ ਉੱਨਤੀ ਲਈ ਬਣੀ ਕੌਮੀ ਕੌਂਸਲ (ਨੈਸ਼ਨਲ ਕਾਉਂਸਿਲ ਫਾਰ ਪà©�ਰੋਮੋਸ਼ਨ ਆਫ ਉਰਦੂ ਲੈਂਗà©�à¨�ਜ) ਨੂੰ ਸਿੱਖਿਆ ਮੰਤਰਾਲੇ ਤੋਂ ਘੱਟਗਿਣਤੀ ਮੰਤਰਾਲੇ ਦੇ ਹਵਾਲੇ ਕਰਨ ‘ਤੇ ਵਿਚਾਰ ਕਰ ਰਿਹਾ ਹੈ ਤੇ ਫੈਸਲਾ ਛੇਤੀ ਲੈ ਲà¨� ਜਾਣ ਦੇ ਚਰਚੇ ਹਨ। ਇਸ ਦੀ ਬੇਨਤੀ ਘੱਟਗਿਣਤੀ ਮੰਤਰਾਲੇ ਦੇ ਮੰਤਰੀ ਮà©�ਖਤਾਰ ਅੱਬਾਸ ਨਕਵੀ ਨੇ ਇਹ ਆਧਾਰ ਬਣਾ ਕੇ ਕੀਤੀ ਸੀ ਕਿ ਕੌਂਸਲ ਘੱਟਗਿਣਤੀਆਂ ਨਾਲ ਸੰਬੰਧਤ ਕੰਮ ਕਰਦੀ ਹੈ ਤੇ ਉਹ ਇਸ ਨੂੰ ਬਿਹਤਰ ਢੰਗ ਨਾਲ ਚਲਾ ਸਕਣਗੇ। ਕਿਸੇ ਕੌਂਸਲ ਜਾਂ ਸੰਸਥਾ ਨੂੰ ਇਕ ਮੰਤਰਾਲੇ ਤੋਂ ਲੈ ਕੇ ਦੂਜੇ ਹਵਾਲੇ ਕਰਨ ਦੇ ਫੈਸਲੇ ਪਹਿਲਾਂ ਵੀ ਲà¨� ਜਾਂਦੇ ਰਹੇ ਹਨ, ਪਰ ਇਸ ਕੌਂਸਲ ਦਾ ਮਾਮਲਾ ਦੂਜਾ ਹੈ। ਇਹ ਉਰਦੂ ਦੀ ਉੱਨਤੀ ਲਈ ਬਣੀ ਹੈ ਤੇ ਇਸ ਨੂੰ ਘੱਟਗਿਣਤੀ ਮੰਤਰਾਲੇ ਹਵਾਲੇ ਕਰਨ ਦਾ ਮਤਲਬ ਹੋਵੇਗਾ ਕਿ ਉਰਦੂ ਮà©�ਸਲਮਾਨਾਂ ਦੀ ਭਾਸ਼ਾ ਹੈ। ਉਰਦੂ ਦੇ ਵਿਦਵਾਨ ਅਜਿਹੀ ਚਾਲ ਦਾ ਇਹ ਕਹਿ ਕੇ ਵਿਰੋਧ ਕਰ ਰਹੇ ਹਨ ਕਿ ਉਰਦੂ ਸਿਰਫ ਮà©�ਸਲਮਾਨਾਂ ਦੀ ਨਹੀਂ, ਸਗੋਂ ਸਭ ਦੀ ਭਾਸ਼ਾ ਹੈ। ਕੌਮਾਂਤਰੀ ਸ਼ੋਹਰਤ ਹਾਸਲ ਉਰਦੂ ਵਿਦਵਾਨ ਤੇ ਪਦਮ ਭੂਸ਼ਣ ਨਾਲ ਨਿਵਾਜੇ ਗà¨� ਪà©�ਰੋਫੈਸਰ ਗੋਪੀ ਚੰਦ ਨਾਰੰਗ ਦਾ ਕਹਿਣਾ ਹੈ ਕਿ ਸੈਂਕੜੇ ਉਰਦੂ ਲੇਖਕ ਹਨ, ਜੋ ਕਿ ਹਿੰਦੂ ਹਨ। ਉਰਦੂ ਹਿੰਦੀ ਤੇ ਫਾਰਸੀ ਦਾ ਖੂਬਸੂਰਤ ਸੰਗਮ ਹੈ। ਇਸ ਦੀਆਂ ਜੜà©�ਹਾਂ ਭਾਰਤ ਵਿਚ ਹਨ ਅਤੇ ਇਹ ਸੰਵਿਧਾਨ ਵੱਲੋਂ ਮੰਨੀਆਂ ਗਈਆਂ 22 ਕੌਮੀ ਭਾਸ਼ਾਵਾਂ ਵਿਚ ਸ਼à©�ਮਾਰ ਹੈ। ਬੀਤੇ ਵਿਚ ਇਸ ਨੂੰ ਹਿੰਦà©�ਸਤਾਨੀ ਕਹਿੰਦੇ ਸਨ ਤੇ ਮਹਾਤਮਾ ਗਾਂਧੀ ਨੇ ਤਾਂ ਇਸਨੂੰ ਕੌਮੀ ਭਾਸ਼ਾ ਬਣਾਉਣਾ ਚਾਹਿਆ ਸੀ। ਅਮੀਰ ਖà©�ਸਰੋ (1253-1325) ਨੂੰ ਪਹਿਲਾ ਉਰਦੂ ਕਵੀ ਮੰਨਿਆ ਗਿਆ ਹੈ। ਖà©�ਸਰੋ ਨੇ ਹਿੰਦੀ ਤੇ ਫਾਰਸੀ ਨੂੰ ਮਿਕਸ ਕਰਕੇ ਕਵਿਤਾਵਾਂ ਲਿਖੀਆਂ ਸਨ, ਜਿਸ ਨੂੰ ਉਹ ਹਿੰਦਵੀ ਭਾਸ਼ਾ ਕਹਿੰਦੇ ਸਨ। ਇਸ ਨੂੰ ਹਿੰਦੀ ਵਜੋਂ ਵੀ ਜਾਣਿਆ ਗਿਆ। ਸ਼ਾਹ ਜਹਾਂ ਦੇ ਦੌਰ ਵਿੱਚ ਇਸਨੂੰ ਹਿੰਦà©�ਸਤਾਨੀ ਜਾਂ ਉਰਦੂ ਕਿਹਾ ਗਿਆ। ਸ਼ਾਹ ਜਹਾਂ ਦੇ ਦੌਰ ਵਿਚ ਚੰਦਰ ਭਾਨ ਬà©�ਰਾਹਮਣ ਪà©�ਰਸਿੱਧ ਉਰਦੂ ਸ਼ਾਇਰ ਰਹੇ ਹਨ। ਇਸ ਭਾਸ਼ਾ ਦੀ ਮà©�ਗਲਾਂ ਨੇ ਸਰਪà©�ਰਸਤੀ ਕੀਤੀ, ਪਰ ਇਹ ਹਿੰਦੂਆਂ ਤੇ ਮà©�ਸਲਮਾਨਾਂ ਵੱਲੋਂ ਲਿਖੀ ਗਈ ਮਿਸ਼ਰਤ ਭਾਸ਼ਾ ਹੈ। ਹਕੀਕਤ ਵਿਚ 70 ਫੀਸਦੀ ਉਰਦੂ ਹਿੰਦੀ ਹੈ। ਉਰਦੂ ਤੇ ਹਿੰਦੀ ਦੇ ਸਵੱਰ ਇਕੋ ਹਨ। ਇਕ ਹੋਰ ਉਰਦੂ ਲੇਖਕ ਅਤਹਰ ਫਾਰੂਕੀ ਮà©�ਤਾਬਕ ਵੀਹਵੀਂ ਸਦੀ ਦੇ ਦੂਜੇ ਦਹਾਕੇ ਤਕ ਉਰਦੂ ਨੂੰ ਹਿੰਦੀ ਹੀ ਕਿਹਾ ਜਾਂਦਾ ਸੀ। ਇਕਬਾਲ ਨੇ ਵੀ ਹਿੰਦੀ ਕਿਹਾ। ਗ਼ਾਲਿਬ ਤੇ ਮੀਰ ਵਰਗੇ ਮਹਾਨ ਸ਼ਾਇਰਾਂ ਨੇ ਹਿੰਦੀ ਕਿਹਾ। ਮà©�ਗਲ ਕਾਲ ਵਿੱਚ ਉਰਦੂ ਉਸ ਸਥਾਨ ਨੂੰ ਕਿਹਾ ਗਿਆ, ਜਿੱਥੇ ਬਾਦਸ਼ਾਹ ਰਹਿੰਦਾ ਸੀ। ਜਦੋਂ ਸ਼ਾਹ ਜਹਾਂ ਨੇ 17ਵੀਂ ਸਦੀ ਵਿੱਚ ਸ਼ਾਹਜਹਾਂਬਾਦ ਵਸਾਇਆ ਤਾਂ ਨਵੇਂ ਸ਼ਹਿਰ ਲਈ ਸ਼ਬਦ ਉਰਦੂ ਵਰਤਿਆ ਗਿਆ। ਉੱਘੇ ਅਕਾਦਮੀਸ਼ੀਅਨ ਤੇ ਜੰਮੂ ਯੂਨੀਵਰਸਿਟੀ ਦੇ ਪà©�ਰੋਫੈਸਰ ਸà©�ਖਚੈਨ ਸਿੰਘ ਵੀ ਨਹੀਂ ਮੰਨਦੇ ਕਿ ਉਰਦੂ ਘੱਟਗਿਣਤੀਆਂ ਦੀ ਭਾਸ਼ਾ ਹੈ। ਜੇ ਮੀਰ ਹਸਨ ਹੈ ਤਾਂ ਦਯਾਸ਼ੰਕਰ ਕੌਲ ਨਸੀਮ ਵੀ ਹੈ।
ਉਰਦੂ ਦਾ ਘੱਟਗਿਣਤੀ ਮੰਤਰਾਲੇ ਦੇ ਹਵਾਲੇ ਹੋਣਾ ਉਸ ‘ਤੇ ਘੱਟਗਿਣਤੀ ਦੀ ਭਾਸ਼ਾ ਹੋਣ ਦਾ ਫੱਟਾ ਲਾ ਦੇਵੇਗਾ। ਧਰਮ ਦੇ ਨਾਂਅ ‘ਤੇ ਵੰਡੀਆਂ ਪਾਉਣ ਵਾਲੀ ਸਰਕਾਰ ਹà©�ਣ ਲੋਕਾਂ ਨੂੰ ਭਾਸ਼ਾ ਦੇ ਨਾਂਅ ‘ਤੇ ਵੰਡਣ ਤà©�ਰ ਪਈ ਹੈ। ਇਸ ਦੇ ਵਿਰੋਧ ਵਿਚ ਹਰ ਭਾਸ਼ਾ ਦੇ ਸ਼à©�ਭਚਿੰਤਕਾਂ ਨੂੰ ਖੜà©�ਹੇ ਹੋਣਾ ਚਾਹੀਦਾ ਹੈ, ਖਾਸਕਰ ਪੰਜਾਬੀਆਂ ਨੂੰ, ਜਿਨà©�ਹਾਂ ਦੀ ਭਾਸ਼ਾ ਨੂੰ ਸਿਰਫ ਸਿੱਖਾਂ ਦੀ ਭਾਸ਼ਾ ਕਹਿਣ ਦੇ ਯਤਨ ਹà©�ੰਦੇ ਰਹਿੰਦੇ ਹਨ, ਜਦਕਿ ਪੰਜਾਬ ਦਾ ਹਰ ਵਾਸੀ ਪੰਜਾਬੀ ਬੋਲਦਾ ਹੈ, ਧਰਮ ਬੇਸ਼ੱਕ ਉਨà©�ਹਾਂ ਦੇ ਵੱਖ-ਵੱਖ ਹੋਣ।

ਕੀ ਤੈਥੋਂ ਰੰਗ ਹੋਣੀ “ਪੱਗ”
Source:  Punjabi News Online
Wednesday, 19 February 2020 20:09

ਪ�ਰਭਜੋਤ ਕਾਰਿਆ

ਕੀ ਕਹਾਂ ? ਕੀ ਦਿਆਂ?
ਮੈਂ ਜਵਾਬ ਤੇਰੇ ਪ�ੱਛੇਦਾ
ਕੋਈ ਦਿਸੇ ਨਾ ਰਾਹ ਵੇ।
ਸਾਰੇ ਖਾਰੇ ਰਾਹਾਂ’ ਤੇ
ਮੈਂ ਤ�ਰਦੀ ਨੇ ਤੱਕਿਆ
ਦਿਲ ਚੂਰੋ ਚੂਰ
ਰੂਹਾਂ ਚ�ੱਪ ਸ�ਣ
“ਮà©�ੜੀਆਂ”।
ਅੱਖਾਂ’ਚ ਸਨ ਅਥਰੂ
ਹੌਂਕੇ ਸਾਹ” ਟà©�ੱਟਵੇ”
ਪ�ੱਛਿਆ ਸੀ ਜਦ ਮੈਂ
ਹੱਥ ਉਨ�ਹਾਂ ਵਲ ਕਰ ਕੇ
ਦਿੱਤਾ ਨਾ ਜਵਾਬ ਉਨ�ਹਾਂ
ਭਾਵੇਂ ਬ�ੱਲ�ਹਾਂ ਉਤੇ ਬਾਤ ਸੀ।

ਦੱਸ ਕਿਵੇਂ ਰੰਗਾਂ
ਸ਼ਬਦਾਂ ਤੇ ਤੇਰੇ ਮੈਂ
ਸ�ੱਚੀ ਫ�ੱਲਕਾਰ�?

ਕੀ ਤੈਥੋਂ ਰੰਗ ਹੋਣੀ
“ਪੱਗ”
ਉਸੇ ਰੰਗ ਦੀ?

ਚੱਲ ਜੇ ਤੂੰ ਚਾਹੇ ਰੰਗਾਂ
ਤੇਰੇ ਦਿੱਤੇ ਰੰਗ ਲਾ
ਮੈਂ ਦਿਲ ਵਾਲਾ
“ਕੈਨਵਸ”

ਦੱਸ ਇਕ ਗੱਲ ਤੂੰ
ਕਿੰ� ਕੱਜ ਰੱਖੇਗਾ
ਮ�ਹੱਬਤੀ ਉਹ ਰੰਗ ਫੜ
ਜੇ ਵੱਗ ਤà©�ਰੇ—
ਸਭ ਸਤਰੰਗੀ ਹੋ ਹੱਥਾਂ ‘ਚੋਂ?

ਹੱਥਾਂ ਦੀਆਂ ਲਕੀਰਾਂ ਤਾਂ
ਛੱਡਣ ਨਾ ਫਕੀਰ ਵੀ
ਜੋ ਸ਼ੀਸ਼ੇ ਦੀਆਂ ਕੰਧਾਂ ਘੜ
ਵੱਸਦੇ ਉਜਾੜਾ ‘ਚ।

ਤੂੰ ਕਹਿੰਦਾ ‘ਕਰਾਂ’ ਮੈਂ
ਵਿਸ਼ਵਾਸ ਤੇਰੇ ਕਹੇ ਦਾ
ਪਾਣੀ ਦੀਆਂ ਲੀਕਾ ਤੇ
ਪਲਾ ਫੜ�ਹ ਹਵਾ ਹੋ
ਖ਼à©�ਆਬੀ ਦਹਿਲੀਜ਼ਾ’ ਤੋਂ
ਤੇ ਉੱਡ ਤ�ਰਾਂ ਤੇਰੇ ਨਾਲ?


ਤਾਲਿਬਾਨ ਨਾਲ ਸਮà¨�ੌਤਾ ਹੋਣ ਦੀ ਉਮੀਦ – ਟਰੰਪ
Source:  Quami Ekta Punjabi Newspaper
Wednesday, 19 February 2020 17:41

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਅੱਤਵਾਦੀ ਸੰਗਠਨ ਤਾਲਿਬਾਨ ਦੇ ਨਾਲ ਸ਼ਾਂਤੀ ਸਮà¨�ੌਤਾ ਹੋ ਜਾਣ ਦੀ ਸੰਭਾਵਨਾ ਬਣੀ ਹੋਈ ਹੈ। ਉਨà©�ਹਾਂ ਨੇ ਕਿਹਾ ਕਿ ਇਸ ਸਬੰਧੀ ਤਾਲਿਬਾਨ ਦੇ ਨਾਲ ਸਾਡੀ ਗੱਲਬਾਤ ਜਾਰੀ ਹੈ ਅਤੇ ਉਮੀਦ ਹੈ ਕਿ ਦੋਵਾਂ ਧਿਰਾਂ ਦਰਮਿਆਨ ਵਾਰਤਾ ਸਫਲ ਹੋਵੇਗੀ। ਅਮਰੀਕਾ ਸ਼ਾਂਤੀ ਸਮà¨�ੌਤੇ ਦੇ ਪੱਖ ਵਿੱਚ ਹੈ। ਯੂà¨�ਸ ਵੱਲੋਂ ਅਫ਼ਗਾਨਿਸਤਾਨ ਵਿੱਚ ਤੈਨਾਤ ਅਮਰੀਕੀ ਸੈਨਿਕਾਂ ਦੀ ਸੰਖਿਆ ਵਿੱਚ ਕਾਫੀ ਕਮੀ ਕੀਤੀ ਗਈ ਹੈ।
72203033_10163268589290725_660704551539572736_n.resized

ਅਫ਼ਗਾਨ ਮਾਮਲਿਆਂ ਦੇ ਅਧਿਕਾਰੀ ਮਾਰਵਿਨ ਵਿਨਬੌਮ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਤਾਲਿਬਾਨ ਵਿੱਚਕਾਰ ਇਹ ਸਮ�ੌਤਾ ਇਸ ਮਹੀਨੇ ਦੇ ਆਖਿਰ ਤੱਕ ਹੋ ਜਾਵੇਗਾ, ਪਰ ਇਸ ਤੋਂ ਪਹਿਲਾਂ ਤਾਲਿਬਾਨ ਨੂੰ ਘੱਟ ਤੋਂ ਘੱਟ ਇੱਕ ਹਫ਼ਤੇ ਦੇ ਲਈ ਹਿੰਸਕ ਵਾਰਦਾਤਾਂ ਨੂੰ ਛੱਡਣਾ ਹੋਵੇਗਾ। ਸਮ�ੌਤਾ ਹੋ ਜਾਣ ਦੀ ਸੂਰਤ ਵਿੱਚ ਅਮਰੀਕਾ ਪਹਿਲਾਂ ਆਪਣੇ ਪੰਜ ਹਜ਼ਾਰ ਸੈਨਿਕਾਂ ਨੂੰ ਅਫ਼ਗਾਨਿਸਤਾਨ ਤੋਂ ਵਾਪਿਸ ਬ�ਲਾਵੇਗਾ। ਸਮ�ੌਤੇ ਦੇ ਤਹਿਤ ਤਾਲਿਬਾਨ ਅਤੇ ਅਫ਼ਗਾਨਿਸਤਾਨ ਦੇ ਕੈਦੀਆਂ ਨੂੰ ਰਿਹਾ ਕੀਤਾ ਜਾ ਸਕਦਾ ਹੈ। ਵਿਨਬੌਮ ਅਨ�ਸਾਰ ਅਫ਼ਗਾਨਿਸਤਾਨ ਤੋਂ ਅਮਰੀਕੀ ਸੈਨਿਕਾਂ ਨੂੰ ਇਸ ਸਾਲ ਨਵੰਬਰ ਵਿੱਚ ਹੋਣ ਵਾਲੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਸੈਨਕਾਂ ਦੀ ਵਾਪਸੀ ਦਾ ਕੰਮ ਪੂਰਾ ਕੀਤਾ ਜਾ ਸਕਦਾ ਹੈ।


�ਸ �ਸ ਪੀ ਨੇ ਚੰਡੀਗੜ�ਹ ਲਿਜਾ ਕੇ ਬਲਾਤਕਾਰ ਕੀਤਾ ਸੀ ,ਹ�ਣ ਹੋਈ ਸਜ਼ਾ
Source:  Punjabi News Online
Wednesday, 19 February 2020 14:55

ਸਮੂਹਿਕ ਆਤਮਹੱਤਿਆ ਦੇ ਮਾਮਲੇ ‘ਚ ਸਾਬਕਾ ਡੀਆਈਜੀ ਨੂੰ 8 ਅਤੇ ਮੌਜੂਦਾ ਡੀ�ਸਪੀ ਨੂੰ 4 ਸਾਲ ਕੈਦ
ਅੰਮ�ਰਿਤਸਰ ਵਿੱਚ ਡੇਢ ਦਹਾਕੇ ਪ�ਰਾਣੇ ਸਮੂਹਿਕ ਆਤਮਹੱਤਿਆ ਮਾਮਲੇ ‘ਚ ਆਖਿਰ ਦੋਸ਼ੀ ਪ�ਲੀਸ ਅਧਿਕਾਰੀਆਂ ਨੂੰ ਸਜ਼ਾ ਸ�ਣਾ ਹੀ ਦਿੱਤੀ ਗਈ । ਅੰਮ�ਰਿਤਸਰ ਦੀ ਜਿਲ�ਹਾ ਅਦਾਲਤ ਨੇ ਇਸ ਮਾਮਲੇ ‘ਚ ਸਾਬਕਾ ਡੀਆਈਜੀ ਕ�ਲਤਾਰ ਸਿੰਘ ਸਣੇ 5 ਵਿਅਕਤੀਆਂ ਨੂੰ 8 -8 ਸਾਲ ਦੀ ਕੈਦ ਦੀ ਸਜ਼ਾ ਸ�ਣਾਈ ਹੈ ਜਦਕਿ ਡੀ�ਸਪੀ ਹਰਦੇਵ ਸਿੰਘ ਨੂੰ 4 ਸਾਲ ਦੀ ਕੈਦ ਦੀ ਸਜ਼ਾ ਸ�ਣਾਈ ਗਈ।
ਇਸ ਸੇਵਾ ਮ�ਕਤ ਡੀਆਈਜੀ ਉਪਰ ਬਲਾਤਕਾਰ ਦਾ ਵੀ ਦੋਸ਼ ਹੈ।
31 ਅਕਤੂਬਰ 2004 ਨੂੰ ਜਦੋਂ ਕਰੋੜੀ ਚੌਂਕ ਇਲਾਕੇ ਦੇ ਨਿਵਾਸੀ ਹਰਦੀਪ ਸਿੰਘ , ਉਸਦੀ ਪਤਨੀ ਰੋਮੀ , ਮਾਂ ਜਸਵੰਤ ਕੌਰ ਅਤੇ ਦੋ ਬੱਚਿਆਂ ਸਿਮਰਨ ਤੇ ਇਸ਼ਮੀਤ ਨੇ ਜ਼ਹਿਰ ਖਾ ਕੇ ਆਤਮਹੱਤਿਆ ਕੀਤੀ ਸੀ । ਮ�ਰਿਤਕਾਂ ਨੇ ਘਰ ਦੀਆਂ ਕੰਧਾਂ ਉਪਰ ਖ�ਦਕਸ਼ੀ ਨੋਟ ਲਿਖੇ ਸਨ। ਜਿਸ ਵਿੱਚ ਉਹਨਾਂ ਨੇ ਪ�ਲੀਸ ਅਫਸਰ ਸਮੇਤ ਕ�� ਹੋਰ ਲੋਕਾਂ ‘ਤੇ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਸੀ ।ਬੀਤੇ ਸੋਮਵਾਰ ਨੂੰ ਅਦਾਲਤ ਨੇ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ । ਉਦੋਂ ਸਾਬਕਾ ਡੀਆਈਜੀ ਅਤੇ ਡੀ�ਸਪੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ
ਕੀ ਸੀ ਕਹਾਣੀ ।
ਕਰੋੜੀ ਚੌਂਕ ਦੇ ਵਸਨੀਕ ਹਰਦੀਪ ਸਿੰਘ ਦਾ ਆਪਣੇ ਪਿਤਾ ਸ�ੰਦਰ ਸਿੰਘ ਨਾਲ ਵਿਵਾਦ ਚੱਲਦਾ ਸੀ । 11 ਅਗਸਤ 2004 ਨੂੰ ਲੜਾਈ ਦੌਰਾਨ ਹਰਦੀਪ ਸਿੰਘ ਕੋਲੋਂ ਆਪਣੇ ਬਾਪ ਦੀ ਮੌਤ ਹੋ ਗਈ । ਪਿਤਾ ਦੀ ਮੌਤ ਮਗਰੋਂ ਹਰਦੀਪ ਉਸਦੀ ਲਾਸ਼ ਨੂੰ ਟਿਕਾਣੇ ਲਾ ਰਿਹਾ ਸੀ ਤਾਂ ਉਸਦੇ ਤਾਇਆ ਮਹਿੰਦਰ ਸਿੰਘ ਦੀ ਨੂੰਹ ਸ਼ਬਰੀਨ ਕੌਰ ਨੇ ਦੇਖ ਲਿਆ। ਇਸ ਮਗਰੋਂ ਮਹਿੰਦਰ ਸਿੰਘ , ਸ਼ਬਰੀਨ ਕੌਰ , ਪਰਮਿੰਦਰ ਕੌਰ ਅਤੇ ਉਸਦੇ ਪਤੀ ਪਲਵਿੰਦਰ ਸਿੰਘ ਨੇ ਹਰਦੀਪ ਨੂੰ ਪ�ਲੀਸ ਤੋਂ ਗ�ਰਿਫ਼ਤਾਰ ਕਰਵਾਉਣ ਦੀਆਂ ਧਮਕੀਆਂ ਦੇ ਕੇ ਬਲੈਕਮੇਲ ਕਰਨਾ ਸ�ਰੂ ਕਰ ਦਿੱਤਾ ।
ਦੋਸ਼ ਹੈ ਕਿ ਇਹਨਾਂ ਲੋਕਾਂ ਨੇ ਹਰਦੀਪ ਤੋਂ ਡਰਾ ਕੇ 7 ਲੱਖ ਰ�ਪ� ਲ� ਸਨ । ਇਹਨਾਂ ਦੇ ਚ�ੰਗਲ ਤੋਂ ਛ�ਟਕਾਰਾ ਪਾਉਣ ਲਈ ਹਰਦੀਪ ਸਿੰਘ ਦੇ ਇੱਕ ਦੋਸਤ ਉਸਦੀ ਮ�ਲਾਕਾਤ ਤਤਕਾਲੀ �ਸ�ਸਪੀ ਕ�ਲਤਾਰ ਸਿੰਘ ਕਰਵਾਈ । ਕ�ਲਤਾਰ ਸਿੰਘ ਨੇ ਹਰਦੀਪ ਸਿੰਘ ਦੇ ਖਿਲਾਫ਼ ਕਮਜ਼ੋਰ ਕੇਸ ਤਿਆਰ ਕਰਨ ਦੇ ਲਈ ਪੰਜ ਲੱਖ ਰ�ਪ� ਲ�। ਫਿਰ 7 ਲੱਗ ਰ�ਪ� ਦੀ ਹੋਰ ਮੰਗ ਕਰਨ ਲੱਗਾ । �ਨਾ ਹੀ ਨਹੀਂ , ਦੋਸ਼ ਇਹ ਵੀ ਹੈ ਕਿ �ਸ�ਸਪੀ ਨੇ ਆਪਣੇ ਦਫ਼ਤਰ ਵਿੱਚ ਹਰਦੀਪ ਦੀ ਪਤਨੀ ਰੋਮੀ ਨਾਲ ਬਲਾਤਕਾਰ ਵੀ ਕੀਤਾ ਸੀ । �ਸ�ਸਪੀ ਕ�ਲਤਾਰ ਸਿੰਘ , ਹਰਦੀਪ ਸਿੰਘ ਨੂੰ ਬਲੈਕਮੇਲ ਕਰਦੇ ਹੋ� ਉਸਦੀ ਪਤਨੀ ਨੂੰ ਚੰਡੀਗੜ�ਹ ਦੇ ਇੱਕ ਗੈਸਟ ਹਾਊਸ ਵਿੱਚ ਵੀ ਲੈ ਕੇ ਗਿਆ ਸੀ ।
ਪ�ਲੀਸ ਅਤੇ ਰਿਸ਼ਤੇਦਾਰਾਂ ਦੀ ਲਗਾਤਾਰ ਬਲੈਕਮੇਲਿੰਗ ਤੋਂ ਤੰਗ ਆ ਕੇ ਹਰਦੀਪ ਸਿੰਘ ਨੇ 30 ਅਕਤੂਬਰ 2004 ਦੀ ਰਾਤ ਨੂੰ ਮਾਂ ਜਸਵੰਤ ਕੌਰ, ਪਤਨੀ ਰੋਮੀ , ਬੇਟੇ ਇਸ਼ਮੀਤ (6 ਸਾਲ) ਅਤੇ ਬੇਟੇ ਸਨਮੀਤ ( 9 ਸਾਲ ) ਘਰ ਵਿੱਚ ਆਤਮਹੱਤਿਆ ਕਰ ਲਈ ਸੀ । ਆਤਮਹੱਤਿਆ ਤੋਂ ਪਹਿਲਾਂ ਹਰਦੀਪ ਸਿੰਘ ਨੇ ਪ�ਲੀਸ ਅਧਿਕਾਰੀਆਂ ਅਤੇ ਬਲੈਕਮੇਲਿੰਗ ਕਰਨ ਵਾਲੇ ਪਰਿਵਾਰਕ ਮੈਂਬਰਾਂ ਦੇ ਨਾਂਮ ਕੰਧ ‘ਤੇ ਲਿਖੇ ਸਨ।
31 ਅਕਤੂਬਰ ਨੂੰ ਸੀ ਡਿਵੀਜਨ ਥਾਣੇ ਦੇ ਤਤਕਾਲੀ ਇੰਚਾਰਜ ਇੰਸਪੈਕਟਰ ( ਹ�ਣ ਡੀ�ਸਪੀ) ਜਦੋਂ ਘਟਨਾ ਸਥਾਨ ‘ਤੇ ਪਹ�ੰਚੇ ਤਾਂ ਉਸਨੇ ਹ�ਕਮਾਂ ‘ਦੇ ਮ�ਰਿਤਕਾਂ ਵੱਲੋਂ ਕੰਧਾਂ ਉੱਤੇ ਲਿਖੇ ਖ�ਦਕਸ਼ੀ ਨੋਟ ਨੂੰ ਮਿਟਾਇਆ ਜਾ ਰਿਹਾ ਸੀ ਪ�ਰੰਤੂ ਮੀਡੀਆ ਦੇ ਪਹ�ੰਚਣ ਕਾਰਨ ਸਾਰੇ ਮਾਮਲੇ ਦਾ ਰਾਜ ਖ�ੱਲ�ਹ ਗਿਆ ਸੀ ।
ਅੱਜ ਅਦਾਲਤ ਵੱਲੋਂ ਆ� ਫੈਸਲੇ ਮ�ਤਾਬਿਕ ਸਾਬਕਾ ਡੀਆਈਜੀ ਕ�ਲਤਾਰ ਸਿੰਘ 8 ਸਾਲ ਕੈਦ ਅਤੇ 23000 ਰ�ਪ� ਜ�ਰਮਾਨਾ ਕੀਤਾ ਗਿਆ ਜਦਕਿ ਡੀ�ਸਪੀ ਹਰਦੇਵ ਸਿੰਘ 20000 ਰ�ਪ� ਜ�ਰਮਾਨੇ ਨਾਲ ਚਾਰ ਸਾਲ ਦੀ ਕੈਦ ਸ�ਣਾਈ ਹੈ। ਹਰਦੀਪ ਦੇ ਚਾਰ ਬਲੈਕਮੇਲਰ ਰਿਸ਼ਤੇਦਾਰਾਂ ਤਾਇਆ ਮਹਿੰਦਰ ਸਿੰਘ , ਨੂੰਹ ਸ਼ਬਰੀਨ ਕੌਰ , ਧੀ ਪਰਮਿੰਦਰ ਕੌਰ ਅਤੇ ਉਸਦੇ ਪਤੀ ਪਲਵਿੰਦਰ ਸਿੰਘ ਨੂੰ 8 -8 ਸਾਲ ਦੀ ਕੈਦ ਸ�ਣਾਈ ਹੈ।
ਪੀੜਤ ਧਿਰ ਦੇ ਵਕੀਲ ਪਰਮਿੰਦਰ ਸਿੰਘ ਸੇਠੀ ਨੇ ਕਿਹਾ ਕਿ ਉਹ ਅਦਾਲਤ ਦੇ ਨਾਖ�ਸ਼ ਹਨ , ਕਿਉਂਕਿ ਪ�ਲੀਸ ਵਾਲਿਆਂ ਨੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਹਨ, ਜਿਹਨਾ ਲਈ 8 ਅਤੇ 4 ਸਾਲ ਦੀ ਸਜ਼ਾ ਬਹ�ਤ ਘੱਟ ਹੈ।


ਇੱਕ ਖਤ ਨੌਜਵਾਨੀ ਦੇ ਨਾਂ
Source:  Punjabi News Online
Wednesday, 19 February 2020 13:56

ਜਵਾਨੀ ਦੀ ਦਹਿਲੀਜ਼ ਤੋਂ ਲੰਘਦਿਆਂ ਜੋ ਮੈਂ ਮਹਿਸੂਸ ਕੀਤਾ ਜਾਂ ਅੱਜ ਦੋ ਜਵਾਨ ਬੱਚਿਆਂ ਦੀ ਮਾਂ ਹੋਣ ਨਾਤੇ ਜੋ ਮਹਿਸੂਸ ਕਰ ਰਹੀ ਆਂ, ਅੱਜ ਉਹ ਸਾਂ�ਾ ਕਰਨ ਨੂੰ ਮਨ ਕੀਤਾ। ਸੱਚ ਕਹਾਂ ਤਾਂ ਮੇਰੀ ਪੀੜੀ ਦੇ ਨੌਜਵਾਨ ਨਾਲੋਂ ਤ�ਸੀਂ ਵੱਧ ਇਮਾਨਦਾਰ ਅਤੇ ਹ�ਸ਼ਿਆਰ ਓੰ। ਮੈਨੂੰ ਇਸ ਗੱਲ ਕਰਕੇ ਹਮੇਸ਼ਾਂ ਥੋਡੇ ਤੇ ਮਾਣ ਮਹਿਸੂਸ ਹ�ੰਦੈ, ਤ�ਸੀਂ ਜੋ ਕਰਦੇ ਓੰ, ਮਹਿਸੂਸਦੇ ਓੰ, ਸ਼ਰੇਆਮ ਕਰਦੇ ਓੰ, ਜਿੱਥੇ ਕਿ ਸੱਭਿਆਚਾਰ ਦੇ ਆਡੰਬਰ ਹੇਠ ਸਾਡੀ ਪੀੜੀ ਨੇ ਸਭ ਕੀਤਾ ਪਰ ਇਮਾਨਦਾਰੀ ਤੇ ਚੰਗੇ ਬਣੇ ਰਹਿਣ ਦਾ ਡਰਾਮਾ ਵਾਧੂ ਚ ਕੀਤਾ।

ਥੋਡੇ ਵਿਚ ਵੱਡੇ ਮ�ਕਾਬਲਿਆਂ ਵਿਚ ਉਤਰਨ ਦੀ ਕੋਈ �ਿਜਕ ਨਹੀਂ, ਧਾਰਮਿਕ ਅਡੰਬਰਾਂ ਤੋਂ ਵੀ ਤ�ਸੀਂ ਵਕਤ ਰਹਿੰਦਿਆਂ ਈ ਪਾਸਾ ਵੱਟ ਰਹੇ ਓੰ। ਮੈਂ ਜਾਣਦੀ ਆਂ ਇਸ ਸਭ ਤੇ ਧਾਰਮਿਕ ਦ�ਕਾਨਾਂ ਚਲਾਉਣ ਵਾਲੇ ਥੋਡੇ ਤੋਂ ਕਾਫੀ ਨਿਰਾਸ਼ ਨੇ ਪਰ ਪ�ਰਵਾਹ ਨਾ ਕਰੋ, ਤ�ਸੀਂ �ਥੇ ਸਹੀ ਦਿਸ਼ਾ ਵਿਚ ਓੰ।

ਬਹ�ਤ ਕਾਬਲੀਅਤ ਹੋਣ ਦੇ ਬਾਵਜੂਦ, �ਨੀਆਂ ਡਿਗਰੀਆਂ ਹੋਣ ਦੇ ਬਾਵਜੂਦ ਤ�ਸੀਂ ਮਾਰ ਕਿੱਥੇ ਖਾ ਰਹੇ ਓੰ? ਬੇਸ਼ੱਕ, ਤ�ਸੀਂ ਪੰਜਾਬ ਦੇ ਸਿਰ ਦੀ ਕਲਗੀ ਓੰ ਤੇ ਥੋਡੇ ਤੋਂ ਬਿਨਾਂ ਇੱਕ ਕਦਮ ਵੀ ਚੱਲਣਾ ਸਾਡੇ ਲਈ ਸੰਭਵ ਨਹੀਂ। ਮੈਂ ਬਿਲਕ�ਲ ਨਹੀਂ ਕਹਿੰਦੀ ਕਿ ਤ�ਸੀਂ ਮੰਨੋਰੰਜਨ ਨਾ ਕਰੋ, ਤ�ਸੀਂ ਗਾਣੇ ਵੀ ਸ�ਣੋ ਤੇ ਫਿਲਮਾਂ ਵੀ ਦੇਖੋ, ਦੋਸਤਾਂ ਨਾਲ ਖ�ੱਲ ਕੇ ਜਿੰਦਗੀ ਜੀਓ। ਮੈਂ ਇਹ ਵੀ ਨਹੀਂ ਕਹਿੰਦੀ ਕਿ ਤ�ਸੀਂ ਗਲਤੀਆਂ ਨਾ ਕਰੋ, ਬਲਕਿ ਜੀ ਖੋਲ ਕੇ ਕਰੋ, ਡਿੱਗੋ ਅਤੇ ਹਰ ਵਾਰ ਪਹਿਲਾਂ ਨਾਲੋਂ ਵੱਧ ਤਿਆਰ ਹੋ ਕੇ ਖੜੇ ਹੋਵੋ। ਪਰ ਫੇਰ ਵੀ ਥੋਨੂੰ ਸਿਆਸੀ ਚਾਲਾਂ ਸਮ�ਣੀਆਂ ਪੈਣਗੀਆਂ, ਕਿਤਾਬਾਂ ਪੜਨੀਆਂ ਪੈਣਗੀਆਂ ਜਿੰਨਾ ਤੋਂ ਬਹ�ਤਾਤ ਦੂਰ ਹੋ ਰਹੇ ਨੇ। ਥੋਨੂੰ ਯਾਦ ਰੱਖਣਾ ਪਵੇਗਾ ਕਿ ਥੋਡੇ ਪ�ਰਖਿਆਂ ਨੇ ਇਤਿਹਾਸ ਸਿਰਜਣ ਲਈ ਕੀ ਕ�� ਕੀਤਾ ਜਿਸ ਕਰਕੇ ਦ�ਨੀਆਂ ਮੂਹਰੇ ਅੱਜ ਸਾਡਾ ਸਿਰ ਮਾਣ ਨਾਲ ਉੱਚਾ ਹੈ।ਥੋਨੂੰ ਆਪਣੇ ਸਹੀ ਰੋਲ ਮਾਡਲ ਚ�ਣਨੇ ਪੈਣਗੇ।

ਕ�� ਦਿਨ ਹੋ� ਕਿਸੇ ਗੱਲ ਤੇ ਇੱਕ ਨੌਜਵਾਨ ਮ�ੰਡਾ ਮੇਰੇ ਨਾਲ ਬਹਿਸਣ ਲੱਗਿਆ ਜਿਸ ਮ�ੱਦੇ ਬਾਰੇ ਉਸਨੂੰ ਪਤਾ ਵੀ ਨਹੀਂ ਸੀ ਤੇ ਬਿਨਾਂ ਕਿਸੇ ਲਿਹਾਜ ਅੰਤ ਤੂੰ ਤੜਾਕ ਤੇ ਆ ਗਿਆ। ਜਦੋਂ ਮੈਂ ਪ�ੱਛਿਆ ਕਿ ਕੀ ਪੜਦੇ ਓੰ ਤਾਂ ਕਹਿੰਦਾ ਫੇਸਬ�ੱਕ ਤੇ ਲਿਖਿਆ ਪੜ ਲੈਨੇਂ ਆਂ। ਫੇਰ ਮੈਨੂੰ ਲੱਗਿਆ ਇਹ ਕ�� ਸਿੱਖਣ ਦੇ ਮੂਡ ਵਿਚ ਨਹੀਂ, ਪਰ ਇਸ ਗੱਲ ਨੇ ਮੈਨੂੰ ਪ�ਰੇਸ਼ਾਨ ਕਰੀ ਰੱਖਿਆ ਕਿ �ਸ ਨੌਜਵਾਨੀ ਦੇ ਸਿਰ ਤੇ ਤਾਂ ਪੰਜਾਬ ਨੂੰ ਮੂਧੇ ਮੂੰਹ ਸ�ੱਟਣਾ ਈ ਬੜਾ ਸੌਖਾ �। ਸੱਚ ਕਹਾਂ ਤਾਂ ਇਹ ਲਿਖਤ ਈ ਮੇਰੇ ਤੋਂ ਉਸਨੇ ਲਿਖਵਾਈ।
ਇਹ ਜੋ ਭਾਰੀਆਂ ਭਾਰੀਆਂ ਸਿਲੇਬਸ ਦੀਆਂ ਕਿਤਾਬਾਂ ਨੇ ਥੋਨੂੰ ਡਿਗਰੀ ਦੀ ਰੇਸ ਮਗਰੋਂ ਨੌਕਰੀ ਦੀ ਤਲਾਸ਼ ਦੇ ਚੱਕਰ ਵਿੱਚੋਂ ਨਹੀਂ ਨਿਕਲਣ ਦਿੱਤਾ ਅਤੇ ਗਿਆਨ ਤੋਂ ਦੂਰ ਕੀਤਾ, ਬੇਹੱਦ ਫਿਕਰ ਕਰਨ ਦੀ ਗੱਲ ਹੈ। ਪੰਜਾਬੀ ਨੌਜਵਾਨ ਜੋ ਪੈਂਤੀ ਪੂਰੀ ਨਹੀਂ ਬੋਲ ਸਕਦੇ ਤੇ ਦੂਜੇ ਰਾਜਾਂ ਤੋਂ ਆ� ਓਸੇ ਨੂੰ ਮਾਂ ਬੋਲੀ ਬਣਾ ਰਹੇ ਨੇ, ਸੋਚਣ ਦਾ ਵਿਸ਼ਾ ਹੈ।

ਕਿਸੇ ਵੀ ਸੱਭਿਅਤਾ ਨੂੰ ਖਤਮ ਕਰਨ ਲਈ ਨੌਜਵਾਨੀ ਕ�ਰਾਹੇ ਪਾ ਦੇਣੀ ਕਾਫੀ ਹ�ੰਦੀ ਹੈ ਤੇ ਤ�ਸੀਂ ਉਹ ਰਾਹ ਤੇ ਤੇਜੀ ਨਾਲ ਵਧ ਰਹੇ ਓੰ। ਆਨੰਦ ਲਈ ਮਾਰਿਆ ਪਹਿਲਾ ਕਸ਼ ਸਿਰਫ ਥੋਨੂੰ ਨਹੀਂ, ਪੂਰੇ ਪਰਿਵਾਰ ਅਤੇ ਅੱਗੋਂ ਪੂਰੇ ਪੰਜਾਬ ਨੂੰ ਤਬਾਹ ਕਰ ਦੇਵੇਗਾ। ਥੋਨੂੰ ਯਹੂਦੀਆਂ ਦੀ ਉਦਾਹਰਣ ਯਾਦ ਕਰਨੀ ਪਵੇਗੀ ਕਿ ਕਿਵੇਂ ਕੌਮ ਦੇ ਨਾਮ ਤੇ ਬਚੇ ਕ�� ਕ� ਯਹੂਦੀ ਕਿਵੇਂ ਮ�ੜ ਖੜੇ ਹੋ�, ਪੜੇ ਤੇ ਉੱਚੇ ਰ�ਤਬਿਆਂ ਤੱਕ ਪਹ�ੰਚੇ। ਮ�ੜ ਸਥਾਪਿਤ ਹੋ ਕੇ ਅੱਜ ਦ�ਨੀਆਂ ਦੇ ਹਰ ਮ�ੱਖ ਅਦਾਰੇ ਤੇ ਕਾਬਿਜ਼ ਹਨ।

ਗਿਆਨ ਦੇ ਨਾਲ ਨਾਲ ਥੋਨੂੰ ਸਿਆਸਤ ਵੀ ਸਮ�ਣੀ ਪਵੇਗੀ ਕਿਉਂਕਿ ਸਿਆਸਤ ਤੋਂ ਬਿਨਾਂ ਤਾਂ ਗੰਢੇ, ਆਲੂਆਂ ਦਾ ਮ�ੱਲ ਵੀ ਤੈਅ ਨਹੀਂ ਹੋ ਸਕਦਾ। ਜਿੰਦਾਬਾਦ, ਮ�ਰਦਾਬਾਦ ਲਈ ਉਹ ਥੋਨੂੰ ਵਰਤਣਗੇ ਅਤੇ ਮਗਰੋਂ ਜਲੀਲ ਕਰਕੇ ਸ�ੱਟ ਦੇਣਗੇ ਜਿਵੇਂ ਹੋ ਈ ਰਿਹਾ ਹੈ। ਹਰ ਚਮਕਦੀ ਚੀਜ਼ ਸੋਨਾ ਨਹੀਂ ਹ�ੰਦੀ, ਇਹ ਵੀ ਸਮ�ਣਾ ਪਵੇਗਾ।

ਥੋਡੇ ਕੋਲ ਤਕਨਾਲੋਜੀ ਹੈ, ਇੰਟਰਨੈੱਟ ਹੈ, ਕਿਤਾਬਾਂ ਹਨ, ਖੇਡਾਂ ਨੇ ਫੇਰ ਬੌਧਿਕ ਕੰਗਾਲ ਕਿਉਂ ਅਖਵਾਉਣਾ? ਹੋ ਸਕਦਾ ਮੇਰਾ ਸਭ ਥੋਨੂੰ ਪਸੰਦ ਨਾ ਵੀ ਆਵੇ ਪਰ ਆਤਮ ਪੜਚੋਲ ਜਰੂਰ ਕਰਿਆ ਕਰੋ। ਰੋਜ਼ ਸ਼ਾਮ ਨੂੰ ਦਿਨ ਭਰ ਕੀਤੇ ਚੰਗੇ ਜਾਂ ਮਾੜੇ ਕੰਮਾਂ ਦਾ ਵਹੀ ਖਾਤਾ ਫਰੋਲਿਆ ਕਰੋ। ਹਰ ਦਿਨ ਇੱਕ ਛੋਟੀ ਜਹੀ ਨਵੀਂ ਆਦਤ ਪਾਇਆ ਕਰੋ, ਯਕੀਨ ਕਰੋ ਤ�ਸੀਂ ਇਸ ਧਰਤੀ ਨੂੰ ਬਹ�ਤ ਕ�� ਦੇ ਜਾਓਂਗੇ। ਤ�ਸੀਂ ਸਾਡੀਆਂ ਬਾਹਵਾਂ ਓੰ, ਜਿੰਨ�ਹਾਂ ਦੇ ਸਿਰ ਤੇ ਅਸੀਂ ਵੱਡੀਆਂ ਲੜਾਈਆਂ ਲੜਨੀਆਂ ਨੇ। ਦੇਖਿਓ, ਉਮੀਦ ਨਾ ਤੋੜ ਦਿਓ।

ਥੋਡੇ ਤੋਂ ਉਮੀਦ ਨਾਲ
ਥੋਡੀ ਵੱਡੀ ਭੈਣ
ਹਰਮੀਤ


�ੱਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਦੀਆਂ ਸਾਲਾਨਾ ਖੇਡਾਂ ਸ਼�ਰੂ
Source:  Quami Ekta Punjabi Newspaper
Wednesday, 19 February 2020 11:12

Athletic Meet 1.resizedਬਰਨਾਲਾ,(ਅੰਮà©�ਰਿਤਪਾਲ ਦà©�ੱਗ) – à¨�ੱਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਦੀਆਂ ਤਿੰਨ ਰੋਜ਼ਾ 60ਵੀਆਂ ਸਾਲਾਨਾ ਖੇਡਾਂ ਧੂਮਧਾਮ ਨਾਲ ਸ਼à©�ਰੂ ਹੋ ਗਈਆਂ ਹਨ। ਸà©�ਰੀ ਅਨਮੋਲ ਸਿੰਘ ਧਾਲੀਵਾਲ, à¨�ਸਡੀà¨�ਮ ਬਰਨਾਲਾ ਬਤੌਰ ਮà©�ੱਖ ਮਹਿਮਾਨ ਸ਼ਾਮਿਲ ਹੋà¨�। ਉਹਨਾਂ ਨੇ ਇਹਨਾਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ à¨�ੱਸ. ਡੀ. ਪੋਸਟ ਗà©�ਰੈਜੂà¨�ਟ ਕਾਲਜ, à¨�ੱਸ.ਡੀ. ਕਾਲਜ ਆਫ਼ à¨�ਜੂਕੇਸ਼ਨ, à¨�ੱਸ.ਡੀ. ਕਾਲਜ ਆਫ਼ ਫਾਰਮੇਸੀ, à¨�ੱਸ. ਡੀ. ਕਾਲਜ ਆਫ਼ ਡੀ. ਫਾਰਮੇਸੀ ਅਤੇ ਡਾ. ਰਘੂਬੀਰ ਪà©�ਰਕਾਸ਼ à¨�ੱਸ. ਡੀ. ਸੀਨੀ. ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਅਤੇ ਖਿਡਾਰੀਆਂ ਤੋਂ ਸ਼ਾਨਦਾਰ ਮਾਰਚ ਪਾਸਟ ਦੀ ਸਲਾਮੀ ਲੈਂਦੇ ਹੋà¨� ਖੇਡਾਂ ਦਾ ਰਸਮੀ ਉਦਘਾਟਨ ਕੀਤਾ। ਮਾਰਚ ਪਾਸਟ ਦੀ ਅਗਵਾਈ ਯੂਨੀਵਰਸਿਟੀ ਅਤੇ ਰਾਸ਼ਟਰੀ ਪੱਧਰ ’ਤੇ ਖੇਡਾਂ ਵਿੱਚ ਪà©�ਰਾਪਤੀਆਂ ਕਰਨ ਵਾਲੇ ਖਿਡਾਰੀ ਕਰ ਰਹੇ ਸਨ। ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਜਿੱਤ ਹਾਰ ਖੇਡ ਦਾ ਹਿੱਸਾ ਹਨ ਅਤੇ ਸਾਨੂੰ ਹਾਰ ਤੋਂ ਘਬਰਾਉਣ ਦੀ ਜਗà©�ਹਾ ਇਸ ਨੂੰ ਬਰਦਾਸ਼ਤ ਕਰਨਾ ਵੀ ਸਿੱਖਣਾ ਚਾਹੀਦਾ ਹੈ। ਉਹਨਾਂ ਵਿਦਿਆਰਥੀਆਂ ਨੂੰ ਨਸ਼ਿਆਂ ਵਰਗੀ ਅਲਾਮਤ ਤੋਂ ਬਚਣ ਦੀ ਤਾਕੀਦ ਕੀਤੀ। ਉਹਨਾਂ ਖੇਡਾਂ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰਨ ’ਤੇ ਸੰਸਥਾ ਨੂੰ ਵਧਾਈ ਦਿੱਤੀ। ਸੰਸਥਾ ਦੇ ਜਨਰਲ ਸਕੱਤਰ ਸà©�ਰੀ ਜਤਿੰਦਰ ਨਾਥ ਸ਼ਰਮਾ ਨੇ ਮà©�ੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸੰਸਥਾ ਸ਼à©�ਰੂ ਤੋਂ ਹੀ ਮਿਆਰੀ ਸਿੱਖਿਆ ਪà©�ਰਦਾਨ ਕਰਨ ਦੇ ਨਾਲ-ਨਾਲ ਖੇਡਾਂ ਅਤੇ ਹੋਰ ਸਹਿ-ਵਿੱਦਿਅਕ ਗਤੀਵਿਧੀਆਂ ਵਿਦਿਆਰਥੀਆਂ ਅੰਦਰ ਉਤਪੰਨ ਕਰਨ ਲਈ ਯਤਨਸ਼ੀਲ ਰਹੀ। ਰਸਮੀ ਮਾਰਚ ਪਾਸਟ ਤੋਂ ਬਾਅਦ ਵਿਦਿਆਰਥਣਾਂ ਦà©�ਆਰਾ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਫ਼ਾਰਮੇਸੀ ਦੇ ਵਿਦਿਆਰਥੀਆਂ ਨੇ à¨�ਰੋਬਿਕਸ ਦਾ ਮà©�ਜ਼ਾਹਰਾ ਕੀਤਾ।

Athletic Meet 2.resized

ਉਦਘਾਟਨੀ ਸਮਾਰੋਹ ਵਿਚ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਪ�ਰਧਾਨ ਡਾ. ਅਨੀਸ਼ ਪ�ਰਕਾਸ਼, ਉਪ ਪ�ਰਧਾਨ ਸ�ਰੀ ਨਰੇਸ਼ ਸਿੰਗਲਾ, ਜਨਰਲ ਸਕੱਤਰ ਸ�ਰੀ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਸ�ਰੀ ਹਰਦਿਆਲ ਸਿੰਘ ਅੱਤਰੀ, ਪ�ਰਿੰਸੀਪਲ ਡਾ. ਰਮਾ ਸ਼ਰਮਾ, ਪ�ਰਿੰਸੀਪਲ ਡਾ. ਤਪਨ ਕ�ਮਾਰ ਸਾਹੂ, ਪ�ਰਿੰਸੀਪਲ ਡਾ. ਵਿਜੈ ਕ�ਮਾਰ ਬਾਂਸਲ, ਪ�ਰਿੰਸੀਪਲ ਸ�ਰੀ.ਕਸ਼ਮੀਰ ਸਿੰਘ, ਪ�ਰਿੰਸੀਪਲ ਸ�ਰੀ ਰਾਕੇਸ਼ ਗਰਗ, ਸਮ�ੱਚਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਹਾਜ਼ਰ ਸੀ। ਚੀਫ਼ ਕੋਆਰਡੀਨੇਟਰ ਡਾ. ਰਮਾ ਸ਼ਰਮਾ ਨੇ ਧੰਨਵਾਦੀ ਸ਼ਬਦ ਕਹੇ। ਇਹ ਖੇਡ ਮ�ਕਾਬਲੇ ਸਰੀਰਕ ਸਿੱਖਿਆ ਅਧਿਆਪਕਾਂ ਡਾ. ਬਹਾਦਰ ਸਿੰਘ ਸੰਧੂ, ਪ�ਰੋ. ਬਲਵਿੰਦਰ ਕ�ਮਾਰ ਬਿੱਟੂ, ਪ�ਰੋ. ਜਸਵਿੰਦਰ ਕੌਰ ਅਤੇ ਲੈਕ. ਅਮਨਦੀਪ ਕੌਰ ਦੀ ਅਗਵਾਈ ਵਿਚ ਕਰਵਾ� ਜਾ ਰਹੇ ਹਨ। ਮੰਚ ਸੰਚਾਲਨ ਦੇ ਫਰਜ਼ ਪ�ਰੋ. ਰੀਤੂ ਅੱਗਰਵਾਲ ਨੇ ਬਾਖ਼ੂਬੀ ਨਿਭਾ�।


ਕੈਲਗਰੀ ਵੂਮੈਨ ਕਲਚਰਲ �ਸੋਸੀ�ਸ਼ਨ ਦੀ ਮਾਸਿਕ ਇਕੱਤਰਤਾ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਰਹੀ
Source:  Quami Ekta Punjabi Newspaper
Wednesday, 19 February 2020 10:54

ਕੈਲਗਰੀ: ਕੈਲਗਰੀ ਵੂਮੈਨ ਕਲਚਰਲ �ਸੋਸੀ�ਸ਼ਨ ਦੀ ਫਰਵਰੀ ਮਹੀਨੇ ਦੀ ਇਕੱਤਰਤਾ, ਇਸ ਮਹੀਨੇ ਦੇ ਤੀਜੇ ਸ਼ਨਿਚਰਵਾਰ, ਜੈਂਸਿਸ ਸੈਂਟਰ ਵਿਖੇ ਭਰਵੀਂ ਹਾਜ਼ਰੀ ਵਿੱਚ ਹੋਈ। 21 ਫਰਵਰੀ ਨੂੰ ਇੰਟਰਨੈਸ਼ਨਲ ਮਾਂ ਬੋਲੀ ਦਿਵਸ ਕਾਰਨ, ਇਸ ਵਿੱਚ ਮਾਂ ਬੋਲੀ ਪੰਜਾਬੀ ਤੇ ਵਿਸ਼ੇਸ਼ ਚਰਚਾ ਕੀਤੀ ਗਈ।

dr poonam addressing the audiance-cwca feb,2020.resized

ਸਭਾ ਦੀ ਕਾਰਵਾਈ ਸ਼�ਰੂ ਕਰਦਿਆਂ, ਸਕੱਤਰ ਗ�ਰਦੀਸ਼ ਕੌਰ ਗਰੇਵਾਲ ਨੇ ਸਭ ਨੂੰ ‘ਜੀ ਆਇਆਂ’ ਕਹਿੰਦੇ ਹੋ�, ਹਾਲ ਹੀ ਵਿੱਚ ਤ�ਰ ਗ�, ਮਾਂ ਬੋਲੀ ਦੇ ਦੋ ਮਹਾਂਰਥੀਆਂ- ਮੈਡਮ ਦਲੀਪ ਕੌਰ ਟਿਵਾਣਾ ਤੇ ਬਾਪੂ ਜਸਵੰਤ ਸਿੰਘ ਕੰਵਲ ਨੂੰ ਸ਼ਰਧਾ ਦੇ ਫ�ੱਲ ਭੇਟ ਕੀਤੇ ਅਤੇ ਉਹਨਾਂ ਦੀ ਸਾਹਿਤ ਨੂੰ ਵੱਡੀ ਦੇਣ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ- ਕੰਵਲ ਸਾਹਿਬ ਨੇ ਆਪਣੀਆਂ ਲਿਖਤਾਂ ਵਿੱਚ ਹਮੇਸ਼ਾ ਲੋਕ ਲਹਿਰਾਂ ਤੇ ਲੋਕ ਹਿੱਤਾਂ ਦੀ ਗੱਲ ਕੀਤੀ ਹੈ। ਮੈਡਮ ਦਲੀਪ ਕੌਰ ਟਿਵਾਣਾ ਨੂੰ ਆਪਣੇ ਰੋਲ ਮਾਡਲ ਦੱਸਦੇ ਹੋ�, ਆਪਣੀ ਪਹਿਲੀ ਵਾਰਤਕ ਦੀ ਪ�ਸਤਕ ਤੇ, ਉਹਨਾਂ ਵਲੋਂ ਆਈ ਚਿੱਠੀ ਬਾਰੇ ਵੀ ਦੱਸਿਆ। ਮੈਡਮ ਟਿਵਾਣਾ ਦੇ ਵਿਦਿਆਰਥੀ ਤੇ ਕ�ਲੀਗ ਰਹੇ, ਡਾ. ਬਲਵਿੰਦਰ ਕੌਰ ਬਰਾੜ ਨੇ ਕਿਹਾ ਕਿ- ‘ਲੇਖਕ ਅੱਖਰਾਂ ਦੀਆਂ ਪਗਡੰਡੀਆਂ ਤੋਂ ਲੰਘ ਕੇ ਇੱਕ ਪਿੰਡ ਵਸਾ ਲੈਂਦੇ ਹਨ। ਟਿਵਾਣਾ ਮੈਡਮ ਮੇਰੀ ਜ਼ਿੰਦਗੀ ਦੀ ਪਿਘਲਦੀ ਹੋਈ ਮੋਮਬੱਤੀ ਦੇ ਚਸ਼ਮਦੀਦ ਗਵਾਹ ਸਨ ਤੇ ਸਾਡੇ ਦ�ੱਖਾਂ ਸ�ੱਖਾਂ ਦੀ ਸਾਂ� ਮਾਵਾਂ ਧੀਆਂ ਵਾਲੀ ਸੀ। ਉਹਨਾਂ ਦੇ ਨਾਵਲਾਂ ਦੇ ਔਰਤ ਪਾਤਰਾਂ ਵਿਚੋਂ ਉਹਨਾਂ ਦਾ ਆਪਾ �ਲਕਦਾ ਦਿਖਾਈ ਦਿੰਦਾ ਹੈ’। ਗ�ਰਚਰਨ ਥਿੰਦ ਨੇ ਵੀ ਕੱ� ਯਾਦਾਂ ਸਾਂ�ੇ ਕਰਦਿਆਂ ਕਿਹਾ ਕਿ- ਇੱਕ ਵਾਰੀ ਮੈਂ ਕੰਵਲ ਸਾਹਿਬ ਨੂੰ ਕਿਹਾ-‘ਮੈਂ ਤ�ਹਾਨੂੰ ਬਹ�ਤ ਪੜ�ਹਿਆ ਹੈ’ ਤਾਂ ਉਨ�ਹਾਂ ਜਵਾਬ ਦਿੱਤਾ- ‘ਮੈਂਨੂੰ ਨਹੀਂ ਤੂੰ ਆਪਣੇ ਆਪ ਨੂੰ ਪੜ�ਹਿਆ ਹੈ!’ ਸਭਾ ਵਲੋਂ ਇਹਨਾਂ ਸਮੇਤ ਤ�ਰ ਗ� ਕ�ੱ� ਹੋਰ ਨਾਮਵਰ ਸਾਹਿਤਕਾਰਾਂ ਨੂੰ ਵੀ ਸ਼ਰਧਾਂਜਲੀ ਅਰਪਣ ਕੀਤੀ ਗਈ।

audiance pic 2- cwca feb,2020.resized

ਮਾਤ ਭਾਸ਼ਾ ਦਿਵਸ ਦੀ ਗੱਲ ਕਰਦਿਆਂ, ਗ�ਰਚਰਨ ਥਿੰਦ ਨੇ ਇਸ ਦੇ ਪਿਛੋਕੜ ਤੇ �ਾਤ ਪ�ਆਈ। ਉਹਨਾਂ ਦੱਸਿਆ ਕਿ-ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਤੇ ਇਸ ਲਈ ਕ�ਰਬਾਨ ਹੋਣ ਵਾਲੇ, ਬੰਗਾਲੀ ਲੋਕ ਹਨ। ਕਿਸੇ ਕੌਮ ਦੀ ਮਾਂ ਬੋਲੀ ਉਸਦੇ ਲਹੂ ਮਾਸ ਵਿੱਚ ਰਚੀ ਹੋਈ ਹ�ੰਦੀ ਹੈ। ਪੰਜਾਬੀ ਲਈ ਭਵਿੱਖ ਬਾਣੀ ਕੀਤੀ ਜਾ ਰਹੀ ਹੈ ਕਿ- ਇਸ ਦੀ ਉਮਰ ਮਸਾਂ 50 ਕ� ਸਾਲ ਹੀ ਹੈ ਭਾਵੇਂ ਕਿ ਕੈਨੇਡਾ ਵਿੱਚ ਇਸ ਭਾਸ਼ਾ ਨੂੰ ਬੋਲਣ ਵਾਲਿਆਂ ਦੀ ਗਿਣਤੀ ਮ�ਤਾਬਕ, ਇਸ ਨੂੰ ਤੀਸਰਾ ਸਥਾਨ ਹਾਸਲ ਹੈ। ਉਹਨਾਂ ਆਪਣੇ ਇੰਡੀਆ ਤੇ ਪਾਕਿਸਤਾਨ ਦੀ ਯਾਤਰਾ ਦੇ ਅਨ�ਭਵ ਸਾਂ�ੇ ਕਰਦਿਆਂ ਕਿਹਾ ਕਿ- ਦੋਹਾਂ ਪੰਜਾਬਾਂ ਵਿੱਚ ਹੀ ਪੰਜਾਬੀ ਨੂੰ ਬਣਦਾ ਸਤਿਕਾਰ ਨਹੀਂ ਦਿੱਤਾ ਗਿਆ ਜਿਸ ਲਈ ਲੋਕ ਜੱਦੋ ਜਹਿਦ ਕਰ ਰਹੇ ਹਨ। ਗ�ਰਦੀਸ਼ ਕੌਰ ਗਰੇਵਾਲ ਨੇ ਵੀ ਕਿਹਾ ਕਿ- ਮਾਂ ਬੋਲੀ ਨੂੰ ਜ਼ਿੰਦਾ ਰੱਖਣ ਲਈ ਘਰਾਂ ਵਿੱਚ ਆਪਣੇ ਗਰੈਂਡ ਚਿਲਡਰਨ ਨਾਲ ਪੰਜਾਬੀ ਬੋਲਣੀ ਤੇ ਉਹਨਾਂ ਨੂੰ ਇਸ ਬੋਲੀ ਨਾਲ ਜੋੜਨਾ- ਸਾਡੀ ਜ਼ਿੰਮੇਵਾਰੀ ਹੈ। ਗ�ਰੂ ਘਰਾਂ ਤੇ ਜੈਂਸਿਸ ਸੈਂਟਰ ਵਿਖੇ ਚਲ ਰਹੀਆਂ ਪੰਜਾਬੀ ਦੀਆਂ ਫਰੀ ਕਲਾਸਾਂ ਬਾਰੇ ਜਾਣਕਾਰੀ ਦੇਣ ਉਪਰੰਤ- ਉਹਨਾਂ ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ 21 ਮਾਰਚ ਨੂੰ ਵਾਈਟਹੌਰਨ ਵਿਖੇ, ਬੱਚਿਆਂ ਦੇ ਪੰਜਾਬੀ ਬੋਲਣ ਦੇ ਮ�ਕਾਬਲੇ ਦੇ ਸਮਾਗਮ ਦੀ ਸੂਚਨਾ ਦਿੱਤੀ ਤੇ ਸਮੂਹ ਮੈਂਬਰਾਂ ਨੂੰ ਆਪਣੇ ਪੋਤੇ- ਪੋਤੀਆਂ ਦੋਹਤੇ- ਦੋਹਤੀਆਂ ਸਮੇਤ ਸਮਾਗਮ ਤੇ ਆਉਣ ਲਈ ਕਿਹਾ। ਸਭਾ ਦੇ ਪ�ਰਧਾਨ, ਮੈਡਮ ਬਰਾੜ ਨੇ ਵੀ ਮਾਂ ਬੋਲੀ ਦੀ ਗੱਲ ਕਰਦਿਆਂ ਕਿਹਾ ਕਿ-ਆਪਾਂ ਬੱਚਿਆਂ ਨੂੰ ਬੋਲਣੀ ਸਮ�ਣੀ ਹੀ ਨਹੀਂ ਸਗੋਂ ਲਿਖਣੀ ਪੜ�ਹਨੀ ਵੀ ਸਿਖਾਉਣੀ ਹੈ। ਉਹਨਾਂ ਯੰਗਸਤਾਨ ਵਲੋਂ 22 ਫਰਵਰੀ ਨੂੰ ਫਾਲਕਿਨਰਿੱਜ ਵਿਖੇ ਹੋ ਰਹੇ, ਭਾਸ਼ਾ ਦਿਵਸ ਦੇ ਸਮਾਗਮ ਦੀ ਸੂਚਨਾ ਦਿੱਤੀ ਤੇ ਆਪਣੇ ਬੱਚਿਆਂ ਸਮੇਤ ਪਹ�ੰਚਣ ਦੀ ਸਭ ਨੂੰ ਤਾਕੀਦ ਕੀਤੀ ਤਾਂ ਕਿ ਦੂਸਰੇ ਬੱਚਿਆਂ ਨੂੰ ਸਟੇਜ ਤੇ ਬੋਲਦੇ ਦੇਖ ਕੇ, ਸਾਡੇ ਬੱਚਿਆਂ ਨੂੰ ਵੀ ਉਤਸ਼ਾਹ ਮਿਲੇ।

jasmel kaur singing the song-cwca fed,2020.resized

ਇਹਨਾਂ ਮ�ਲਕਾਂ ਵਿੱਚ ‘ਸਟਰੈਸ’ ਦੇ ਵਾਧੇ ਤੇ ਚਿੰਤਾ ਕਰਦਿਆਂ ਗ�ਰਦੀਸ਼ ਕੌਰ ਨੇ, ਉਚੇਚੇ ਤੌਰ ਤੇ ਪਹ�ੰਚੀ, ਸਭਾ ਦੀ ਮੈਂਬਰ ਡਾ. ਪੂਨਮ ਨੂੰ, ਇਸ ਵਿਸ਼ੇ ਤੇ ਚਾਨਣਾ ਪਾਉਣ ਦੀ ਬੇਨਤੀ ਕੀਤੀ। ਡਾ. ਪੂਨਮ ਨ ‘ਸਟਰੈਸ’ ਘਟਾਉਣ ਦੇ ਕ�ੱ� ਸਰਲ ਉਪਾਅ ਦੱਸੇ ਜਿਵੇਂ- ਉਮੀਦਾਂ ਦਾ ਦਾਇਰਾ ਘਟਾਓ- ਕਿਉਂਕਿ ਜਦੋਂ ਇਹ ਪੂਰੀਆਂ ਨਹੀਂ ਹ�ੰਦੀਆਂ ਤਾਂ ਮਨ ਤੇ ਬੋ� ਪੈਂਦਾ ਹੈ ਤੇ ਤਨਾਉ ਪੈਦਾ ਹ�ੰਦਾ ਹੈ। ਬਾਹਰ ਨਿਕਲਣ ਦਾ ਬਹਾਨਾ ਲੱਭੋ। ਕਿਸੇ ਪਾਰਕ ‘ਚ ਸੈਰ ਕਰਨ ਜਾਓ, ਯੋਗਾ ਕਰੋ ਤਾਂ ਕਿ ਸਰੀਰ ਚ�ਸਤ ਤੇ ਤੰਦਰ�ਸਤ ਰਹੇ। ਉਹਨਾਂ ਸਭਾ ਦੀ ਪ�ਰਸ਼ੰਸਾ ਕਰਦਿਆਂ ਕਿਹਾ ਕਿ- ਇਸ ਦੀ ਮੀਟਿੰਗ ਵਿੱਚ ਆ ਕੇ ਕਿਵੇਂ ਸਾਰੇ ਤਰੋ ਤਾਜ਼ਾ ਹੋ ਜਾਂਦੇ ਹੋ। ਮੋਟਾਪਾ ਨਾ ਆਉਣ ਦਿਓ। ਸਾਦੀ ਪੌਸ਼ਟਿਕ ਖ�ਰਾਕ ਤੇ ਕਸਰਤ ਦੋਵੇਂ ਜਰੂਰੀ ਹਨ। ਵਰਤਮਾਨ ਦੇ ਪਲਾਂ ਦਾ ਆਨੰਦ ਮਾਣੋ। ਨਿਸ਼ਕਾਮ ਸੇਵਾ ਜਾਂ ਕੋਈ ਵੀ ਵੋਲੰਟੀਅਰ ਕਾਰਜ ਕਰਨ ਨਾਲ, ਸਾਡੇ ਅੰਦਰ ‘ਹੈਪੀ ਹਾਰਮੋਨਜ਼’ ਪੈਦਾ ਹ�ੰਦੇ ਹਨ। ਘਰ ਦਾ ਕੰਮ ਖ�ਸ਼ੀ ਨਾਲ ਕਰਕੇ, ਅਸੀਂ ਆਪਣੇ ਘਰਾਂ ਵਿੱਚ ਵੀ ਸੇਵਾ ਕਰ ਸਕਦੇ ਹਾਂ। ਕ�ੱ� ਸਮਾਂ ਪ�ਰਭੂ ਦੀ ਯਾਦ ਵਿੱਚ ਜ�ੜਨ ਜਾਂ ਸਿਮਰਨ ਕਰਨ ਨਾਲ ਵੀ ‘ਸਟਰੈਸ’ ਘਟਾਇਆ ਜਾ ਸਕਦਾ ਹੈ। ਖ�ਰਾਕ ਵਿੱਚ ਉਹਨਾਂ ਮੱਛੀ ਜਾਂ ‘ਓਮੇਗਾ 3’ ਦੇ ਕੈਪਸੂਲ ਜਾ ‘ਫਲੈਕਸੀਡਜ਼’ (ਅਲਸੀ), ਦਹੀਂ, ਕੀਫਿਰ, ਤੇ ਖਮੀਰਿਆ ਹੋਇਆ ਭੋਜਨ ਲੈਣ ਦੀ ਸਲਾਹ ਦਿੱਤੀ। ਅਖੀਰ ਵਿੱਚ ਉਹਨਾਂ ਨੇ ‘ਬੌਡੀ ਸਕੈਨ ਮੈਡੀਟੇਸ਼ਨ’ ਦਾ ਪ�ਰੈਕਟੀਕਲ ਵੀ ਕਰਵਾਇਆ। ਭਰਪੂਰ ਤਾੜੀਆਂ ਨਾਲ ਡਾ. ਪੂਨਮ ਦਾ ਧੰਨਵਾਦ ਕੀਤਾ ਗਿਆ।
ਰਚਨਾਵਾਂ ਦੇ ਦੌਰ ਤੋਂ ਪਹਿਲਾਂ, ਸਕੱਤਰ ਨੇ ਨਵੇਂ ਆ� 6 ਮੈਂਬਰਾਂ ਦਾ ਸ�ਆਗਤ ਕੀਤਾ ਤੇ ਉਹਨਾ ਨੂੰ ਆਪਣੀ ਜਾਣ ਪਛਾਣ ਦੇਣ ਲਈ ਕਿਹਾ। ਜਸਮੇਲ ਕੌਰ ਨੇ ਦੱਸਿਆ ਕਿ ਉਹ ਇੰਡੀਆ ਵਿੱਚ ਯੋਗਾ ਸਿਖਾਉਂਦੇ ਰਹੇ ਹਨ ਤੇ ਨਾਲ ਹੀ ਉਹਨਾਂ ਬਹ�ਤ ਹੀ ਸ�ਰੀਲੀ ਆਵਾਜ਼ ਵਿਚ ਲੋਕ ਗੀਤ ਵੀ ਸ�ਣਾਇਆ। ਮਨਜੀਤ ਕੌਰ ਨੇ ਘੋੜੀ ਸ�ਣਾਈ। ਬਲਵਿੰਦਰ ਕੌਰ ਨਰਵਾਲ ਦੀ ਬੇਟੀ ਸਵਰਾਜ ਨੇ ‘ਜ�ੱਤੀ ਕਸੂਰੀ’ ਗੀਤ ਦੀਆਂ ਕ�ੱ� ਸਤਰਾਂ ਤਰੰਨਮ ‘ਚ ਸ�ਣਾਈਆਂ- ਜਦ ਕਿ ਬਾਕੀ ਨਵੇਂ ਮੈਂਬਰਾਂ, ਬਲਜਿੰਦਰ ਕੌਰ, ਮਨਜੀਤ ਕੌਰ, ਹਰਜਿੰਦਰ ਕੌਰ ਨੇ ਅਗਲੀ ਮੀਟਿੰਗ ਵਿੱਚ ਸ�ਨਾਉਣ ਦਾ ਵਾਇਦਾ ਕੀਤਾ। ਗ�ਰਜੀਤ ਵੈਦਵਾਨ ਨੇ ਚਿੰਤਾ ਦੂਰ ਕਰਨ ਲਈ, ਪ�ਰਮਾਤਮਾ ਦੀ ਯਾਦ ਵਿੱਚ ਜ�ੜਨ ਦੇ ਆਪਣੇ ਨਿੱਜੀ ਅਨ�ਭਵ ਸਾਂ�ੇ ਕੀਤੇ। ਹਰਚਰਨ ਬਾਸੀ ਨੇ ‘ਪਿਆਰਾਂ ਦੇ ਦਿਨ’ ਦੀ ਆਪਣੀ ਲਿਖੀ ਕਵਿਤਾ, ਜਸਮਿੰਦਰ ਬਰਾੜ ਨੇ ਧਾਰਮਿਕ ਗੀਤ, ਬਲਜੀਤ ਕੌਰ ਨੇ ਲੋਕ ਗੀਤ, ਸਤਵਿੰਦਰ ਫਰਵਾਹਾ ਨੇ ਸ਼ਿਵ ਕ�ਮਾਰ ਬਟਾਲਵੀ ਦੀ ਰਚਨਾ ਤੇ ਸ਼ਰਨਜੀਤ ਸੋਹੀ ਨੇ ਲੰਬੀ ਹੇਕ ਵਾਲਾ ਗੀਤ ਗਾ ਕੇ ਰੰਗ ਬੰਨ�ਹ ਦਿੱਤਾ। ਗਿਆਨ ਕੌਰ ਨੇ ਭਗਤ ਕਬੀਰ ਜੀ ਦਾ ਸ਼ਬਦ ‘ਦੀਨ ਦਇਆਲ ਭਰੋਸੈ ਤੇਰੇ’ ਸ�ਣਾ ਕੇ ਸਭ ਨੂੰ ਮੰਤਰ ਮ�ਗਧ ਕਰ ਦਿੱਤਾ। ਅੰਤ ਤੇ ਅਮਰਜੀਤ ਸੱਗੂ, ਸ�ਰਜੀਤ ਢਿੱਲੋਂ ਤੇ ਹਰਬੰਸ ਪੇਲੀਆ ਨੇ ਰਲ਼ ਕੇ ਇੱਕ ਲੋਕ ਗੀਤ ਤੇ ਦੂਜਾ ‘ਕੰਜੂਸ ਪੱਲੇ ਪੈ ਗਿਆ’ ਸ�ਣਾ ਕੇ ਹਾਸ ਰਸ ਬਿਖੇਰ ਦਿੱਤਾ।

ਸਮਾਪਤੀ ਤੇ ਬਰਾੜ ਮੈਡਮ ਨੇ ਸਭ ਦਾ ਧੰਨਵਾਦ ਕੀਤਾ। ਬਰੇਕ ਦੌਰਾਨ ਸ਼ਰਨਜੀਤ ਸਿੱਧੂ ਵਲੋਂ ਆਪਣੇ ਦਿਉਰ ਦੇ ਪੋਤਰੇ ਦੀ ਖ�ਸ਼ੀ ਵਿੱਚ ਲਿਆਂਦੀਆਂ ਮਿਠਾਈਆਂ ਤੇ ਸਨੈਕਸ ਦਾ ਸਭ ਨੇ ਆਨੰਦ ਮਾਣਿਆਂ ਤੇ ਉਸ ਨੂੰ ਵਧਾਈ ਦਿੱਤੀ। ਸੋ ਇਸ ਤਰ�ਹਾਂ ਇਹ ਮੀਟਿੰਗ ਸਾਰਥਕ ਹੋ ਨਿਬੜੀ। ਵਧੇਰੇ ਜਾਣਕਾਰੀ ਲਈ- ਬਲਵਿੰਦਰ ਕੌਰ ਬਰਾੜ 403 590 9629, ਗ�ਰਚਰਨ ਥਿੰਦ 403 402 9635 ਜਾਂ ਗ�ਰਦੀਸ਼ ਕੌਰ ਗਰੇਵਾਲ ਨਾਲ 403 404 1450 ਤੇ ਸੰਪਰਕ ਕੀਤਾ ਜਾ ਸਕਦਾ ਹੈ।


ਬੇਸ਼ਕ ਪੰਜਾਬ ਸਰਕਾਰ ਦਾ ਹਿੰਸਾਂ ਨੂੰ ਉਤਸ਼ਾਹਿਤ ਕਰਦੇ ਪੰਜਾਬੀ ਗੀਤਾਂ ਅਤੇ ਫਿਲਮਾਂ ਵੱਲ ਸਖਤ ਰੱਵਈਆਂ ਸ਼ਲਾਘਾਯੋਗ : ਇਪਟਾ
Source:  PunjabNewsline
Wednesday, 19 February 2020 10:19


ਅਸ਼ਲੀਲਤਾ, ਹਿੰਸਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੇ ਗੀਤਾਂ ਦਾ ਕਿਹੜਾ ਚੈਨਲ, ਕਿਹੜੀ ਤਾਰੀਖ ਨੂੰ, ਕਿਹੜੇ ਸਮੇਂ, ਕਿਹੜੇ ਗਾਇਕ ਦਾ, ਕਿਹੜੇ ਗੀਤ ਦਾ ਪ�ਰਸਾਰਣ ਕਰਦਾ ਹੈ, ਪ�ੱਛਿਆ ਸੀ ਸੂਚਨਾਂ ਅਤੇ ਪ�ਰਸਾਰਨ ਮੰਤਰਾਲੇ ਨੇ-ਸੰਜੀਵਨ
ਬੇਸ਼ਕ ਮ�ੱਖ ਮੰਤਰੀ ਪੰਜਾਬ ਦਾ ਇਕ ਗੈਂਗਸਟਰ ਦੇ ਜੀਵਨ ’ਤੇ ਪੰਜਾਬੀ ਫਿਲਮ “ਸ਼ੂਟਰ� ਉਪਰ ਬੈਨ ਲਾਉਂਣ ਅਤੇ ਅਜਿਹੇ ਹਿੰਸਕ ਗੀਤਾਂ ਨੂੰ ਇਜ਼ਾਜ਼ਤ ਨਾ ਦੇਣਾ ਸ਼ਲਾਘਾਯੋਗ ਹੈ ਪਰ ਹਿੰਸਕ ਫਿਲਮਾਂ ਤੇ ਗੀਤਾਂ ਤੋਂ ਇਲਾਵਾ ਅਸ਼ਲੀਲਤਾ ਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੇ ਪੰਜਾਬੀ ਗੀਤਾਂ ਅਤੇ ਫਿਲਮਾਂ ਵੱਲ ਸਖਤ ਰੱਵਈਆਂ ਦੀ ਜ਼ਰੂਰਤ ਹੈ।ਅਜਿਹੇ ਗੀਤ ਤੇ ਫਿਲਮਾਂ ਸਮਾਜ ਵਿਚ ਬਲਤਾਕਾਰ, ਹਿੰਸਾ ਤੇ ਨਸ਼ਿਆਂ ਨੂੰ ਉਤਸ਼ਾਹਿਤ ਕਰ ਰਹੇ ਹਨ।ਇਸ ਅਮਲ ਨੂੰ ਰੋਕਣ ਲਈ ਵਿਆਹ-ਸ਼ਾਦੀਆਂ ਵਿਚ ਵੱਜਦੇ ਡੀ.ਜੇਆਂ ਉਪਰ ਅਤੇ ਬੱਸਾਂ ਵਿਚ ਚੱਲਦੇ ਅਜਿਹੇ ਗੀਤਾਂ ਨਾਲ ਸਖਤੀ ਨਾਲ ਸਿੱ�ਣ ਦੀ ਲੋੜ ਹੈ।
ਇਹ ਵਿਚਾਰ ਵਿਅਕਤ ਕਰਦੇ ਇਪਟਾ, ਪੰਜਾਬ ਪੰਜਾਬ ਦੇ ਪ�ਰਧਾਨ ਸੰਜੀਵਨ ਸਿੰਘ ਅਤੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਨੇ ਇਹ ਕਿਹਾ ਕਿ ਉਕਤ ਗੰਭੀਰ ਮਸਲੇ ਬਾਰੇ ਪੰਜਾਬ ਦੇ ਸਾਬਕਾ ਮ�ੱਖ ਮੰਤਰੀ ਸਰਦਾਰ ਪ�ਰਕਾਸ਼ ਸਿੰਘ ਬਾਦਲ ਅਤੇ ਮੌਜੂਦਾ ਮ�ੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਇਪਟਾ, ਪੰਜਾਬ ਨੇ ਪੱਤਰ ਲਿਖੇ ਸਨ। ਦੋਵਾਂ ਮਾਨਯੋਗ ਮ�ੱਖ ਮੰਤਰੀ ਸਾਹਿਬਾਨਾਂ ਨੇ ਸਭਿਆਚਾਰਕ ਪ�ਰਦੂਸ਼ਣ ਵਰਗੇ ਗੰਭੀਰ ਮਸਲੇ ਬਾਰੇ ਲਿਖੇ ਪੱਤਰ ਨੂੰ ਅਹਿਮੀਅਤ ਦਿੱਤੀ ਅਤੇ ਡਾਇਰੈਕਟਰ ਸੂਚਨਾਂ ਤੇ ਲੋਕ ਸੰਪਰਕ ਵਿਭਾਗ, ਪੰਜਾਬ ਚੰਡੀਗੜ�ਹ ਨੇ ਇਪਟਾ, ਪੰਜਾਬ ਨੂੰ ਪੱਤਰ ਨੰ. ਪੀ.ਆਰ(ਗ.ਨ.)-2016/26415 ਮਿਤੀ 2/11/2016 ਅਤੇ ਪ�ਰਿੰਸੀਪਲ ਸਕੱਤਰ ਦੇ ਦਫਤਰ ਵੱਲੋਂ ਪੀ �ਸ/ਪੀ �ਸ ਸੀ �ਮ 2017/116 ਮਿਤੀ 19-06-17 ਰਾਂਹੀ ਸਕੱਤਰ, ਸੂਚਨਾਂ ਅਤੇ ਪ�ਰਸਾਰਨ ਮੰਤਰਾਲੇ ਭਾਰਤ ਸਰਕਾਰ ਨੂੰ ਸਭਿਆਚਾਰਕ ਪ�ਰਦੂਸ਼ਣ ਵਰਗੇ ਭਖਵੇਂ ਅਤੇ ਗੰਭਰ ਮ�ੱਦੇ ਦੀ ਸਬੰਧਤ ਕਾਨੂੰਨ ਅਨ�ਸਾਰ ਅਗਲੇਰੀ ਜ਼ਰੂਰੀ ਕਾਰਵਾਈ ਕਰਨ ਅਤੇ ਸੈਂਸਰ ਬੋਰਡ ਦੀ ਸ਼ਾਖਾ ਪੰਜਾਬ ਵਿਚ ਖੋਲਣ ਦੀ ਬੇਨਤੀ ਕੀਤੀ ਸੀ ਪਰ ਸੂਚਨਾਂ ਅਤੇ ਪ�ਰਸਾਰਨ ਮੰਤਰਾਲੇ ਭਾਰਤ ਸਰਕਾਰ ਨੇ ਬੇਤ�ਕੇ ਅਤੇ ਸਭਿਆਚਾਰਕ ਪ�ਰਦੂਸ਼ਣ ਵਰਗੇ ਮਾਮਲੇ ਨੂੰ ਉਲ�ਾਉਂਣ ਵਾਲੇ ਪ�ੱਛੇ ਸਵਾਲ ਹਨ ਕਿ ਕਿਹੜਾ ਚੈਨਲ, ਕਿਹੜੀ ਤਾਰੀਖ ਨੂੰ, ਕਿਹੜੇ ਸਮੇਂ, ਕਿਹੜੇ ਗਾਇਕ ਦਾ, ਕਿਹੜੇ ਗੀਤ ਦਾ ਪ�ਰਸਾਰਣ ਕਰਦਾ ਹੈ।
ਜ਼ਿਕਰਯੋਗ ਹੈ ਕਿ ਇਪਟਾ, ਪੰਜਾਬ ਵੀਹ ਪੰਚੀ ਸਾਲਾਂ ਤੋਂ ਸਭਿਆਚਾਰਕ ਵਰਗੇ ਗੰਭੀਰ ਮਸਲੇ ਬਾਰੇ ਚਿੰਤਾ ਪ�ਰਗਟ ਕਰਦੇ ਅਤੇ ਰੋਕਣ ਲਈ ਦੇਸ਼ ਦੇ ਮਾਨਯੋਗ ਰਾਸ਼ਟਰਪਤੀਆਂ, ਪ�ਰਧਾਨ ਮੰਤਰੀਆਂ, ਸਬੰਧਤ ਮਹਿਕਮਿਆਂ ਦੇ ਮੰਤਰੀਆਂ, ਸੈਂਸਰ ਬੋਰਡ ਦੇ ਮ�ੱਖੀਆਂ, ਮੈਂਬਂਰ ਪਾਰੀਮੈਟਾਂ ਤੇ ਦੇਸ਼ ਅਤੇ ਸੂਬੇ ਦੀਆਂ ਸਾਰੀ ਹਾਕਿਮ ਅਤੇ ਵਿਰੋਧੀ ਦੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਅਨੇਕਾਂ ਹੀ ਪੱਤਰ ਹੀ ਪੱਤਰ ਲਿਖ ਚ�ੱਕੀ ਹੈ।ਪਰ ਸਵਰਗੀ ਮਾਨਯੋਗ ਸਾਬਕਾ ਰਾਸ਼ਟਰਪਤੀ ਅਬਦ�ਲ ਕਲਾਮ, ਸਤਿਕਾਰਯੋਗ ਅੰਨਾ ਹਜ਼ਾਰੇ ਅਤੇ ਪੰਜਾਬ ਦੇ ਸਾਬਕਾ ਅਤੇ ਮੌਜੂਦਾ ਮ�ੱਖ ਮੰਤਰੀਆਂ ਤੋਂ ਇਲਾਵਾ ਕਿਸੇ ਨੇ ਵੀ ਇਸ ਗੰਭੀਰ ਮਸਲੇ ਬਾਰੇ ਹ�ੰਗਾਰਾ ਨਹੀਂ ਭਰਿਆ।
ਇਪਟਾ ਦਾ ਮੰਨਣਾਂ ਹੈ ਕਿ ਪ�ਰਾਣੇਂ ਸਮਿਆਂ ਵਾਂਗ ਅੱਜ ਕਿਸੇ ਵੀ ਮ�ਲਕ ਨੂੰ ਗ�ਲਾਮ ਕਰਨ ਲਈ ਬੰਬਾਂ, ਬੰਦੂਕਾਂ, ਤੋਪਾਂ, ਮਸਾਇਲਾਂ ਦੀ ਲੋੜ ਨਹੀਂ। ਉਸਦੇ ਸਭਿਆਚਾਰ, ਭਾਸ਼ਾ ਅਤੇ ਵਿਰਸੇ ਨੂੰ ਤਬਾਹ ਕਰ ਦੇਵੋ।ਮ�ਲਕ ਖ�ਦ ਬ ਖ�ਦ ਗ�ਲਾਮ ਬਣ ਜਾਵੇਗਾ।ਇਹ ਇਨਸਾਨੀਅਤ ਵਿਰੋਧੀ ਵੱਗ ਰਹੀ ਹਵਾ ’ਕੱਲੇ-ਕਾਰੇ ਵਿਆਕਤੀ ਜਾਂ ਸੰਸਥਾਂ ਦੇ ਵਿਰੋਧ ਨਾਲ ਠੱਲੀ ਜਾਣੀ ਸਗੋਂ ਸਭ ਨੂੰ ਇਕ-ਮ�ੱਠ ਅਤੇ ਇਕ ਜ�ੱਟ ਹੋਕੇ ਆਪਣਾ ਵਿਰੋਧ ਬ�ਲੰਦ ਆਵਾਜ਼ ਵਿਚ ਪ�ਰਗਟ ਕਰਨਾ ਹੋਵੇਗਾ।


<< < Prev 1 2 3 4 5 6 7 8 9 10 Next > >>