VicksWeb upgrade Location upload ads trending
VicksWeb ਭਾਰਤ ਨੂੰ
ਜਲ�ਹਿਆਂਵਾਲਾ ਬਾਗ਼ ਦੇ ਇਤਿਹਾਸ ਨੂੰ ਬ�ਲੰਦ ਕਰੇਗਾ ਦੋ ਰੋਜ਼ਾ 28ਵਾਂ ਮੇਲਾ ਗ਼ਦਰੀ ਬਾਬਿਆਂ ਦਾ
Source:  PunjabNewsline
Tuesday, 29 October 2019 10:01

ਜਲ�ਹਿਆਂਵਾਲਾ ਬਾਗ਼ ਦੇ ਇਤਿਹਾਸ ਨੂੰ ਬ�ਲੰਦ ਕਰੇਗਾ
ਦੋ ਰੋਜ਼ਾ 28ਵਾਂ ਮੇਲਾ ਗ਼ਦਰੀ ਬਾਬਿਆਂ ਦਾ
* ਡਾ.ਪਰਮਿੰਦਰ ਪਹਿਲੀ ਨਵੰਬਰ ਨੂੰ ਲਹਿਰਾਉਣਗੇ ਗ਼ਦਰੀ �ੰਡਾ
* ਸਿਧਾਰਥ ਵਰਦਰਾਜਨ ਅਤੇ ਅਰ�ੰਧਤੀ ਰਾ� ਕਰਨਗੇ ਮੇਲੇ ਨੂੰ ਸੰਬੋਧਨ

ਜਲੰਧਰ: ਆਜ਼ਾਦੀ ਸੰਗਰਾਮ ‘ਚ ਇਨਕਲਾਬੀ ਵਰਕਿਆਂ ਦੀ ਨਿਰੰਤਰ ਲੜੀ ਜੋੜਨ ਵਾਲੇ ਜਲ�ਹਿਆਂਵਾਲਾ ਬਾਗ਼ ਸਾਕਾ ਦੀ ਪਹਿਲੀ ਸ਼ਤਾਬਦੀ (1919-2019) ਨੂੰ ਸਮਰਪਤ 31 ਅਕਤੂਬਰ ਅਤੇ 1 ਨਵੰਬਰ ਨੂੰ ਲੱਗਣ ਵਾਲਾ 28ਵਾਂ ਦੋ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ ਫ਼ਿਰਕੂ ਫਾਸ਼ੀਪ�ਣੇ ਅਤੇ ਭਖ਼ਦੇ ਲੋਕ ਮ�ੱਦਿਆਂ ਨੂੰ ਕਲਾ-ਕਿਰਤਾਂ ਦੇ ਕਲਾਵੇ ਵਿੱਚ ਲਵੇਗਾ। ਦੇਸ਼ ਭਗਤ ਯਾਦਗਾਰ ਹਾਲ ਦੇ ਸਮ�ੱਚੇ ਕੰਪਲੈਕਸ ਨੂੰ ‘ਜਲ�ਹਿਆਂਵਾਲਾ ਬਾਗ਼ ਨਗਰ‘ ਅਤੇ ਖ�ੱਲ�ਹੇ ਰੰਗ-ਮੰਚ ਨੂੰ ‘ਮ�ਹੰਮਦ ਸਿੰਘ ਆਜ਼ਾਦ ਪੰਡਾਲ‘ ਦਾ ਨਾਂਅ ਦਿੱਤਾ ਜਾ�ਗਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ�ਰਧਾਨ ਗ�ਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗ�ਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਮੀਤ ਪ�ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਡਾ.ਪਰਮਿੰਦਰ ਸਿੰਘ ਅਤੇ ਖਜ਼ਾਨਚੀ ਰਣਜੀਤ ਸਿੰਘ ਔਲਖ ਨੇ ਪ�ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 31 ਅਕਤੂਬਰ ਸਵੇਰੇ 10 ਵਜੇ ਜਲ�ਹਿਆਂਵਾਲਾ ਬਾਗ਼ ਅਤੇ ਗ਼ਦਰ ਲਹਿਰ ਦੇ ਸਮੂਹ ਅਮਰ ਸ਼ਹੀਦਾਂ ਦੀ ਯਾਦ ‘ਚ ਸ਼ਮ�ਹਾਂ ਰੌਸ਼ਨ ਹੋ�ਗੀ। ਕਮੇਟੀ ਆਗੂਆਂ ਨੇ ਕਿਹਾ ਕਿ ਗ਼ਦਰੀ ਬਾਬਿਆਂ ਦਾ ਮੇਲਾ, ਜਲ�ਹਿਆਂਵਾਲਾ ਬਾਗ਼ ਦੀ ਪਰਸੰਗਕਤਾ ਉਭਾਰਦੇ ਹੋ� ਅੰਧਰਾਸ਼ਟਰਵਾਦ, ਆਰਥਿਕ, ਸਮਾਜਿਕ ਪਾੜ�ਹੇ, ਜ਼ਬਰ ਜ਼�ਲਮ ਦੇ ਵਿਰ�ੱਧ ਅਤੇ ਲੋਕਾਂ ਦੇ ਜੀਣ ਵਾਲਾ ਸਮਾਜ ਸਿਰਜਣ ਦਾ ਹੋਕਾ ਦੇਵੇਗਾ।
ਉਪਰੰਤ ਕ�ਇਜ਼, ਪੇਂਟਿੰਗ, ਭਾਸ਼ਣ ਮ�ਕਾਬਲੇ ਅਤੇ ਵਿਗਿਆਨਕ ਵਿਚਾਰਾਂ ਦ�ਪਹਿਰ 2 ਵਜੇ, ਸ਼ਾਮ ਠੀਕ 4 ਵਜੇ ਕਵੀ ਦਰਬਾਰ ਅਤੇ 7 ਵਜੇ ਪੀਪਲਜ਼ ਵਾਇਸ ਵੱਲੋਂ ‘ਕਸ਼ਮੀਰ ਦਾ ਅੱਖੀਂ ਡਿੱਠਾ ਹਾਲ‘ ਤੇ ਕਹਾਣੀਕਾਰ ਅਤਰਜੀਤ ਦੀ ਕਹਾਣੀ ‘ਤੇ ਅਧਾਰਤ ‘ਸਬੂਤੇ ਕਦਮ‘ ਫ਼ਿਲਮ ਸ਼ੋਅ ਹੋ�ਗਾ।
ਪਹਿਲੀ ਨਵੰਬਰ ਸਵੇਰੇ 10 ਵਜੇ ਗ਼ਦਰ ਲਹਿਰ ਦਾ ਗੌਰਵਮਈ �ੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਕਮੇਟੀ ਦੇ ਸਹਾਇਕ ਸਕੱਤਰ ਡਾ.ਪਰਮਿੰਦਰ। ਉਨ�ਹਾਂ ਸਮੇਤ ਕਮੇਟੀ ਦੇ ਪ�ਰਧਾਨ ਅਤੇ ਜਨਰਲ ਸਕੱਤਰ ਮੇਲੇ ਦਾ ਸ�ਨੇਹਾ ਦੇਣਗੇ।
ਉਪਰੰਤ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਵੱਲੋਂ ਲਿਖਿਆ �ੰਡੇ ਦਾ ਗੀਤ ‘ਮਿੱਟੀ ਦੀ ਵੰਗਾਰ‘ ਸੰਗੀਤ-ਨਾਟ ਦੇ ਰੂਪ ‘ਚ ਦਰਜਣਾਂ ਕਲਾਕਾਰਾਂ ਵੱਲੋਂ ਪੇਸ਼ ਕੀਤਾ ਜਾ�ਗਾ।
�ੰਡੇ ਦੇ ਗੀਤ ਪਿੱਛੋਂ ਵੰਨ-ਸ�ਵੰਨੀਆਂ ਕਲਾ-ਕਿਰਤਾਂ ਉਪਰੰਤ ਮ�ਲਕ ਦੇ ਚੋਟੀ ਦੇ ਵਿਦਵਾਨ ਸਿਧਾਰਥ ਵਰਦਰਾਜਨ (‘ਦ ਵਾਇਰ‘ ਦੇ ਸੰਪਾਦਕ) ਅਤੇ ਵਿਸ਼ਵ ਪ�ਰਸਿੱਧ ਲੇਖਿਕਾ ਅਰ�ੰਧਤੀ ਰਾ� ਮੇਲੇ ਨੂੰ ਸੰਬੋਧਨ ਕਰਨਗੇ।
ਦਿਨ ਵੇਲੇ ਹੀ ਗ�ਰਸ਼ਰਨ ਸਿੰਘ ਦਾ ਲਿਖਿਆ ਨਾਟਕ ‘ਇਹ ਲਹੂ ਕਿਸਦਾ ਹੈ?‘, ਚੰਡੀਗੜ�ਹ ਸਕੂਲ ਆਫ਼ ਡਰਾਮਾ (ਇਕੱਤਰ ਸਿੰਘ) ਦੀ ਟੀਮ ਵੱਲੋਂ ਪੇਸ਼ ਹੋ�ਗਾ। ਦੇਸ ਰਾਜ ਛਾਜਲੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਨਿਰਮਾਣ ਗੀਤ-ਸੰਗੀਤ ਪੇਸ਼ ਕਰਨਗੇ।
ਡਾ.ਪਰਮਿੰਦਰ ਦ�ਆਰਾ ਲਿਖੀ ‘ਸਾਕਾ ਜਲ�ਹਿਆਂਵਾਲਾ ਬਾਗ਼ (ਸਾਮਰਾਜਵਾਦ ਅਤੇ ਲੋਕ ਲਹਿਰ)‘, ਅਮੋਲਕ ਸਿੰਘ ਵੱਲੋਂ ਲਿਖੇ 1995 ਤੋਂ 2019 ਤੱਕ ਦੇ ਮੇਲਿਆਂ ‘ਤੇ ਪੇਸ਼ ‘�ੰਡੇ ਦੇ ਗੀਤ‘, ਗ�ਰਮੀਤ ਸਿੰਘ ਵੱਲੋਂ ਸੰਪਾਦਿਤ ‘ਜਲ�ਹਿਆਂਵਾਲਾ ਬਾਗ਼: ਇਤਿਹਾਸਕ ਧਰੋਹਰ (ਵਿਰਾਸਤ ਸੰਭਾਲ ਲਈ ਸੰਘਰਸ਼)‘, ਪ�ਸਤਕਾਂ ਅਤੇ ਸੋਵੀਨਰ, ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਲੋਕ ਅਰਪਣ ਕੀਤੀਆਂ ਜਾਣਗੀਆਂ।
ਸ਼ਾਮ 4 ਤੋਂ 6 ਵਜੇ ਤੱਕ ਸ�ਰੀ ਗ�ਰੂ ਨਾਨਕ ਦੇਵ ਜੀ ਦੀ 550ਵੇਂ ਪ�ਰਕਾਸ਼ ਪ�ਰਬ ਮੌਕੇ ਵਿਚਾਰ-ਚਰਚਾ, 6 ਵਜੇ ਫ�ੱਲਵਾੜੀ ਕਲਾ ਕੇਂਦਰ ਲੋਹੀਆ (ਜਗੀਰ ਜੋਸਣ) ਵੱਲੋਂ ‘ਜਾਗੋ‘ ਕੱਢੀ ਜਾ�ਗੀ। ਇਸ ਵੇਲੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਪ�ਰਧਾਨ ਅਜਮੇਰ ਸਿੰਘ ਸੰਬੋਧਨ ਕਰਨਗੇ।
ਨਾਟਕਾਂ ਭਰੀ ਰਾਤ ਦੌਰਾਨ ‘ਚੱਲ ਅੰਮ�ਰਿਤਸਰ ਲੰਡਨ ਚੱਲੀ�‘ ਸ�ਚੇਤਕ ਰੰਗ ਮੰਚ ਮ�ਹਾਲੀ (ਅਨੀਤਾ ਸ਼ਬਦੀਸ਼), ‘ਬ�ੱਲਾ‘ ਮੰਚ ਰੰਗ ਮੰਚ ਅੰਮ�ਰਿਤਸਰ (ਕੇਵਲ ਧਾਲੀਵਾਲ), ‘ਸੰਮਾਂ ਵਾਲੀ ਡਾਂਗ‘ ਅਦਾਕਾਰ ਮੰਚ ਮ�ਹਾਲੀ (ਡਾ. ਸਾਹਿਬ ਸਿੰਘ), ‘ਕਹਾਣੀ ਵਾਲਾ ਦਿਲਗੀਰ‘ ਰ�ਜ਼ਗਾਰ ਪ�ਰਾਪਤੀ ਮੰਚ ਇਪਟਾ (ਵਿੱਕੀ ਮਹੇਸ਼ਰੀ) ਤੇ ‘ਦੇਸ਼-ਧ�ਰੋਹੀ ਕੌਣ?‘ ਮਾਨਵਤਾ ਕਲਾ ਮੰਚ ਨਗਰ (ਜਸਵਿੰਦਰ ਪੱਪੀ) ਨਾਟਕ ਖੇਡੇ ਜਾਣਗੇ। ਨਾਟਕਾਂ ਅਤੇ ਗੀਤਾਂ ਭਰੀ ਰਾਤ 2 ਨਵੰਬਰ ਸਰਘੀ ਵੇਲੇ ਤੱਕ ਜਾਰੀ ਰਹੇਗੀ।
ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪ�ਰ, ਲੋਕ ਸੰਗੀਤ ਮੰਚ ਮਸਾਣੀ, ਲੋਕ ਸੰਗੀਤ ਮੰਡਲੀ ਜੀਦਾ ਤੋਂ ਇਲਾਵਾ ਅੰਮ�ਰਿਤਪਾਲ ਬਠਿੰਡਾ, ਗ਼�ਲਾਮ ਅਲੀ, ਅਜਮੇਰ ਅਕਲੀਆ, ਲਾਡੀ ਜਟਾਣਾ, ਲਵੀ ਬ�ਢਲਾਡਾ ਆਦਿ ਗੀਤ-ਸੰਗੀਤ ਪੇਸ਼ ਕਰਨਗੇ।
ਮੇਲੇ ‘ਚ ਇੱਕ ਨਿਵੇਕਲਾ ਮੇਲਾ ਹੋ�ਗਾ ‘ਪ�ਸਤਕ ਮੇਲਾ‘, ਜਿਸ ਵਿਚ ਨਵਾਂ ਅਤੇ ਪ�ਰਸੰਗਕ ਸਾਹਿਤ ਲੋਕਾਂ ਲਈ ਖਿੱਚ ਦਾ ਕੇਂਦਰ ਹੋ�ਗਾ।


ਕਾਦੀਆਂ ਦੀਆਂ ਮੰਡੀਆ ਚ ਲਿਫਟਿੰਗ ਨਾਮਾਤਰ,ਬੋਰੀਆਂ ਦੇ ਲੱਗੇ ਅੰਬਾਰ
Source:  PunjabNewsline
Saturday, 19 October 2019 18:28

ਫੋਟੋ :- ਲਿਫਟਿੰਗ ਨਾ ਹੋਣ ਕਾਰਨ ਕਾਹਲਵਾ ਮੰਡੀ ਵਿਚ ਖ�ਲੇ ਆਸਮਾਨ ਹੇਠ ਲੱਗੀਆਂ �ੋਨੇ ਦੀਆਂ ਬੋਰੀਆਂ ।

ਗ�ਰਦਾਸਪ�ਰ ,ਕਾਦੀਆ 19 ਅਕਤੂਬਰ( ਕਾਹਲੋ)  ਪੰਜਾਬ ਸਰਕਾਰ ਵਲੋ ਇਸ ਵਾਰ �ੋਨੇ ਦੀ ਖਰੀਦ ਦੇ ਪ�ਰਬੰਧਾ ਵਾਸਤੇ ਸਾਰੇ ਪ�ਰਸ਼ਾਸ਼ਨਿਕ ਅਧਿਕਾਰੀਆ ਨੂੰ ਸਖਤ ਹਦਾਇਤਾ ਦਿੱਤੀਆ ਗਈਆ ਹਨ । ਉਥੇ ਦੂਜੇ ਪਾਸੇ ਕਾਦੀਆ ਅਧੀਨ ਆਉਦੀਆ ਮੰਡੀਆ ਵਿਚ ਲਿਫਟਿੰਗ ਦਾ ਮਾੜਾ ਹਾਲ ਹੈ ।  ਕਾਦੀਆ ਅਧੀਨ ਆਉਦੀਆ ਮੰਡੀਆ ਬ�ੱਢਾਕੋਟ, ਧੰਦੋਈ, ਬੇਰੀ , ਤ�ਗਲਵਾਲ, ਕਾਹਲਵਾ, ਥਿੰਦ ਧਾਰੀਵਾਲ, ਕੰਡੀਲਾ ਆਦਿ ਵਿਚ �ਜੰਸੀਆ ਵਲੋ �ੋਨੇ ਦੀ ਖਰੀਦ ਕੀਤੀ ਗਈ ਹੈ । ਜਿਸ ਵਿਚ ਪਨਗ�ਰੇਨ ਨੇ 6270 ਟਨ, ਮਾਰਕਫੈਡ ਨੇ 6180 ਟਨ ਤੇ ਪ�ਰਾਈਵੇਟ �ਜੰਸੀਆ ਵਲੋ 530 ਟਨ �ੋਨੇ ਦੀ ਖਰੀਦ ਕੀਤੀ ਗਈ । �ਜੰਸੀਆਂ ਵੱਲੋਂ  ਕੀਤੀ ਗਈ ਖ�ਰੀਦ ਵਿਚੋ ਲਿਫਟਿੰਗ ਨਾ ਮਾਤਰ ਹੀ ਹੋਈ ਹੈ । ਜਿਸ ਵਿਚ �ਜੰਸੀਆ ਦੀ ਹ�ਣ ਤਕ ਦੀ ਖ�ਰੀਦ 12980 ਹੋਈ ਹੈ ਤੇ ਅਣਲਿਫਟਿੰਗ 10720 ਹੈ । ਇਥੇ ਜਿਕਰਜੋਗ ਹੈ ਕਿ ਮੋਸਮ ਦੀ ਖਰਾਬੀ ਕਾਰਨ ਬਾਹਰ ਖ�ਲੇ ਆਸਮਾਨ ਹੇਠ ਪਿਆ �ੋਨਾ ਬਾਰਿਸ ਦੀ ਭੇਟ ਚੜਨ ਦਾ ਖਦਸਾ ਬਣਿਆ ਹੋਇਆ ਹੈ ।  ਜਦੋ ਇਸ ਬਾਰੇ ਮਾਰਕਿਟ ਕਮੇਟੀ ਕਾਦੀਆਂ ਦੇ ਸਕੱਤਰ ਉਮ ਪ�ਰਕਾਸ ਚੱਡਾ ਨਾਲ ਗੱਲ ਕੀਤੀ ਗਈ ਤਾ ਉਹਨਾ ਕਿਹਾ ਕਿ ਸ਼ੈਲਰਾਂ ਦੀ ਅਲਾਟਮੈਂਟ ਨਾ ਹੋਣ ਕਾਰਨ ਲਿਫਟਿੰਗ ਦੇਰੀ ਹੋਈ ਹੈ  ਪਰ ਹ�ਣ ਅਲਾਟਮੈਟ ਹੋ ਗਈ ਹੈ ਤੇ ਆਉਣ ਵਾਲੇ ਹਫ਼ਤੇ ਵਿਚ ਲਿਫਟਿੰਗ ਦਾ ਕੰਮ ਮ�ਕੰਮਲ ਕਰ ਲਿਆ ਜਾਵੇਗਾ ।


ਆਜਾਦ ਫਾਉਂਡੇਸ਼ਨ ਟਰੱਸਟ ਨੇ ਮਾਲੇੇਰਕੋਟਲਾ ਕਲੱਬ ਵਿਖੇ ਕੀਤਾ 7ਵਾਂ ਅੇਵਾਰਡ ਸਮਾਰੋਹ;
Source:  PunjabNewsline
Thursday, 10 October 2019 08:25

ਆਜਾਦ ਫਾਉਂਡੇਸ਼ਨ ਟਰੱਸਟ ਨੇ ਮਾਲੇੇਰਕੋਟਲਾ ਕਲੱਬ ਵਿਖੇ ਕੀਤਾ 7ਵਾਂ ਅੇਵਾਰਡ ਸਮਾਰੋਹ;
ਆਈ.�.ਅੈਸ. ਅਧਿਕਾਰੀ ਅਸ਼ਫਾਕ ਹੋ� ਮ�ੱਖ ਮਹਿਨਾਨ ਵਜੋਂ ਸ਼ਾਮਲ
ਮਾਲੇਰਕੋਟਲਾ:(ANS ) ਮਾਲੇਰਕੋਟਲਾ ਦਾ ਨਾਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਇੱਕ ਸਨਮਾਨ ਸਮਾਰੋਹ ਇੱਥੇ ਮਾਲੇਰਕੋਟਲਾ ਦੇ ਸਿਰਮੌਰ ਸਵੈ-ਸੇਵੀ ਸੰਗਠਨ ਅਜਾਦ ਫਾਉਂਡੇਸ਼ਨ ਟਰਸਟ (ਰਜਿ.)ਮਾਲੇਰਕੋਟਲਾ ਵਲੋਂ ਮਾਲੇਰਕੋਟਲਾ ਕਲੱਬ ਵਿਖੇ ਕੀਤਾ ਗਿਆ, ਇਸ ਮੌਕੇ ਤਹਿਸੀਲ ਮਾਲੇਰਕੋਟਲਾ ਨਾਲ ਸਬੰਧਤ ਪੰਜਾਬ ਸਕੂਲ ਸਿਖਿਆ ਬੋਰਡ ਅਤੇ ਸੀ.ਬੀ.ਅੈਸ.ਸੀ. ਤੋਂ ਦਸਵੀ , ਬਾਰਵੀਂ ਦੀ ਤਹਿਸੀਲ ਪੱਧਰੀ ਮੈਰਿਟ ਵਿੱਚ ਆਉਣ ਵਾਲੇ ਅਤੇ ਮੈਡੀਕਲ ਕਾਲਜਾਂ ਵਿੱਚ ਡਾਕਟਰੀ ਦੀ ਪੜਾਈ ਲਈ ਚ�ਣੇ ਗ� ਵਿਦਿਆਰਥੀਆਂ ਦਾ ‘ਫਖਰ-�-ਮਾਲੇਰਕੋਟਲਾ’ �ਵਾਰਡ ਨਾਲ ਸਨਮਾਨ ਕੀਤਾ ਗਿਆ। ਇਸ ਤਹਿਤ ਦਸਵੀਂ ਅਤੇ ਬਾਰਵੀਂ ਨਾਲ ਸਬੰਧਤ ਵੰਸ਼ਿਕਾ (ਡੀ.�.ਵੀ ਸਕੂਲ), ਤਹਿਰੀਨ ,ਰਵੀਨਾ ਬੇਗਮ (ਸਾਹਿਬਜਾਦਾ ਫਤਹਿ ਸਿੰਘ ਸਕੂਲ), ਹਫਸ਼ਾ (ਕੰਨਿਆ ਸਕੂਲ) ਅਤੇ ਅੇਮ.ਬੀ.ਬੀ.�ਸ ਨਾਲ ਸਬੰਧਤ ਫਾਤਿਮਾ ਚੌਧਰੀ, ਰਿਮਸ਼ਾ ਫਾਰੂਕੀ, ਅਬੂ-ਸ�ਫਿਆਨ, ਮੇਹਰਾ,ਰੋਸਾਨੇ ਅਲੀ,ਸ�ਬਹਾਨ ਚੌਧਰੀ,ਓਜਾਇਫਾ,ਸ�ਖਾਵੀਆ, ਆਇਸ਼ਾ ਚੌਧਰੀ , ਹਮਜਾ ਜਮੀਲ (ਬੀ.ਵੀ.�ਸ.ਸੀ �.�ਚ) ਅਦਿ ਨੂੰ ਫਖਰ-�-ਮਾਲੇਰਕੋਟਲਾ’ ਦਾ �ਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਸਮਾਗਮ ਦੀ ਸ਼�ਰੂਆਤ ਅਰਸ਼ਦ ਸ਼ਰੀਫ ਦ�ਆਰਾ ਇੱਕ ਨਜਮ ਦੇ ਬੋਲਾਂ ਨਾਲ ਕੀਤੀ ਗਈ। ਸਮਾਗਮ ਦੀ ਪ�ਰਧਾਨਗੀ ਡਾ. ਮ�ਹੰਮਦ ਰਮਜਾਨ, ਅਸਿਸਟੈਂਟ ਡਾਇਰੈਕਟਰ ਵਲੋਂ ਕੀਤੀ ਗਈ।
ਇਸ ਮੌਕੇ ਮ�ੱਖ-ਮਹਿਮਾਨ ਦੇ ਤੌਰ ਤੇ ਸ਼ਾਮਲ ਹੋ� ਇੰਜੀਨੀਅਰ ਮ�ਹੰਮਦ ਇਸ਼ਫਾਕ, ਆਈ.�.ਅੈਸ ਨੇ ਵਿਦਿਆਰਥੀਆਂ ਨੂੰ ਮ�ਬਾਰਕਬਾਦ ਦਿੰਦਿਆਂ ਕਿਹਾ ਕਿ ਉਹਨਾਂ ਨੇ ਮਾਲੇਰਕੋਟਲਾ ਤਹਿਸੀਲ ਦਾ ਨਾਮ ਚਮਕਾਇਆ ਹੈ, ਇਸ ਲਈ ਉਹਨਾਂ ਦੇ ਮਾਪੇ ਵੀ ਵਧਾਈ ਦੇ ਪਾਤਰ ਹਨ।
ਇਸ ਮੌਕੇ ਬੋਲਦਿਆਂ ਉਹਨਾਂ ਅੱਗੇ ਕਿਹਾ ਕਿ ਸਾਡੇ ਦੇਸ਼ ਅਤੇ ਕੌਮ ਨੂੰ ਤਾਲੀਮ ਦੇ ਮਾਮਲੇ ਤੇ ਗੰਭਿਰ ਕੰਮ ਕਰਨ ਦੀ ਲੋੜ ਹੈ, ਇਸ ਨਾਲ ਦੇਸ਼ ਤਰੱਕੀ ਕਰ ਸਕਦਾ ਹੈ।
ਇਸ ਮੌਕੇ ਬੋਲਦਿਆ ਅਜਾਦ ਫਾਉਂਡੇਸ਼ਨ ਟਰਸਟ (ਰਜਿ.) ਮਾਲੇਰਕੋਟਲਾ ਦੇ ਸ�ਰਪਰਸਤ ਡਾ. ਅਬਦ�ਲ ਮਜੀਦ ਅਜਾਦ ਨੇ ਕਿਹਾ ਕਿ ਸਾਡਾ ਅਜਿਹੇ ਸਮਾਗਮਾ ਨੂੰ ਕਰਨ ਦਾ ਮਨੋਰਥ ਵਿਦਿਆਂਰਥੀਆਂ ਅੰਦਰ ਲੋਕ ਸੇਵਾ ਦੇ ਉਸ ਬੀਜ ਨੂੰ ਦਖਲ ਕਰਨਾ ਹੈ ਤਾਂ ਕਿ ਸਫਲਤਾ ਪ�ਰਾਪਤ ਕਰਨ ਪਿੱਛੋਂ ਉਹ ਆਪਣੇ ਲੋਕਾਂ ਨੂੰ ਯਾਦ ਰੱਖਣ।
ਇਸ ਮੌਕੇ ਅਜਾਦ ਫਾਉਂਡੇਸ਼ਨ ਟਰਸਟ (ਰਜਿ.) ਮਾਲੇਰਕੋਟਲਾ ਦੀ ਟੀਮ ਵਲੋਂ ਮ�ੱਖ ਮਹਿਮਾਨ ,ਸਮਾਗਮ ਦੇ ਪ�ਰਧਾਨ, ਉਚੇਚੇ ਤੌਰ ਤੇ ਸ਼ਾਮਲ ਹੋ� ਮ�ਹੰਮਦ ਇਮਤਿਆਜ਼ , ਅੈਮ.ਡੀ. �.ਬੀ.ਸੀ ਗਰ�ੱਪ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸਮਾਗਮ ਨੂੰ ਹੋਰਨਾਂ ਤੋਂ ਬਿਨਾਂ ਅਸਲਮ ਨਾਜ ,ਅਸਗਰ ਅਲੀ, ਮ�ਸ਼ਤਾਕ ਫਾਰੂਕੀ ਆਦਿ ਵਲੋਂ ਵੀ ਸੰਬੋਧਨ ਕੀਤਾ ਗਿਆ। ਸਟੇਜ ਸੰਚਾਲਣ ਅਮਜਦ ਵਿਲੋਨ ਵਲੋਂ ਕੀਤਾ ਗਿਆ।
ਸਮਾਗਮ ਨੂੰ ਸਫਲ ਬਨਾਉਣ ਵਿੱਚ ਮ�ਹੰਮਦ ਸਜਿਦ, ਅਸਗਰ ਅਲੀ, ਨਜੀਰ ਅਹਿਮਦ ,ਤਾਹਿਰਾ ਪ�ਰਵੀਨ, ਸਰਾਜ ਅਨਵਰ ,ਅਬਦ�ਲ ਉਬੈਦ,ਨਾਜੀਆ ਪਰਵੀਨ ਆਦਿ ਵਲੋਂ ਵਿਸੇਸ਼ ਭੂਮਿਕਾ ਨਿਭਾਈ ਗਈ।


ਢਡਰੀਆਂ ਵਾਲੇ ਖਿਲਾਫ ਪੰਥਕ ਰਵਾਇਤਾਂ ਮ�ਤਾਬਕ ਕਾਰਵਾਈ ਦੀ ਕੀਤੀ ਮੰਗ
Source:  PunjabNewsline
Friday, 04 October 2019 08:36

ਰਣਜੀਤ ਸਿੰਘ ਢੱਡਰੀਆਂ ਵਾਲੇ ਵਲੋਂ ਮਾਈ ਭਾਗੋ ਬਾਰੇ ਕੂੜ ਪ�ਰਚਾਰ ਦਾ ਮਾਮਲਾ ਸ�ਰੀ ਅਕਾਲ ਤਖਤ ਸਾਹਿਬ ਪਹ�ੰਚਿਆ।

ਦੇਸ਼ ਵਿਦੇਸ਼ ਦੇ ਦਰਜਨਾਂ ਪ�ਰਚਾਰਕਾਂ ਨੇ ਜਥੇਦਾਰ ਹਰਪ�ਰੀਤ ਸਿੰਘ ਨੇ ਮੰਗ ਪੱਤਰ ਯੋਪਦਿਆਂ ਢਡਰੀਆਂ ਵਾਲੇ ਖਿਲਾਫ ਪੰਥਕ ਰਵਾਇਤਾਂ ਮ�ਤਾਬਕ ਕਾਰਵਾਈ ਦੀ ਕੀਤੀ ਮੰਗ।

ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਬ�ਲਾ ਕੇ ਮਾਮਲਾ ਵਿਚਾਰਿਆ ਜਾਵੇਗਾ : ਜਥੇਦਾਰ ਹਰਪ�ਰੀਤ ਸਿੰਘ।

ਅੰਮà©�ਰਿਤਸਰ (ANS  ) –  ਰਣਜੀਤ ਸਿੰਘ ਢਡਰੀਆਂਵਾਲੇ ਵਲੋਂ ਸਿੱਖੀ ਬਾਰੇ ਗਲਤ ਪà©�ਰਚਾਰ ਦਾ ਮਾਮਲਾ ਇਕ ਵਾਰ ਫਿਰ ਸà©�ਰੀ ਅਕਾਲ ਤਖਤ ਸਾਹਿਬ ਪਹà©�ੰਚ ਗਿਆ ਹੈ।  ਦੇਸ਼ ਵਿਦੇਸ਼ ਦੀਆਂ ਦਰਜਨ ਦੇ ਕਰੀਬ ਸਿੱਖ ਜਥੇਬੰਦੀਆਂ ਪà©�ਰਚਾਰਕਾਂ ਅਤੇ ਬà©�ਧੀਜੀਵੀਆਂ ਨੇ ਅੱਜ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪà©�ਰੀਤ ਸਿੰਘ ਨੂੰ ਮੰਗ ਪੱਤਰ ਸੌਂਪਦਿਆਂ  ਢੱਡਰੀਆਂਵਾਲੇ ਵਲੋਂ ਮਾਈ ਭਾਗੋ ਜੀ ਦੇ ਸੰਬੰਧੀ ਕੂੜ ਪà©�ਰਚਾਰ ਕਰਨ ਦੀ ਸ਼ਿਕਾਇਤ ਲਗਾਈ ਅਤੇ ਉਨਾਂ ਖਿਲਾਫ ਪੰਥਕ ਰਵਾਇਤਾਂ ਅਨà©�ਸਾਰ ਕਾਰਵਾਈ ਦੀ ਮੰਗ ਕੀਤੀ। ਜਥੇਦਾਰ ਗਿਆਨੀ ਹਰਪà©�ਰੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਬਾਰੇ ਜਲਦੀ ਹੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਬà©�ਲਾ ਕੇ ਅਗਲਾ ਫ਼ੈਸਲਾ ਲਿਆ ਜਾਵੇਗਾ।
ਜਥੇਦਾਰ ਹਰਪà©�ਰੀਤ ਸਿੰਘ ਨੇ ਕਿਹਾ ਕਿ ਸà©�ਰੀ ਅਕਾਲ ਤਖਤ ਸਾਹਿਬ ਮਹਿਸੂਸ ਕਰਦਾ ਹੈ ਕਿ ਕà©�à¨� ਪà©�ਰਚਾਰਕਾਂ ਵਲੋਂ ਗà©�ਰੂ ਪੰਥ ਦਾ ਪà©�ਰਚਾਰ ਕਰਨ ਦੀ ਥਾਂ ਕੌਮ ਵਿਚ ਸ਼ੰਕੇ ਪੈਦਾ ਕੀਤੇ ਜਾ ਰਹੇ ਹਨ, ਜਿਸ ਨੂੰ ਰੋਕਿਆ ਜਾਣਾ ਜਰੂਰੀ ਹੈ। ਉਹਨਾਂ ਦਸਿਆ ਕਿ ਪਿਛਲੇ ਸਮੇਂ ਦੌਰਾਨ ਸà©�ਰੀ ਅਕਾਲ ਤਖਤ ਵੱਲੋਂ ਇੱਕ ਮਤਾ ਪਾਸ ਕਰਦਿਆਂ ਪà©�ਰਚਾਰਕਾਂ ਅਤੇ ਕਵੀਸ਼ਰ ਸਾਹਿਬਾਨਾਂ ਨੂੰ ਗà©�ਰ ਮਰਿਆਦਾ ਦੇ ਦਾਇਰੇ ਅੰਦਰ ਰਹਿ ਕੇ ਪà©�ਰਚਾਰ ਕਰਨ ਅਤੇ ਕੋਈ ਵੀ à¨�ਸਾ ਪà©�ਰਸੰਗ ਨਾ ਸà©�ਣਾਉਣ ਦੀ ਹਦਾਇਤ ਕੀਤੀ ਗਈ ਤਾਂ ਕਿ ਸੰਗਤਾਂ ਵਿਚ ਦà©�ਬਿਧਾ ਪੈਦਾ ਨਾ ਹੋਵੇ। ਮੰਗ ਪਤਰ ਬਾਰੇ ਪà©�ਰੋ: ਸਰਚਾਂਦ ਸਿੰਘ ਨੇ ਦਸਿਆ ਕਿ  ਦਰਜਨਾਂ ਸਿੱਖ ਪà©�ਰਚਾਰਕਾਂ ਨੇ ਕਿਹਾ ਕਿ ਢੱਡਰੀਆਂਵਾਲਾ ਵਲੋਂ ਗà©�ਰ ਇਤਿਹਾਸ ਪà©�ਰਤੀ ਪਾà¨� ਜਾ ਰਹੇ ਸ਼ੰਕਿਆਂ ਅਤੇ ਕੂੜ ਪà©�ਰਚਾਰ ਨੂੰ ਰੋਕਿਆ ਨਾ ਗਿਆ ਤਾਂ ਆਉਣ ਵਾਲੇ ਸਮੇਂ ‘ਚ ਇਕ ਹੋਰ ਨਰਕਧਾਰੀ ਜਾਂ ਸਿਰਸੇ ਵਾਲਾ ਵਰਗਾ ਅਖੌਤੀ ਸਾਧ ਪੈਦਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਬੀਤੇ ਦਿਨੀ ਢਡਰੀਆਂ ਵਾਲੇ ਵਲੋਂ ਪੰਥ ਦੀ ਸਤਿਕਾਰਤ ਹਸਤੀ ਮਾਈ ਭਾਗੋ ਜੀ ਦੇ ਅਕਸ ਨੂੰ ਵਿਘਾੜਣ ਲਈ ਆਪਣੇ ਕੋਲੋਂ ਮਨਗੜਤ ਅਤੇ ਤਥਾਂ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ। ਜੋ ਹਵਾਲਾ ਕਿਸੇ ਵੀ ਇਤਿਹਾਸਕ ਤੇ ਪà©�ਰਮਾਣਿਕ ਸਰੋਤ ਵਿਚ ਨਹੀਂ ਮਿਲਦਾ। ਅਸੀ ਸਮੂਹ ਕਥਾਵਚਕ ਅਤੇ ਪà©�ਰਚਾਰਕ ਹਰ ਰੋਜ ਸੰਗਤਾਂ ਵਿਚ ਕਥਾ ਵਿਖਿਆਨ ਕਰਨ ਜਾਂਦੇ ਹਾਂ, ਸੰਗਤਾਂ ਦੇ ਮਨਾਂ ‘ਚ ਕਈ ਸਵਾਲ ਅਤੇ ਸ਼ੰਕੇ ਪੈਦਾ ਹੋ ਰਹੇ ਹਨ।  ਪà©�ਰਚਾਰਕਾਂ ਨੇ ਕਿਹਾ ਕਿ ਅਸੀਂ  ਸà©�ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮà©�ਖ ਹੋ ਕੇ ਆਪ ਜਥੇਦਾਰ ਜੀ ਨੂੰ ਬੇਨਤੀ ਕਰਦੇ ਹਾਂ ਕਿ ਉਕਤ ਰਣਜੀਤ ਸਿੰਘ ਢਡਰੀਆਂਵਾਲਾ ਨੂੰ ਸà©�ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕਰਦਿਆਂ ਸੰਗਤਾਂ ਦੇ ਸਨਮà©�ਖ ਉਸ ਵਲੋਂ ਅੱਜ ਤੱਕ ਕੀਤੇ ਗà¨� ਕੂੜ ਪà©�ਰਚਾਰ ਅਤੇ ਸ਼ੰਕਿਆਂ ਬਾਬਤ ਪà©�ਛਿਆ ਜਾਵੇ। ਅਗਰ ਉਹ ਸੰਗਤ ਨੂੰ ਸੰਤà©�ਸ਼ਟ ਨਹੀਂ ਕਰਦਾ ਤਾਂ ਉਸ ਨੂੰ ਹੋਰ ਗà©�ਰਮਤਿ ਵਿਰੋਧੀ ਪà©�ਰਚਾਰ ਕਰਨ ਦੀ ਖà©�ਲ ਨਾ ਦਿਤੀ ਜਾਵੇ ਅਤੇ ਉਸ ‘ਤੇ ਪੰਥਕ ਰਵਾਇਤ ਅਨà©�ਸਾਰ ਕਾਰਵਾਈ ਕੀਤੀ ਜਾਵੇ।
ਮੰਗ ਪਤਰ ‘ਚ ਉਨਾਂ ਕਿਹਾ ਕਿ ਸਿੱਖ ਪà©�ਰਚਾਰਕ ਦਾ ਕੰਮ ਗà©�ਰਬਾਣੀ, ਗà©�ਰ ਇਤਿਹਾਸ ਰਾਹੀਂ ਸੰਗਤ ਦੇ ਹਿਰਦਿਆਂ ਨੂੰ ਰੱਬੀ ਗà©�ਣਾਂ ਨਾਲ ਸਰਸ਼ਾਰ ਕਰਨਾ ਹà©�ੰਦਾ ਹੈ। ਪਰ ਅਖੌਤੀ ਸਿੱਖ ਪà©�ਰਚਾਰਕ ਢੱਡਰੀਆਂਵਾਲਾ ਵਲੋਂ ਸ਼ੰਕਾ ਪਾਊ ਪà©�ਰਚਾਰ ਰਾਹੀਂ ਨਾਨਕ ਨਾਮ ਲੇਵਾ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹà©�ੰਚਾਈ ਜਾ ਰਹੀ ਹੈ। ਉਹ ਕਿਸੇ ਗਿਣੀਮਿਥੀ ਸਾਜ਼ਿਸ਼ ਅਤੇ ਪੰਥ ਵਿਰੋਧੀ ਸ਼ਕਤੀਆਂ ਦਾ ਹੱਥਠੋਕਾ ਬਣ ਕੇ ਨਿਤ ਨਵੇਂ ਤੋਂ ਨਵੇਂ ਬੇਲੋੜੇ ਵਿਵਾਦ ਪੈਦਾ ਕਰ ਰਿਹਾ ਹੈ ਅਤੇ ਸਿਖ ਮਾਨਸਿਕਤਾ ਵਿਚੋਂ ਪà©�ਰਾਤਨ ਰਵਾਇਤਾਂ, ਮਾਨਤਾਵਾਂ ਅਤੇ ਅਸੂਲਾਂ ਨੂੰ ਮਨਫ਼ੀ ਕਰਨ ‘ਤੇ ਪੂਰੀ ਸੰਜੀਦਗੀ ਨਾਲ ਤà©�ਲਿਆ ਹੋਇਆ ਹੈ। ਉਸ ਵੱਲੋਂ ਪਿਛਲੇ ਸਮੇਂ ਤੋਂ ਸਿੱਖ ਧਰਮ ਦੀਆਂ ਸਥਾਪਿਤ ਮੂਲ ਪਰੰਪਰਾਵਾਂ, ਗà©�ਰਮਤਿ ਸਿਧਾਂਤ, ਗà©�ਰ ਇਤਿਹਾਸ ਅਤੇ ਸਿੱਖ ਇਤਿਹਾਸ ਦੀਆਂ ਅਹਿਮ ਘਟਨਾਵਾਂ ਅਤੇ ਗà©�ਰ ਅਸਥਾਨਾਂ ਪà©�ਰਤੀ ਬੇਲੋੜੇ ਸ਼ੰਕੇ ਖੜੇ ਕਰਕੇ ਸੰਗਤਾਂ ਨੂੰ ਗà©�ਮਰਾਹ ਕੀਤਾ ਗਿਆ। ਨਿੱਤ ਨਵਾਂ ਵਿਵਾਦ ਅਤੇ ਦà©�ਬਿਧਾ ਖੜੀ ਕਰਕੇ ਸਿੱਖ ਪੰਥ ਅਤੇ ਸਮਾਜ ਵਿਚ ਫà©�ੱਟ ਪਾਉਂਦਿਆਂ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਤਾਕ ਵਿਚ ਬੈਠੇ ਢੱਡਰੀਆਂ ਵਾਲਾ ਦੀ ਨੀਅਤ ਨੂੰ ਦੇਖਦਿਆਂ ਸਿੱਖ ਸੰਗਤਾਂ ਇਸ ਦੇ ਗà©�ਰਮਤਿ ਵਿਰੋਧੀ ਪà©�ਰਚਾਰ ਦਾ ਸਖ਼ਤ ਨੋਟਿਸ ਲੈ ਵੀ ਰਹੀਆਂ ਹਨ। ਸਿੱਖ ਸੰਗਤਾਂ ਵਿਚ ਭਾਰੀ ਰੋਸ ਅਤੇ ਵਿਰੋਧ ਦੇ ਕਾਰਨ ਉਸ ਦੇ ਵਿਦੇਸ਼ਾਂ ਤੋਂ ਇਲਾਵਾ ਪਿਛਲੇ ਸਾਲ ਅੰਮà©�ਰਿਤਸਰ, ਚੋਹਲਾ ਸਾਹਿਬ, ਦੀਨਾਨਗਰ ਦੇ ਦੀਵਾਨ ਰੱਦ ਹੋà¨�।
ਉਨਾਂ ਸਿੰਘ ਸਾਹਿਬ ਦੇ ਧਿਆਨ ‘ਚ ਲਿਆਂ ਦ ਕਿ ਸà©�ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਮਿਤੀ 04 ਅਪà©�ਰੈਲ 2017 ਨੂੰ ਇੱਕ ਮਤਾ ਪਾਸ ਕਰਦਿਆਂ ਪà©�ਰਚਾਰਕਾਂ ਅਤੇ ਕਵੀਸ਼ਰ ਸਾਹਿਬਾਨਾਂ ਨੂੰ ਪà©�ਰਚਾਰ ਸੰਬੰਧੀ ਇਹ ਹਦਾਇਤ ਕੀਤੀ ਗਈ, ਜਿਸ ਵਿਚ ਪà©�ਰਚਾਰਕਾਂ ਅਤੇ ਕਵੀਸ਼ਰ ਸਾਹਿਬਾਨਾਂ ਓਨੀ ਦੇਰ ਸਟੇਜ ਉੱਪਰ ਗà©�ਰਬਾਣੀ, ਗà©�ਰ-ਇਤਿਹਾਸ ਸਰਵਣ ਕਰਵਾਉਣ ਵੇਲੇ ਕੋਈ ਵੀ à¨�ਸਾ ਪà©�ਰਸੰਗ ਨਾ ਸà©�ਣਾਇਆ ਜਾਵੇ ਜਿਸ ਨਾਲ ਸੰਗਤਾਂ ਵਿਚ ਦà©�ਬਿਧਾ ਪੈਦਾ ਹà©�ੰਦੀ ਹੋਵੇ। ਪਰੰਤੂ ਢੱਡਰੀਆਂਵਾਲੇ ਨੇ ਕਦੀ ਵੀ ਉਕਤ ਹਦਾਇਤਾਂ ਦੀ ਪà©�ਰਵਾਹ ਨਹੀਂ ਕੀਤੀ ਅਤੇ ਆਪਣਾ ਕੂੜ ਪà©�ਰਚਾਰ ਨਿਰੰਤਰ ਜਾਰੀ ਰੱਖਿਆ ਹੋਇਆ ਹੈ।  ਗà©�ਰੂ ਕਾਲ ਤੋਂ ਚਲੀਆਂ ਆ ਰਹੀਆਂ ਪਰੰਪਰਾਵਾਂ ਅਤੇ ਗà©�ਰ ਇਤਿਹਾਸ ਨੂੰ ਲੈ ਕੇ ਕਿਸੇ ਵੀ ਵੱਡੇ ਤੋਂ ਵੱਡਾ ਪà©�ਰਚਾਰਕ, ਵਿਦਵਾਨ ਵੱਲੋਂ ਕੌਮ ‘ਚ ਦà©�ਬਿਧਾ ਪੈਦਾ ਨਹੀਂ ਹੋਣ ਦਿੱਤੀ ਗਈ।

ਸਿਖ ਸੰਗਤਾਂ ਵੱਲੋਂ ਢੱਡਰੀਆਂ ਦੇ ਗà©�ਰਮਤਿ ਵਿਰੋਧੀ ਪà©�ਰਚਾਰ ਵਿਰà©�ੱਧ ਸà©�ਰੀ ਅਕਾਲ ਤਖਤ ਸਾਹਿਬ ਨੂੰ ਪਹਿਲਾਂ ਵੀ ਕਈ ਵਾਰ ਬੇਨਤੀਆਂ ਕੀਤੀਆਂ ਜਾ ਚà©�ੱਕੀਆਂ ਹਨ। ਸà©�ਰੀ ਅਕਾਲ ਤਖਤ ਸਾਹਿਬ ਵੱਲੋਂ ਪਿਛਲੇ ਸਾਲ ਢੱਡਰੀਆਂ ਵਾਲੇ ਨੂੰ ਆਪਣੀ ਗਲ ਰਖਣ ਲਈ ਕਿਹਾ ਵੀ ਗਿਆ ਪਰ ਉਨà©�ਹਾਂ ਨੇ ਜਥੇਦਾਰ ਸà©�ਰੀ ਅਕਾਲ ਤਖਤ ਸਾਹਿਬ ਅਤੇ ਸਿੰਘ ਸਾਹਿਬਾਨ ‘ਤੇ ਹੀ ਕਈ ਇਤਰਾਜ਼ ਲਾਉਂਦਿਆਂ ਸà©�ਰੀ ਅਕਾਲ ਤਖਤ ਸਾਹਿਬ ਨੂੰ ਸਹਿਯੋਗ ਦੇਣ ਤੋਂ ਪਾਸਾ ਵਟ ਲਿਆ। ਲੇਕਿਨ ਸà©�ਰੀ ਅਕਾਲ ਤਖਤ ਸਾਹਿਬ ਵੱਲੋਂ ਸੰਗਤ ਵੱਲੋਂ ਉਸ ਖਿਲਾਫ ਕੀਤੀ ਗਈ ਬੇਨਤੀ ‘ਤੇ ਅਜ ਤਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਇਸੇ ਗਲ ਦਾ ਫਾਇਦਾ ਉਠਾਉਦਿਆਂ ਇਹ ਅਖੌਤੀ ਪà©�ਰਚਾਰਕ ਹà©�ਣ ਇਕ ਵਾਰ ਫਿਰ ਸਿੱਖ ਪੰਥ ਅੰਦਰ ਪà©�ਰਮਾਣੀਕ ਇਤਿਹਾਸਕ ਸਰੋਤਾਂ ਬਾਰੇ ਬੇਲੋੜੇ ਵਿਵਾਦ ਪੈਦਾ ਕਰ ਰਿਹਾ ਹੈ।
ਇਸ ਮੌਕੇ ਗਿਆਨੀ ਕ�ਲਵੰਤ ਸਿੰਘ ਲ�ਧਿਆਣਾ, ਗਿ: ਗ�ਰਿੰਦਰ ਪਾਲ ਸਿੰਘ ਨਿਊਜੀ ਲੈਂਡ, ਗਿ: ਹਰਦੀਪ ਸਿੰਘ ਅਨੰਦਪ�ਰ, ਗਿ: ਸਤਨਾਮ ਸਿੰਘ ਖਡੂਰ ਸਾਹਿਬ, ਗ�ਰਜੀਤ ਸਿੰਘ ਪਟਿਆਲਾ, ਅਮਰੀਕ ਸਿੰਘ ਪਿਪਲੀ ਸਾਹਿਬ, ਗਿ: ਤੇਜਿੰਦਰਪਾਲ ਸਿੰਘ ਕ�ਰਕਸ਼ੇਤਰ, ਭਾਈ ਚਰਨਜੀਤ ਸਿੰਘ ਕੇਸਗੜ ਸਾਹਿਬ, ਗਿ: ਹਰਿਦਰ ਸਿੰਘ ਟਕਸਾਲ, ਭ�ਪਿੰਦਰਸਿੰਘ ਗਦਲੀ, ਨਿਰਮਲ ਸਿੰਘ ਪਟਿਆਲਾ, ਭਾਈ ਬਲਕਾਰ ਸਿੰਘ, ਮਲੂਕ ਸਿੰਘ, ਹਰਵੰਤ ਸਿੰਘ ਇਟਲੀ ਵੀ ਮੌਜੂਦ ਸਨ।


ਅਜਿਹੇ ਪੰਜਾਬੀ ਗਾਇਕਾਂ ਦਾ ਬਾਈਕਾਟ ਹੋਵੇ ਜੋ ਸਵਾਰਥ ਲਈ ਮਾਂ ਬੋਲੀ ਪੰਜਾਬੀ  ਨਾਲ ਧ�ਰੋਹ ਕਮਾ ਰਿਹਾ ਹੋਵੇ।
Source:  PunjabNewsline
Monday, 23 September 2019 14:54

ਪੰਜਾਬੀ ਪà©�ਰੇਮੀਆਂ ਪà©�ਰਤੀ ਇਤਰਾਜ਼ਯੋਗ ਸ਼ਬਦਾਵਲੀ ਅਤੇ ‘ਇਕ ਰਾਸ਼ਟਰ-ਇਕ ਭਾਸ਼ਾ ‘ ਦੀ ਹਮਾਇਤ ਲਈ ਗà©�ਰਦਾਸ ਮਾਨ ਦੀ ਪੰਜਾਬੀ ਮੰਚ ਨੇ ਕੀਤੀ ਨਿਖੇਧੀ ।
ਅਜਿਹੇ ਪੰਜਾਬੀ ਗਾਇਕਾਂ ਦਾ ਬਾਈਕਾਟ ਹੋਵੇ ਜੋ ਸਵਾਰਥ ਲਈ ਮਾਂ ਬੋਲੀ ਪੰਜਾਬੀ  ਨਾਲ ਧ�ਰੋਹ ਕਮਾ ਰਿਹਾ ਹੋਵੇ।

ਅਮà©�ਰਿਤਸਰ  (  ANS ) ਪੰਜਾਬੀ ਮੰਚ ਦੇ ਆਗੂਆਂ ਨੇ ਪੰਜਾਬੀ ਗਾਇਕ ਗà©�ਰਦਾਸ ਮਾਨ ਵੱਲੋਂ ‘ਇਕ ਰਾਸ਼ਟਰ-ਇਕ ਭਾਸ਼ਾ’ ਦੀ ਹਮਾਇਤ ਕਰਨ ਅਤੇ ਕੈਨੇਡਾ ਦੇ ਇਕ ਸ਼ੋਅ ਦੌਰਾਨ ਆਪਣਾ ਵਿਰੋਧ ਜਤਾ ਰਹੇ ਪੰਜਾਬੀ ਪà©�ਰੇਮੀਆਂ ਪà©�ਰਤੀ ਵਰਤੀ ਗਈ ਇਤਰਾਜ਼ਯੋਗ ਅਸਭਿਅ ਤੇ ਭੱਦੀ ਸ਼ਬਦਾਵਲੀ ਲਈ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਪੰਜਾਬੀ ਮੰਚ ਦੇ ਆਗੂਆਂ ਡਾ: ਜੋਗਿੰਦਰ ਸਿੰਘ ਕੈਰੋਂ, ਪà©�ਰੋ: ਊਧਮ ਸਿੰਘ ਸ਼ਾਹੀ, ਡਾ: ਜਗਦੀਪ ਸਿੰਘ, ਪà©�ਰੋ: ਸਰਚਾਂਦ ਸਿੰਘ , ਪà©�ਰੋ: ਜਸਵੰਤ ਸਿੰਘ, à¨�ਡਵੋਕੇਟ ਪà©�ਰਿਤਪਾਲ ਸਿੰਘ, ਰਜਿੰਦਰ ਸਿੰਘ ਸੰਧੂ, ਕà©�ਲਵਿੰਦਰ ਸਿੰਘ ਛੀਨਾ ਅਤੇ ਸà©�ਖਦੀਪ ਸਿੰਘ ਸਿੱਧੂ ਨੇ ਕਿਹਾ ਕਿ ਹਾਲ ਹੀ ‘ਚ ਗà©�ਰਦਾਸ ਮਾਨ ਵਲੋਂ ਕੀਤੀਆਂ ਗਈਆਂ ਟਿਪਣੀਆਂ ਨੇ ਪੰਜਾਬੀ ਪà©�ਰੇਮੀਆਂ ਦੇ ਹਿਰਦਿਆਂ ਨੂੰ ਗਹਿਰੀ ਠੇਸ ਪਹà©�ੰਚਾਈ ਹੈ। ਉਹਨਾਂ ਕਿਹਾ ਕਿ ਗà©�ਰਦਾਸ ਮਾਨ ਵਲੋਂ ਕੈਨੇਡਾ ਵਿਚ ਇਕ ਸ਼ੋਅ ਦੌਰਾਨ ਵਿਰੋਧ ਪà©�ਰਦਰਸ਼ਨ ਕਰ ਰਹੇ ਪੰਜਾਬੀ ਪà©�ਰੇਮੀਆਂ ਪà©�ਰਤੀ ਕੀਤੀ ਗਈ ਅਤਿ ਨੀਵੇਂ ਪੱਧਰ ਦੀ ਭੱਦੀ ਟਿਪਣੀ ਨੇ ਸਮੂਹ ਪੰਜਾਬੀਆਂ ਦਾ ਦਿੱਲ ਦà©�ਖਾਇਆ ਹੈ। ਉਹਨਾਂ ਕਿਹਾ ਕਿ ਗà©�ਰਦਾਸ ਮਾਨ ਨੂੰ ਉਸ ਪੰਜਾਬੀ ਮਾਂ–ਬੋਲੀ ਦੀ ਕਦਰ ਹੋਣੀ ਚਾਹੀਦੀ ਹੈ, ਜਿਸ ਕਰ ਕੇ ਉਸ ਦਾ ਅੱਜ ਵਜੂਦ ਕਾਇਮ ਹੈ। ਉਹਨਾਂ ਕਿਹਾ ਕਿ ਕੇਂਦਰੀ ਗà©�ਰਹਿ ਮੰਤਰੀ ਅਮਿੱਤ ਸ਼ਾਹ ਦੇ ‘ਇਕ ਰਾਸ਼ਟਰ-ਇਕ ਭਾਸ਼ਾ’ ਦੀ ਹਮਾਇਤ ਕਰਨ ‘ਚ ਗà©�ਰਦਾਸ ਮਾਨ ਦਾ ਕੋਈ ਰਾਜਸੀ ਸਰੋਕਾਰ ਹੋ ਸਕਦਾ ਹੈ, ਪਰ ਅਜਿਹਾ ਕਰਦਿਆਂ ਮਾਨ ਨੇ ਪੰਜਾਬ ਤੇ ਪੰਜਾਬੀ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।ਜਿਸ ਕਾਰਨ ਪੰਜਾਬੀਆਂ ‘ਚ ਉਸ ਵਿਰà©�ਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹੇ ਪੰਜਾਬੀ ਗਾਇਕਾਂ ਦਾ ਮà©�ਕੰਮਲ ਬਾਈਕਾਟ ਹੋਣਾ ਚਾਹੀਦਾ ਹੈ ਜੋ ਮਾਂ ਬੋਲੀ ਦੀ ਸੇਵਾ ਦੇ ਨਾਂ ਹੇਠ ਪੈਸਾ ਅਤੇ ਸ਼ੋਹਰਤ ਹਾਸਲ ਕੀਤੀ ਹੋਵੇ, ਅਤੇ ਸਮਾਂ ਆਉਣ ‘ਤੇ ਆਪਣੇ ਸਵਾਰਥ ਲਈ  ਮਾਂ ਬੋਲੀ ਪੰਜਾਬੀ ਨਾਲ ਧà©�ਰੋਹ ਕਮਾ ਰਿਹਾ ਹੋਵੇ।  ਹਿੰਦੀ ਦੀ ਹਮਾਇਤ ਪà©�ਰਤੀ ਗà©�ਰਦਾਸ ਮਾਨ ਦੀ ਦਲੀਲ ਨਾਲ ਅਸਹਿਮਤੀ ਜਤਾਉਦਿਆਂ ਪੰਜਾਬੀ ਮੰਚ ਦੇ ਆਗੂਆਂ ਨੇ ਕਿਹਾ ਕਿ ਭਾਰਤ ਦੀ ਤਾਸੀਰ ‘ਵਖਰਿਵਿਆਂ ‘ਚ à¨�ਕਤਾ’ ਵਿੱਚ ਹੀ ਲà©�ਕਿਆ ਹੋਇਆ ਹੈ। ਹਰੇਕ ਦਾ ਆਪਣਾ ਵੱਖਰਾ ਸਭਿਆਚਾਰ ਤੇ ਬੋਲੀ ਹੈ। ਪੰਜਾਬੀਆਂ ਨੂੰ ਸਿਰਫ਼ ਪੰਜਾਬੀ ਭਾਸ਼ਾ ਹੀ ਇੱਕ ਸਭਿਆਚਾਰ ਵਿੱਚ ਪਿਰੋ ਕੇ ਰੱਖਦੀ ਆਈ ਹੈ। ਜੇ ‘ਇੱਕ ਰਾਸ਼ਟਰ ਇੱਕ ਭਾਸ਼ਾ’ ਦਾ ਫ਼ਾਰਮੂਲਾ ਲਾਗੂ ਕਰ ਦਿੱਤਾ ਗਿਆ, ਤਾਂ ਮਾਂ–ਬੋਲੀ ਦੀ ਅਹਿਮੀਅਤ ਘਟ ਜਾਂ ਖ਼ਤਮ ਹੋ ਜਾਵੇਗੀ ਤੇ ਸਾਰੇ ਆਪੋ–ਆਪਣੇ ਸਭਿਆਚਾਰ ਤੋਂ ਦੂਰ ਹੋ ਜਾਣਗੇ। ਜਿਸ ਪà©�ਰਤੀ ਸਮà©�ਚੇ ਪੰਜਾਬੀਆਂ ਨੂੰ ਸà©�ਚੇਤ ਰਹਿਣ ਦੀ ਲੋੜ ਹੈ।


ਹਿੰਦੀ ਭਾਸ਼ਾ ਵਿਕਾਸ ਦੇ ਨਾਂ ਉੱਤੇ ਪੰਜਾਬੀ ਭਾਸ਼ਾ ਦਾ ਨਿਰਾਦਰ ਕਿਉਂ ?
Source:  PunjabNewsline
Friday, 20 September 2019 07:33

ਹਿੰਦੀ ਲੇਖਕਾਂ ਨੇ ਦਿੱਤੀ ਪੰਜਾਬੀ ਨੂੰ ਧਮਕੀ: ‘ਦੋ ਸਾਲ ਰà©�ਕੋ ਫੇਰ ਦਸਾਂਗੇ ਕਿ ਹਿੰਦੀ ਕੀ ਹੈ

ਹਿੰਦੀ ਭਾਸ਼ਾ ਵਿਕਾਸ ਦੇ ਨਾਂ ਉੱਤੇ ਪੰਜਾਬੀ ਭਾਸ਼ਾ ਦਾ ਨਿਰਾਦਰ ਕਿਉਂ ?

ਸੰਗਰੂਰ (ANS)  ਭਾਸ਼ਾ ਵਿਭਾਗ ਪੰਜਾਬ ਵੱਲੋਂ 13 ਸਤੰਬਰ 2019 ਨੂੰ ਹਿੰਦੀ ਭਾਸ਼ਾ ਦਿਵਸ ਬਾਰੇ ਸਮਾਗਮ ਕੀਤਾ ਗਿਆ। ਜਿਸਦੀ ਪà©�ਰਧਾਨਗੀ ਡਾ. ਹà©�ਕਮ ਚੰਦ ਰਾਜਪਾਲ ਨੇ ਕੀਤੀ। ਉਨà©�ਹਾਂ ਦੇ ਨਾਲ ਡਾ. ਰਤਨ ਸਿੰਘ ਜੱਗੀ, ਕਰਮਜੀਤ ਕੌਰ ਡਾਇਰੈਕਟਰ ਭਾਸ਼ਾ ਵਿਭਾਗ, ਡਾ. ਸਹਿਗਲ ਅਤੇ ਡਾ. ਤੇਜਵੰਤ ਮਾਨ ਪà©�ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸ਼ਾਮਲ ਸਨ। ਇਸ ਸਮਾਗਮ ਵਿੱਚ ਹਿੰਦੀ-ਹਿੰਦੂ-ਹਿੰਦੂਸਤਾਨ ਦੇ à¨�ਜੰਡੇ ਨੂੰ ਲਾਗੂ ਕਰਨ ਲਈ ਪੰਜਾਬੀ ਭਾਸ਼ਾ ਨੂੰ ਗਾਲੀ ਗਲੋਚ ਅਤੇ à¨�ਗੜਾਲੂ ਭਾਸ਼ਾ ਵਜੋਂ ਪੇਸ਼ ਕੀਤਾ ਗਿਆ। ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਡਾ. ਤੇਜਵੰਤ ਮਾਨ ਨੇ ਆਪਣੇ ਭਾਸ਼ਣ ਵਿੱਚ ਜੋਰਦਾਰ ਖੰਡਨ ਕੀਤਾ। ਡਾ. ਮਾਨ ਨੇ ਕਿਹਾ ਕਿ ਹਰ ਭਾਸ਼ਾ ਦਾ ਆਪਣਾ ਰੰਗ ਆਪਣਾ ਮà©�ਹਾਵਰਾ ਹà©�ੰਦਾ ਹੈ। ਪੰਜਾਬੀ ਭਾਸ਼ਾ ਜਿਸ ਵਿੱਚ ਸ਼à©�ਰੀ ਗà©�ਰੂ ਗà©�ਰੰਥ ਸਾਹਿਬ ਵਰਗੀ ਮਹਾਨ ਰਚਨਾ ਹੋਈ ਹੋਵੇ ਅਤੇ ਵਾਰਸਸ਼ਾਹਦੀ ਹੀਰ ਵਰਗੀ ਸੱਭਿਆਚਾਰਕ ਕਿੱਸਾਕਾਰੀ ਹੋਈ ਹੋਵੇ, ਸ਼ਾਹ ਹà©�ਸੈਨ, ਬà©�ੱਲà©�ਹੇਸ਼ਾਹ ਵਰਗੀ ਸੂਫੀਆਨਾ ਸ਼ਾਇਰੀ ਹੋਈ ਹੋਵੇ, “ਲੰਘ ਆਜਾ ਪੱਤਣ à¨�ਨਾ ਦਾ ਯਾਰ” ਵਰਗੇ ਗੀਤ ਲਿਖੇ ਹੋਣ, ਕਿਸ ਤਰà©�ਹਾਂ ਗਾਲੀ ਗਲੋਚ ਦੀ ਭਾਸ਼ਾ ਕਹੀ ਜਾ ਸਕਦੀ ਹੈ। ਡਾ. ਮਾਨ ਨੇ ਹਿੰਦੀ ਭਾਸ਼ਾ ਦੇ ਵਿਕਾਸ ਲਈ ਇਸ ਦੇ ਲੋਕਭਾਸ਼ਾਈ ਸਰੂਪ ਨੂੰ ਉਜਾਗਰ ਕਰਨ ਤੇ ਜੋਰ ਦਿੱਤਾ। ਆਮ ਲੋਕਾਂ ਦੀ ਭਾਸ਼ਾ ਪà©�ਰਕਿਰਤ ਅਤੇ ਅਪਭਰੰਸ ਨੂੰ ਜਦੋਂ ਕà©�ਲੀਨ ਵਰਗ ਲਈ ਰਾਖਵੀਂ ਕਰਨ ਲਈ ਮਿਆਰੀ ਸà©�ਧਾਰ ਦੇ ਨਾਂ ਉਤੇ ਸੰਸਕà©�ਰਿਤ ਨਾਂ ਹੇਠ ਪà©�ਰਚਾਰਿਆ ਗਿਆ ਤਾਂ ਲੋਕਾਂ ਨੇ ਆਧà©�ਨਿਕ ਲੋਕਾਇਤੀ ਭਾਸ਼ਾਵਾਂ ਨੂੰ ਉਜਾਗਰ ਕੀਤਾ, ਜਿਨà©�ਹਾਂ ਵਿੱਚੋy ਇੱਕ ਭਾਸ਼ਾ ਹਿੰਦੀ ਹੈ। ਸੰਸਕà©�ਰਿਤ ਆਪਣੇ ਆਪ ਵਿੱਚ ਕੋਈ ਸà©�ਤੰਤਰ ਭਾਸ਼ਾ ਵਜੋਂ ਹੋਂਦ ਨਹੀਂ ਰਖਦੀ ਅਤੇ ਨਾ ਹੀ ਇਹ ਭਾਰਤ ਦੇ ਕਿਸੇ ਹਿੱਸੇ ਦੀ ਭਾਸ਼ਾ ਹੈ। ਡਾ. ਤੇਜਵੰਤ ਮਾਨ ਹਾਲਾਂ ਆਪਦੀ ਗੱਲ ਡਾ. ਇੰਦੂ ਵਾਲੀਆ ਦੇ ਪੜà©�ਹੇ ਗà¨� ਪਰਚੇ ਬਾਰੇ ਸ਼à©�ਰੂ ਹੀ ਕਰਨ ਲੱਗੇ ਸਨ ਤਾਂ ਚੰਡੀਗੜà©�ਹ ਤੋਂ ਆà¨� ਕà©�ੱà¨� ਆਰ.à¨�ਸ.à¨�ਸ. ਕਾਰਕà©�ੰਨਾਂ ਨੇ ਰੌਲਾ ਪਾਉਣਾ ਸ਼à©�ਰੂ ਕਰ ਦਿੱਤਾ। ਪà©�ਰਧਾਨਗੀ ਮੰਡੀ ਦੇ ਡਾ. ਹà©�ਕਮ ਚੰਦ, ਰਾਜਾਪਲ ਅਤੇ ਡਾ. ਸਹਿਗਲ ਨੂੰ ਵੀ ਉਕਸਾਇਆ ਗਿਆ। ਡਾ. ਹà©�ਕਮ ਚੰਦ ਰਾਜਪਾਲ ਨੇ ਤਾਂ ਧਮਕੀ ਦੇ ਦਿੱਤੀ ਕਿ ਦੋ ਸਾਲ ਰà©�ਕੋ ਫੇਰ ਦਸਾਂਗੇ ਕਿ ਹਿੰਦੀ ਕੀ ਹੈ। ਭਾਸ਼ਾ ਵਿਭਾਗ ਨੇ ਡਾ. ਮਾਨ ਨੂੰ ਰੋਕਣ ਲਈ ਮਾਈਕ ਹੀ ਬੰਦ ਕਰ ਦਿੱਤਾ ਅਤੇ ਆਪਣੀ ਗੱਲ ਪੂਰੀ ਨਹੀਂ ਕਰਨ ਦਿੱਤੀ ।
ਡਾ. ਤੇਜਵੰਤ ਮਾਨ ਜੋ ਸ਼�ਰੋਮਣੀ ਸਾਹਿਤਕਾਰ ਹਨ ਅਤੇ ਕੇਂਦਰੀ ਪੰਜਾਬੀ ਲੇਖਕਸਭਾ ਦੇ ਪ�ਰਧਾਨ ਹਨ, ਨਾਲ ਕੀਤੇ ਇਸ ਤਰ�ਹਾਂ ਦੇ ਦ�ਰਵਿਵਹਾਰ ਦਾ ਪੰਡਾਲ ਵਿੱਚ ਬੈਠੇ ਪੰਜਾਬੀ ਲੇਖਕਾਂ ਨੇ ਬ�ਰਾ ਮਨਾਇਆ ਅਤੇ ਸੀਟਾਂ ਉਤੇ ਖੜੇ ਹੋ ਗ�। ਡਾ. ਤੇਜਵੰਤ ਮਾਨ ਭਾਸ਼ਾ ਵਿਭਾਗ ਵੱਲੋਂ ਦਿੱਤੇ ਜਾਣ ਵਾਲੇ ਸਨਮਾਨ ਨੂੰ ਲੈਣ ਤੋਂ ਇਨਕਾਰ ਕਰਦਿਆਂ ਸਟੇਜ ਤੋਂ ਉਤਰਕੇ ਹੇਠਾਂ ਆ ਬੈਠੇ। ਪੰਜਾਬੀਆਂ ਦੇ ਹਰਮਨ ਪਿਆਰੇ ਲੇਖਕ ਸ਼ੋ�ਰਮਣੀ ਸਾਹਿਤਕਾਰ ਨਾਲ ਕੀਤੇ ਗ� ਇਸ ਦ�ਰਵਿਵਹਾਰ ਲਈ ਪੰਜਾਬੀ ਦੇ ਪ�ਰਸਿੱਧ ਲੇਖਕਾਂ ਜਸਵੰਤ ਸਿੰਘ ਕੰਵਲ, ਡਾ. ਸਵਰਾਜ ਸਿੰਘ, ਅਨੂਪ ਵਿਰਕ, ਗ�ਰੌਭਜਨ ਗਿੱਲ, ਰਵਿੰਦਰ ਭੱਠਲ, ਡਾ. ਜੋਗਿੰਦਰ ਸਿੰਘ ਨਿਰਾਲਾ, ਪਵਨ ਹਰਚੰਦਪ�ਰੀ, ਗ�ਲਜ਼ਾਰ ਸਿੰਘ ਸ਼ੌਂਕੀ, ਨਵਰਾਹੀ ਘ�ਗਿਆਣਵੀ, ਸੰਧੂ ਵਰਿਆਣਵੀ, ਡਾ. ਤੇਜਾ ਸਿੰਘ ਤਿਲਕ, ਜੋਗਿੰਦਰ ਕੌਰ ਅਗਨੀਹੋਤਰੀ, ਜਸਵਿੰਦਰ ਸਿੰਘ ਬਰਸਟ, ਗ�ਰਨਾਮ ਸਿੰਘ, ਕ�ਰਿਸ਼ਨ ਬੇਤਾਬ, ਜੰਗੀਰ ਸਿੰਘ ਰਤਨ ਆਦਿ ਨੇ ਰੋਸ ਪ�ਰਗਟ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਉਹ ਪੰਜਾਬੀ ਭਾਸ਼ਾ ਦੀ ਤੌਹੀਨ ਬਰਦਾਸ਼ਤ ਨਹੀਂ ਕਰਨਗੇ। ਉਨ�ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾ�। ਆਰ.�ਸ.�ਸ. ਦੇ ਹਿੰਦੀਹਿੰਦੂਹਿੰਦੂਸਤਾਨ ਦੇ ਪ�ਰਚਾਰ ਪ�ਰਸਾਰ ਨੂੰ ਤ�ਰੰਤ ਰੋਕੇ। ਸਰਕਾਰੀ ਅਦਾਰਿਆਂ, ਵਿਦਿਅਕ ਸੰਸਥਾਵਾਂ, ਯੂਨੀਵਰਸਿਟੀਆਂ, ਸੱਭਿਆਚਾਰਕ ਅਦਾਰਿਆਂ ਵਿੱਚ ਕੀਤੀ ਜਾ ਰਹੀ ਇਸ ਤਰ�ਹਾਂ ਦੀ ਫਿਰਕੂ ਸੋਚ ਦੀ ਘ�ਸਪੈਠ ਬਾਰੇ ਸਖਤ ਨੀਤੀ ਅਪਣਾਈ ਜਾਵੇ।


ਹਿੰਦੀ ਨਾਲ ਸਬੰਧੀ ਸ਼ਾਹ ਦੇ ਬਿਆਨ ਦਾ ਖਾਲਸਾ ਨੇ ਲਿਆ ਨੋਟਸ
Source:  PunjabNewsline
Monday, 16 September 2019 19:21

ਅਮਿਤ ਸ਼ਾਹ ਵਲੋਂ ‘ਇਕ ਰਾਸ਼ਟਰ ਇਕ ਭਾਸ਼ਾ’ ਦੇ ਵਿਵਾਦਿਤ ਪà©�ਰਸਤਾਵ ‘ਤੇ ਦਮਦਮੀ ਟਕਸਾਲ ਦਾ ਸਖਤ ਪà©�ਰਤੀਕਰਮ।
ਦੇਸ਼ ਦੀ �ਕਤਾ ਅਖੰਡਤਾ ਨੂੰ ਵੱਖ ਵੱਖ ਬੋਲੀਆਂ ਭਾਸ਼ਾਵਾਂ ਤੋਂ ਕੋਈ ਖਤਰਾ ਨਹੀਂ, ਖ਼ਤਰਾ ਬਹ�ਗਿਣਤੀ ਅਧਾਰਿਤ ਰਾਸ਼ਟਰਵਾਦ ਦੇ ਅਮਲ ਤੋਂ: ਸੰਤ ਗਿਆਨੀ ਹਰਨਾਮ ਸਿੰਘ ਖਾਲਸਾ।

ਅਮà©�ਰਿਤਸਰ, (ANS ) ਕੇਂਦਰੀ ਗà©�ਰਹਿ ਮੰਤਰੀ ਅਮਿਤ ਸ਼ਾਹ ਵਲੋਂ ‘ਇਕ ਰਾਸ਼ਟਰ ਇਕ ਭਾਸ਼ਾ’ ਦੇ ਵਿਵਾਦਿਤ ਪà©�ਰਸਤਾਵ ਪà©�ਰਤੀ ਦੱਖਣੀ ਰਾਜਾਂ ਤੋਂ ਬਾਅਦ ਉਤਰੀ ਰਾਜਾਂ ਤੋਂ ਵੀ ਉਠ ਰਹੀਆਂ ਵਿਰੋਧੀ ਸà©�ਰਾਂ ਤੇਜ ਹੋ ਰਹੀਆਂ ਹਨ। ਦਮਦਮੀ ਟਕਸਾਲ ਦੇ ਮà©�ਖੀ ਅਤੇ ਸੰਤ ਸਮਾਜ ਦੇ ਪà©�ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ਼ਾਹ ਦੇ ਪà©�ਰਸਤਾਵ ਨੂੰ ਮੂਲੋਂ ਖਾਰਜ਼ ਕਰਦਿਆਂ ਇਕ ਵਿਸ਼ੇਸ਼ ਭਾਸ਼ਾ ਰਾਹੀਂ ਪੂਰੇ ਦੇਸ਼ ਨੂੰ ਜੋੜਨ ਪà©�ਰਤੀ ਦਿਤੇ ਗà¨� ਹੋਕੇ ਲਈ ਉਸ ਦੀ ਬੌਧਿਕਤਾ ‘ਤੇ ਵਿਅੰਗ ਕਸਿਆ ਅਤੇ ਇਸ ਨੂੰ ‘ਨੀਮ ਹਕੀਮ ਖਤਰਾ à¨� ਹਿੰਦ’ ਕਿਹਾ। ਪà©�ਰੋ: ਸਰਚਾਂਦ ਸਿੰਘ ਵੱਲੋਂ ਜਾਰੀ ਬਿਆਨ ‘ਚ ਦਮਦਮੀ ਟਕਸਾਲ ਦੇ ਮà©�ਖੀ ਨੇ ਕਿਹਾ ਕਿ ਅਤੀਤ ਦੌਰਾਨ ਕਾਂਗਰਸ ਸਰਕਾਰਾਂ ਦੀਆਂ ਗਲਤ ਨੀਤੀਆਾਂਨੇ ਦੇਸ਼ ਨੂੰ ਦਿਸ਼ਾਹੀਨਤਾ ਵਲ ਧਕੇਲਿਆ ਅਤੇ ਪੰਜਾਬ ਨੂੰ ਦੋ ਦਹਾਕਿਆਂ ਤੋਂ ਵੱਧ ਸਮਾਂ ਦà©�ਖਾਂਤ ਹੰਢਾਉਣਾ ਪਿਆ।  ਅਪਣੇ ਪà©�ਰਤੀਕਰਮ ‘ਚ ਉਨà©�ਹਾਂ ਸ਼ਾਹ ਦੇ ਬਿਆਨ ਨੂੰ ਮੰਦਭਾਗਾ ਅਤੇ ਭਾਰਤੀ ਸੰਵਿਧਾਨ ਦੀ ਰੂਹ ਤੇ ਆਪਣੇ ਰà©�ਤਬੇ ਪà©�ਰਤੀ ਗੈਰਜਿੰਮੇਦਾਰੀ, ਗà©�ਮਰਾਕà©�ਨ, ਦੂਜੀਆਂ ਭਾਸ਼ਾਵਾਂ ਬੋਲੀਆਂ ਪà©�ਰਤੀ ਤà©�ਰਿਸਕਾਰ ਦੀ ਭਾਵਨਾ ਅਤੇ ਤੰਗ ਨਜ਼ਰੀà¨� ਵਾਲੀ ਕਰਾਰ ਦਿੱਤਾ। ਉਨਾਂ ਕਿਹਾ ਕਿ ਭਾਰਤੀ ਸਮਾਜ ਬਹà©� ਸਭਿਆਚਾਰਕ ਅਤੇ ਬਹà©� ਭਾਸ਼ਾਈ ਹੈ। ਸੰਵਿਧਾਨ ਦੀ ਧਾਰਾ 29 ਮà©�ਤਾਬਿਕ ਸਾਰੀਆਂ ਭਾਸ਼ਾਵਾਂ ਬੋਲੀਆਂ ਦਾ ਸਤਕਾਰ ਕੀਤਾ ਜਾਣਾ ਚਾਹੀਦਾ ਹੈ। ਲੋਕਾਂ ਉੱਤੇ ਇਕ ਵਿਸ਼ੇਸ਼ ਭਾਸ਼ਾ ਠੋਸਿਆ ਜਾਵੇਗਾ ਤਾਂ ਦੇਸ਼ ਚ ਬੇਚੈਨੀ ਅਤੇ ਅਵਿਸ਼ਵਾਸ ਵਾਲਾ ਮਾਹੌਲ ਬਣੇਗਾ।  ਦੇਸ਼ ਦੀ à¨�ਕਤਾ ਅਖੰਡਤਾ ਨੂੰ ਖਤਰਾ ਵੱਖ ਵੱਖ ਬੋਲੀਆਂ ਭਾਸ਼ਾਵਾਂ ਤੋਂ ਨਹੀਂ ਸਗੋਂ ਬਹà©�ਗਿਣਤੀ ਅਧਾਰਿਤ ਰਾਸ਼ਟਰਵਾਦ ਦੇ ਅਮਲ ਤੋਂ ਹੈ।  ਦੇਸ਼ ਨੂੰ ਖ਼ਤਰੇ ਵਾਲਾ ਹਊਆ ਖੜà©�ਹਾ ਕਰਨ ਵਾਲੀ ਸ਼ਾਹ ਦੀ ਪà©�ਰਵਿਰਤੀ ਦੇਸ਼ ਦੇ ਵੱਖ ਵੱਖ ਭਾਈਚਾਰਿਆਂ ਚ ਗਲਤ ਸੰਕੇਤ ਜਾਵੇਗਾ। ਉਨਾਂ ਕਿਹਾ ਕਿ ਸ਼ਾਹ ਨੂੰ ਦਿਸ਼ਾਹੀਣ ਨਾਅਰਾ ਦੇਣ ਦੀ ਥਾਂ ਸਾਰੀਆਂ ਭਾਸ਼ਾਵਾਂ ਦੀ ਪà©�ਰਫà©�ਲਿਤਾ ਅਤੇ ਹਿਤੈਸ਼ੀ ਵਿਵਸਥਾ ਅਪਣਾਉਣਾ ਚਾਹੀਦਾ ਹੈ। ਉਨà©�ਹਾਂ ਚਿੰਤਾ ਪà©�ਰਗਟ ਕਰਦਿਆਂ ਕਿਹਾ ਕਿ ਕੇਂਦਰੀ ਗà©�ਰਹਿ ਮੰਤਰੀ ਦਾ ਵਤੀਰਾ ਘੱਟ ਗਿਣਤੀਆਂ ਨੂੰ ਹਿਫਾਜ਼ਤ ਮà©�ਹਇਆ ਕਰਨ ਦੀ ਥਾਂ ਦੇਸ਼ ਨੂੰ ਤਾਨਾਸ਼ਾਹੀ ਢਾਂਚੇ ਦੀ ਸਥਾਪਨਾ ਵੱਲ ਲੈ ਜਾ ਸਕਦਾ ਹੈ।ਉਹਨਾਂ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਪà©�ਰਤੀ ਸà©�ਚੇਤ ਤੇ ਜਾਗਰੂਕ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬੀ ਬੋਲੀ ਅਤੇ ਗà©�ਰਮà©�ਖੀ ਲਿੱਪੀ ਸਾਡੇ ਜਿੰਦ ਜਾਨ, ਸਾਹ ਰਗ ਅਤੇ à¨�ਕਤਾ ਦਾ ਪà©�ਰਤੀਕ ਹਨ। ਜਿਨਾਂ ਸਦਕਾ ਸਮੂਹ ਪੰਜਾਬੀਆਂ ਨੇ ਸਿੱਖੀ ਦੇ à¨�ੰਡੇ ਹੇਠ ਬਾਹਰੋ ਆਈਆਂ ਧਾੜਵੀਂ ਦਾ ਮà©�ਕਾਬਲਾ ਕੀਤਾ ਅਤੇ ਹਿੰਦ ਨੂੰ ਬਚਾਉਣਾ ਕੀਤਾ। ਉਨà©�ਹਾਂ ਦੇਸ਼ ਲਈ ਸੰਘੀ ਢਾਂਚਾ ਲਾਗੂ ਕਰਨ ਦੀ ਵਕਾਲਤ ਕੀਤੀ ਅਤੇ ਕਿਹਾ ਕਿ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਥਾਂ ਦੇਸ਼ ਨੂੰ ਮਜ਼ਬੂਤੀ ਪà©�ਰਦਾਨ ਕਰਨ ਲਈ ਸੰਵਿਧਾਨ ਦੀ ਰੂਹ ਮà©�ਤਾਬਿਕ ਸਹੀ ਅਰਥਾਂ ‘ਚ ਦੇਸ਼ ਫੈਡਰਲ ਰਾਜ ਬਣਾਉਣ ਵਲ ਧਿਆਨ ਦੇਵੇ।

ਕੈਪਸ਼ਨ : ਪ�ਰੈਸ ਨਾਲ ਗਲਬਾਤ ਕਰਦੇ ਹੋ� ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਤੇ ਹੋਰ।


ਕਸ਼ਮੀਰੀਆ ਦੇ ਹੱਕ ਵਿੱਚ ਹੋਣ ਵਾਲੀ 15 ਦੀ ਰੈਲੀ ਦੀ ਪਰਵਾਨਗੀ ਰੱਦ
Source:  PunjabNewsline
Saturday, 14 September 2019 16:32

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, �ਸ.�.�ਸ. ਨਗਰ
ਜ਼ਿਲਾ ਪ�ਰਸ਼ਾਸਨ �ਸ.�.�ਸ. ਨਗਰ ਨੇ ਸ�ਰੱਖਿਆ ਕਾਰਨਾਂ ਕਰ ਕੇ ਰੈਲੀ ਦੀ ਪ�ਰਵਾਨਗੀ ਵਾਲੀ ਅਰਜ਼ੀ ਖਾਰਜ ਕੀਤੀ
ਲੋਕਾਂ ਦੇ ਜਾਨ ਤੇ ਮਾਲ ਨੂੰ ਗੰਭੀਰ ਖ਼ਤਰਾ ਖੜਾ ਹੋਣ ਦਾ ਖ਼ਦਸ਼ਾ ਪ�ਰਗਟਾਇਆ
�ਸ.�.�ਸ. ਨਗਰ (ANS)
ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ �ਸ.�.�ਸ. ਨਗਰ, ਸ�ਰੀ ਗਿਰੀਸ਼ ਦਿਆਲਨ ਨੇ 15 ਸਤੰਬਰ ਨੂੰ ਦ�ਸਹਿਰਾ ਗਰਾੳੂਂਡ ਫ਼ੇਜ਼-8 ਮ�ਹਾਲੀ ਤੋਂ ਰੈਲੀ ਕਰਨ ਦੀ ਪ�ਰਵਾਨਗੀ ਮੰਗਣ ਲਈ ਆਈ ਅਰਜ਼ੀ ਨੂੰ ਸ�ਰੱਖਿਆ ਕਾਰਨਾਂ ਕਰਕੇ ਰੱਦ ਕਰ ਦਿੱਤਾ ਹੈ।
ਜ਼ਿਲਾ ਮੈਜਿਸਟਰੇਟ ਨੇ ਦੱਸਿਆ ਕਿ ‘ਕਸ਼ਮੀਰੀ ਲੋਕਾਂ ਦੇ ਸੰਘਰਸ਼ ਦੀ ਹਮਾਇਤ’ ਵਿੱਚ ਹੋ ਰਹੀ ਇਸ ਰੈਲੀ/ਇਕੱਠ ਲਈ ਸ�ਰੀ �ੰਡਾ ਸਿੰਘ ਪ�ੱਤਰ ਚੰਦ ਸਿੰਘ ਵਾਸੀ ਪਿੰਡ ਜੇਠੂਕੇ, ਸ�ਰੀ ਲਖਵਿੰਦਰ ਸਿੰਘ ਅਤੇ ਸ�ਰੀ ਕਮਲਪ�ਰੀਤ ਪੰਨੂ ਨੇ 13 ਸਤੰਬਰ 2019 ਨੂੰ ਸ਼ਾਮੀਂ 4 ਵਜੇ ਈ-ਮੇਲ ਰਾਹੀਂ ਅਰਜ਼ੀ ਭੇਜੀ ਸੀ। ਇਹ ਰੈਲੀ 15 ਸਤੰਬਰ 2019 ਨੂੰ ਸਵੇਰੇ 11 ਤੋਂ ਸ਼ਾਮੀਂ 4 ਵਜੇ ਤੱਕ ਦ�ਸਹਿਰਾ ਗਰਾੳੂਂਡ ਤੋਂ ਯੂ.ਟੀ. ਚੰਡੀਗੜ ਤੱਕ ਕਰਨ ਦੀ ਤਜਵੀਜ਼ ਸੀ, ਜਿਸ ਵਿੱਚ 7500 ਪ�ਰਸ਼ਾਂ, 500 ਔਰਤਾਂ ਅਤੇ 100 ਦੇ ਕਰੀਬ ਬੱਚਿਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਪ�ਰਗਟਾਈ ਗਈ ਸੀ।
ਸ�ਰੀ ਦਿਆਲਨ ਨੇ ਕਿਹਾ ਕਿ ਪ�ਰਸ਼ਾਸਨ ਨੇ ਮਾਣਯੋਗ ਸ�ਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬ ਸਰਕਾਰ ਦੀ �ਡਵਾਈਜ਼ਰੀ ਦੇ ਸੰਦਰਭ ਵਿੱਚ ਇਸ ਅਰਜ਼ੀ ਉਤੇ ਵਿਚਾਰ ਕੀਤਾ। ਉਨਾਂ ਕਿਹਾ ਕਿ ਇਨਾਂ ਦਿਸ਼ਾ-ਨਿਰਦੇਸ਼ਾਂ ਵਿੱਚ ਸਪੱਸ਼ਟ ਹੈ ਕਿ ਅਜਿਹੀ ਪ�ਰਵਾਨਗੀ ਲਈ ਘੱਟੋ-ਘੱਟ ਸੱਤ ਦਿਨ ਪਹਿਲਾਂ ਬਿਨੈ ਕਰਨਾ ਜ਼ਰੂਰੀ ਹੈ। ਮੌਜੂਦਾ ਅਰਜ਼ੀ ਬਹ�ਤ ਦੇਰੀ ਨਾਲ ਪ�ਰਾਪਤ ਹੋਈ ਪਰ ਫਿਰ ਵੀ ਵੱਖ ਵੱਖ ਵਿਭਾਗਾਂ ਤੋਂ ਰਿਪੋਰਟ ਮੰਗੀ ਗਈ। ਸਮੇਂ ਦੀ ਘਾਟ ਕਾਰਨ ਸਾਰੇ ਵਿਭਾਗਾਂ ਤੋਂ ਰਿਪੋਰਟਾਂ ਪ�ਰਾਪਤ ਨਹੀਂ ਹੋ ਸਕੀਆਂ।
ਜ਼ਿਲਾ ਮੈਜਿਸਟਰੇਟ ਨੇ ਦੱਸਿਆ ਕਿ ਸਾਨੂੰ ਕ�ੱ� ਕ� ਵਿਭਾਗਾਂ ਤੋਂ ਹੀ ਰਿਪੋਰਟਾਂ ਮਿਲੀਆਂ ਹਨ, ਜਿਨਾਂ ਵਿੱਚ �ਸ.�ਸ.ਪੀ. ਮ�ਹਾਲੀ ਨੇ ਆਪਣੀ ਰਿਪੋਰਟ ਵਿੱਚ ਸਪੱਸ਼ਟ ਤੌਰ ’ਤੇ ਦੱਸਿਆ ਕਿ ਅਜਿਹੀ ਰੈਲੀ ਵਿੱਚ ਇਕੱਤਰ ਹੋ� ਲੋਕਾਂ ਅਤੇ ਆਮ ਲੋਕਾਂ ਦੇ ਜੀਵਨ ਨੂੰ ਖ਼ਤਰਾ ਖੜਾ ਹੋ ਸਕਦਾ ਹੈ ਅਤੇ ਇਸ ਨਾਲ ਸ਼ਾਂਤੀ ਭੰਗ ਹੋਣ ਦਾ ਡਰ ਹੈ। ਉਨਾਂ ਇਹ ਵੀ ਕਿਹਾ ਕਿ ਜ਼ਿਲਾ �ਸ.�.�ਸ. ਨਗਰ ਵਿੱਚ ਕਈ ਕਸ਼ਮੀਰੀ ਵਿਦਿਆਰਥੀ ਪੜ ਰਹੇ ਹਨ ਅਤੇ ਅਜਿਹੀ ਰੈਲੀ ਉਨਾਂ ਨੂੰ ਕੋਈ ਜ�ਰਮ ਕਰਨ ਲਈ ਉਕਸਾ ਸਕਦੀ ਹੈ। ਆਪਣੀ ਰਿਪੋਰਟ ਵਿੱਚ �ਸ.�ਸ.ਪੀ. ਨੇ ਕਿਹਾ ਕਿ ਇੰਨੀ ਵੱਡੀ ਪੱਧਰ ਉਤੇ ਹੋਣ ਵਾਲੇ ਇਕੱਠ ਨਾਲ ਟਰੈਫਿਕ ਵਿਵਸਥਾ ਲਈ ਵੀ ਖ਼ਤਰਾ ਖੜਾ ਹੋ ਸਕਦਾ ਹੈ, ਜਿਸ ਨਾਲ ਆਮ ਜਨਤਾ ਨੂੰ ਮ�ਸ਼ਕਲ ਦਾ ਸਾਹਮਣਾ ਕਰਨਾ ਪਵੇਗਾ। ਇਹ ਰੈਲੀ �ਂਬੂਲੈਂਸ, ਫਾਇਰ ਬਿ�ਰਗੇਡ ਵਗੈਰਾ ਵਰਗੇ �ਮਰਜੈਂਸੀ ਵਾਹਨਾਂ ਦੇ ਰਾਹ ਵਿੱਚ ਵੀ ਰ�ਕਾਵਟ ਖੜੀ ਕਰੇਗੀ।
ਸ�ਰੀ ਦਿਆਲਨ ਨੇ ਦੱਸਿਆ ਕਿ ਨਗਰ ਨਿਗਮ ਮ�ਹਾਲੀ ਦੇ ਕਮਿਸ਼ਨਰ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਇਸ ਰੈਲੀ ਦਾ ਰੂਟ ਭੀੜ ਭੜੱਕੇ ਵਾਲੇ ਰਿਹਾਇਸ਼ੀ ਇਲਾਕਿਆਂ ਵਿੱਚੋਂ ਹੋ ਕੇ ਲੰਘਦਾ ਹੈ ਅਤੇ ਰੈਲੀ ਵਾਲੀ ਥਾਂ ਫੋਰਟਿਸ ਤੇ ਕੋਸਮੋ ਵਰਗੇ ਹਸਪਤਾਲਾਂ ਦੇ ਨੇੜੇ ਪੈਂਦੀ ਹੈ। ਫਾਇਰ ਅਫ਼ਸਰ ਨੇ ਦੱਸਿਆ ਕਿ ਇੰਨੇ ਥੋੜੇ ਸਮੇਂ ਵਿੱਚ ਰੈਲੀ ਵਾਲੀ ਥਾਂ ਉਤੇ ਅੱਗ ਬ��ਾਉਣ ਵਰਗੇ ਪ�ਰਬੰਧ ਅਗਾੳੂਂ ਤੌਰ ਉਤੇ ਕਰਨੇ ਅਸੰਭਵ ਹਨ। ਪ�ਰਬੰਧਕਾਂ ਨੇ ਵੀ ਆਪਣੇ ਵੱਲੋਂ ਅੱਗ ਬ��ਾਉਣ ਵਾਲੇ ਯੰਤਰ ਮ�ਹੱਈਆ ਕਰਨ ਤੋਂ ਅਸਮਰੱਥਾ ਜਤਾਈ ਹੈ। ਜ਼ਿਲਾ ਮੈਜਿਸਟਰੇਟ ਨੇ ਦੱਸਿਆ ਕਿ ਸ�ਰੱਖਿਆ �ਜੰਸੀਆਂ ਵੀ ਇਹ ਸੰਕੇਤ ਦੇ ਚ�ੱਕੀਆਂ ਹਨ ਕਿ ਇਸ ਰੈਲੀ ਨਾਲ ਜ਼ਿਲੇ ਵਿੱਚ ਜਨ ਜੀਵਨ ਅਤੇ ਕਾਨੂੰਨ ਵਿਵਸਥਾ ਨੂੰ ਗੰਭੀਰ ਖ਼ਤਰਾ ਖੜਾ ਹੋ ਸਕਦਾ ਹੈ। �ਸ.ਡੀ.�ਮ. ਮ�ਹਾਲੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਰੈਲੀ ਦੇ ਪ�ਰਬੰਧਕ ਨੇ ਲਾੳੂਡ ਸਪੀਕਰ ਲਈ ਕੋਈ ਪ�ਰਵਾਨਗੀ ਨਹੀਂ ਮੰਗੀ ਅਤੇ ਨਾ ਹੀ ਰੈਲੀ ਵਾਲੀ ਸਬੰਧਤ ਥਾਂ ਦੇ ਮਾਲਕ ਦੀ ਪ�ਰਵਾਨਗੀ ਪੇਸ਼ ਕੀਤੀ।
ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੀ ਇਹ ਆਦੇਸ਼ ਦੇ ਚ�ੱਕੀ ਹੈ ਕਿ ਇਸ ਰੈਲੀ ਨਾਲ ਕਿਸੇ ਵੀ ਤਰਾਂ ਕਾਨੂੰਨ ਵਿਵਸਥਾ ਲਈ ਖ਼ਤਰਾ ਖੜਾ ਨਹੀਂ ਹੋਣਾ ਚਾਹੀਦਾ ਅਤੇ ਅਧਿਕਾਰੀ ਜਨਤਕ ਜਾਇਦਾਦ ਅਦੇ ਲੋਕਾਂ ਦੇ ਜਾਨ ਤੇ ਮਾਲ ਦੇ ਨ�ਕਸਾਨ ਨੂੰ ਰੋਕਣ ਲਈ ਕਦਮ ਚ�ੱਕਣ। ਜ਼ਿਲਾ ਪ�ਰਸ਼ਾਸਨ �ਸ.�.�ਸ. ਨਗਰ ਨੇ ਲੋਕਾਂ ਦੇ ਜਾਨ ਤੇ ਮਾਲ ਦੀ ਸ�ਰੱਖਿਆ ਲਈ ਪਹਿਲਾਂ ਹੀ 11 ਸਤੰਬਰ 2019 ਨੂੰ ਫੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਤਹਿਤ ਆਦੇਸ਼ ਜਾਰੀ ਕਰ ਕੇ ਰੈਲੀਆਂ ਤੇ ਧਰਨਿਆਂ ਉਤੇ ਪਾਬੰਦੀ ਲਾ ਦਿੱਤੀ ਸੀ।


ਮ�ਸਲਮਾਨ ਭਾਈਚਾਰੇ ਵੱਲੋਂ ਖਾਲਸਾ �ਡ ਨੂੰ ਹੜ• ਪੀੜੀਤਾਂ ਦੀ ਮਦਦ ਲਈ ਰਾਸ਼ੀ ਭੇਂਟ
Source:  PunjabNewsline
Wednesday, 04 September 2019 08:56

ਮ�ਸਲਮਾਨ ਭਾਈਚਾਰੇ ਵੱਲੋਂ ਖਾਲਸਾ �ਡ ਨੂੰ ਹੜ• ਪੀੜੀਤਾਂ ਦੀ ਮਦਦ ਲਈ ਰਾਸ਼ੀ ਭੇਂਟ
– ਔਖੇ ਸਮੇਂ ‘ਚ ਪੰਜਾਬ ਦੇ ਸਾਰੇ ਵਾਸੀ ਇੱਕਜà©�ਟ ਹਨ : ਮੌਲਾਨਾ ਹਬੀਬ ਉਰ ਰਹਿਮਾਨ ਲà©�ਧਿਆਣਵੀਂ
ਲà©�ਧਿਆਣਾ (ANS ) : ਅੱਜ ਇੱਥੇ ਜਾਮਾ ਮਸਜਿਦ ‘ਚ ਲà©�ਧਿਆਣਾ ਦੇ ਮà©�ਸਲਮਾਨ ਭਾਈਚਾਰੇ ਵੱਲੋਂ ਖਾਲਸਾ à¨�ਡ ਨੂੰ ਪੰਜਾਬ ‘ਚ ਹੜ• ਤੋਂ ਪੀੜਤ ਹੋà¨� ਲੋਕਾਂ ਦੀ ਮਦਦ ਲਈ ਸਵਾ ਲੱਖ ਰà©�ਪà¨� ਦੀ ਨਕਦ ਰਾਸ਼ੀ ਭੇਂਟ ਕੀਤੀ ਗਈ । ਇਸ ਮੌਕੇ ‘ਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲà©�ਧਿਆਣਵੀਂ, ਗà©�ਰਦà©�ਆਰਾ ਦà©�ੱਖ ਨਿਵਾਰਣ ਸਾਹਿਬ ਦੇ ਮà©�ੱਖ ਸੇਵਾਦਾਰ ਪà©�ਰਿਤਪਾਲ ਸਿੰਘ, ਖਾਲਸਾ à¨�ਡ ਤੋਂ ਗà©�ਰਸਾਹਿਬ ਸਿੰਘ ਅਤੇ ਸ਼ਹਿਰ ਦੀ ਵੱਖ-ਵੱਖ ਮਸਜਿਦਾਂ ਦੇ ਪà©�ਰਧਾਨ ਅਤੇ ਇਮਾਮ ਵਿਸ਼ੇਸ਼ ਰੂਪ ਨਾਲ ਮੌਜੂਦ ਸਨ । ਇਸ ਮੌਕੇ ‘ਤੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲà©�ਧਿਆਣਵੀਂ ਨੇ ਕਿਹਾ ਕਿ ਔਖੇ ਸਮੇਂ ‘ਚ ਇੱਕ ਦੂਜੇ ਦਾ ਸਾਥ ਦੇਣਾ ਹੀ ਅਸਲ ਧਰਮ ਹੈ। ਉਨ•ਾਂ ਕਿਹਾ ਕਿ ਦੇਸ਼ ‘ਚ ਜਦੋਂ ਵੀ ਕੋਈ ਵਿਪਦਾ ਆਈ ਹੈ ਤਾਂ ਪੰਜਾਬ ਦੇ ਲੋਕਾਂ ਨੇ ਪੀੜਤਾਂ ਦਾ ਵੱਧ-ਚੜ• ਕੇ ਸਾਥ ਦਿੱਤਾ ਹੈ ਅਤੇ ਜਦੋਂ ਪੰਜਾਬ ‘ਚ ਹੜ• ਆਉਣ ‘ਤੇ ਬਹà©�ਤ ਸਾਰੇ ਪਿੰਡ ਪਾਣੀ ‘ਚ ਡੂੱਬੇ ਹੋà¨� ਹਨ, ਖੇਤੀ ਅਤੇ ਪਸ਼à©�ਆਂ ਦਾ ਵੱਡੇ ਪੈਮਾਨੇ ‘ਤੇ ਨà©�ਕਸਾਨ ਹੋਇਆ ਹੈ, ਅਜਿਹੇ ਹਾਲਾਤ ‘ਚ ਪੰਜਾਬ ਦੇ ਸਾਰੇ ਲੋਕ ਇੱਕਜà©�ਟ ਹਨ ਅਤੇ ਪੀੜਤਾਂ ਨੂੰ ਰਾਹਤ ਪਹà©�ੰਚਾਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ । ਸ਼ਾਹੀ ਇਮਾਮ ਨੇ ਕਿਹਾ ਕਿ ਖਾਲਸਾ à¨�ਡ ਵੱਲੋਂ ਪੀੜਤਾਂ ਲਈ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ। ਗà©�ਰਦà©�ਆਰਾ ਦà©�ੱਖ ਨਿਵਾਰਣ ਸਾਹਿਬ ਦੇ ਮà©�ੱਖ ਸੇਵਾਦਾਰ ਪà©�ਰਿਤਪਾਲ ਸਿੰਘ ਨੇ ਕਿਹਾ ਕਿ ਮà©�ਸਲਮਾਨ ਭਰਾਵਾਂ ਵੱਲੋਂ ਖਾਲਸਾ à¨�ਡ ਨੂੰ ਭੇਂਟ ਕੀਤੀ ਗਈ ਰਾਸ਼ੀ ਨਾਲ ਜਿੱਥੇ ਪੀੜਤਾਂ ਨੂੰ ਫਾਇਦਾ ਹੋਵੇਗਾ ਉਥੇ ਹੀ ਸਰਵ ਧਰਮ à¨�ਕਤਾ ਨੂੰ ਵੀ ਬੱਲ ਮਿਲੇਗਾ । ਸ.ਪà©�ਰਿਤਪਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਕਿਸੇ ਵੀ ਧਰਮ ਨਾਲ ਸੰਬਧ ਰੱਖਦੇ ਹੋਣ ਉਹ ਖà©�ਸ਼ੀ ਹੋਵੇ ਜਾਂ ਗਮ ਹਮੇਸ਼ਾ ਇੱਕਠੇ ਰਹਿੰਦੇ ਹਨ ਤੇ ਪੰਜਾਬ ਦਾ ਭਾਈਚਾਰਾ ਹੀ ਇੱਥੇ ਦੀ ਅਸਲ ਤਾਕਤ ਹੈ । ਇਸ ਮੌਕੇ ‘ਤੇ ਡਾ. ਮà©�ਹੰਮਦ ਇਦਰੀਸ, ਨੂਰ ਉਲ ਹਕ, ਮਹਿਮੂਦ ਪà©�ਰਧਾਨ, ਮà©�ਫਤੀ ਆਰਿਫ, ਮà©�ਹੰਮਦ ਨੌਸ਼ਾਦ ਅੰਸਾਰੀ, ਮੌਲਾਨਾ ਕà©�ਤਬà©�ਦੀਨ, ਸ਼ੇਖ ਅਸ਼ਰਫ, ਮà©�ਹੰਮਦ ਖਾਲਿਦ ਰਜ਼ਾ, ਮà©�ਜੀਬ ਉਰ ਰਹਿਮਾਨ, ਡਾ. ਸਰਾਜਦੀਨ ਬਾਲੀ, ਮà©�ਹੰਮਦ ਰਫੀਕ, ਅਲਤਾਫ ਜੋਸ਼ਨ, ਬਿਲਾਲ ਖਾਨ, ਬਾਬà©�ਲ ਖਾਨ, ਮà©�ਹੰਮਦ ਇਰਸ਼ਾਦ, ਮੌਲਾਨਾ ਨਬੀ ਜਾਨ, ਮà©�ਹੰਮਦ ਮਹਿਫੂਜ ਪà©�ਰਧਾਨ, ਮà©�ਹੰਮਦ ਸੱਜਾਦ ਤੇ ਮà©�ਹੰਮਦ ਕà©�ਲਬà©�ਲ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ : ਖਾਲਸਾ �ਡ ਦੀ ਟੀਮ ਨੂੰ ਪੰਜਾਬ ਹੜ• ਪੀੜਤਾਂ ਲਈ ਮਦਦ ਰਾਸ਼ੀ ਭੇਂਟ ਕਰਦੇ ਹੋ� ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲ�ਧਿਆਣਵੀਂ, ਸ.ਪ�ਰਿਤਪਾਲ ਸਿੰਘ ਅਤੇ ਹੋਰ।


ਸੂਬਾ ਪੱਧਰੀ ਚੇਤਨਾ ਪਰਖ਼ ਪ�ਰੀਖਿਆ ਵਿੱਚ ਮਾਲੇਰਕੋਟਲਾ ਦੇ ਪ�ਸ਼ਪਿੰਦਰ ਨੇ ਲਿਆ ਪਹਿਲਾ ਸਥਾਨ
Source:  PunjabNewsline
Tuesday, 03 September 2019 08:50

ਸੂਬਾ ਪੱਧਰੀ ਚੇਤਨਾ ਪਰਖ਼ ਪ�ਰੀਖਿਆ ਵਿੱਚ ਮਾਲੇਰਕੋਟਲਾ ਦੇ ਪ�ਸ਼ਪਿੰਦਰ ਨੇ ਲਿਆ ਪਹਿਲਾ ਸਥਾਨ;
ਤਰਕਸ਼ੀਲ ਵਿਚਾਰਾਂ ਦੀ ਰੌਸ਼ਨੀ ਸਮੇਂ ਦੀ ਲੋੜ :ਮੋਹਨ ਬਡਲਾ
ਮਾਲੇਰਕੋਟਲਾ (AND ) ਵਿਦਿਆਰਥੀਆਂ ਨੂੰ ਅਮੀਰ ਵਿਰਸੇ ਨਾਲ ਜੋੜਨ,ਦੇਸ਼ ਭਗਤੀ ਦੀ ਜਾਗ ਲਾਉਣ ਤੇ ਲਈ ਗਈ ਰਾਜ ਪੱਧਰੀ ਤਰਕਸ਼ੀਲ ਚੇਤਨਾ ਪਰਖ਼ ਪ�ਰੀਖਿਆ ਦੇ ਨਤੀਜੇ ਸਬੰਧੀ ਤਰਕਸ਼ੀਲ ਸ�ਸਾਇਟੀ ਪੰਜਾਬ ਇਕਾਈ ਮਾਲੇਰਕੋਟਲਾ ਵਲੋਂ ਮੀਟਿੰਗ ਕੀਤੀ ਗਈ । ਜਲ�ਹਿਆਂ ਵਾਲਾ ਬਾਗ ਦੀ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਇਸ ਪ�ਰੀਖਿਆ ਵਿੱਚ 71 ਤਰਕਸ਼ੀਲ ਇਕਾਈਆਂ ਦੀ ਪਹਿਲਕਦਮੀ ਤੇ ਰਾਜ ਵਿੱਚ 292 ਸੈਂਟਰਾਂ ਵਿੱਚ ਪੰਜਾਬ ਭਰ ਦੇ ਮਿਡਲ ਤੇ ਸੈਕੰਡਰੀ ਵਿਭਾਗ ਦੇ 18,846 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਸੀ ,ਮਾਲੇਰਕੋਟਲਾ ਇਕਾਈ ਵਲੋ ਸੰਦੌੜ, ਬਾਗੜੀਆਂ,ਬਨਭੌਰਾ ਕੇਂਦਰ ਬਨਾੲੇ ਗ� ਸਨ ਜਿਹਨਾਂ ਵਿੱਚ 200 ਦੇ ਲੱਗਭੱਗ ਵਿਦਿਆਰਥੀਆਂ ਨੇ ਭਾਗ ਲਿਆ ਸੀ।ਇਹ ਜਾਣਕਾਰੀ ਦਿੰਦਿਆਂ ਸ�ਸਾਇਟੀ ਦੇ ਸਥਾਨਕ ਜਥੇਬੰਦਕ ਮ�ਖੀ ਮੋਹਨ ਬਡਲਾ ਨੇ ਦੱਸਿਆ ਕਿ ਕੌਮੀ ਤਰਕਸ਼ੀਲ ਲਹਿਰ ਦੇ ਨਾਇਕ ਡਾ. ਨਰੇਂਦਰ ਦਾਭੋਲਕਰ ਦੇ ਸ਼ਹਾਦਤ ਦਿਨ(ਵਿਗਿਆਨਕ ਚੇਤਨਾ ਦਿਵਸ) ਤੇ ਨਤੀਜੇ ਦਾ �ਲਾਨ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਇਹ ਸ�ਨੇਹਾ ਹੈ ਕਿ ਚੰਗੇਰੇ, ਬਰਾਬਰੀ ਵਾਲੇ ਰੌਸ਼ਨ ਭਵਿੱਖ ਲਈ ਤਰਕਸ਼ੀਲ ਵਿਚਾਰਾਂ ਦੀ ਰੌਸ਼ਨੀ ਸਮੇਂ ਦੀ ਲੋੜ ਹੈ।
ਇਸ ਮੌਕੇ ਮੌਜੂਦ ਵਿੱਤ ਮ�ਖੀ ਮੇਜਰ ਸਿੰਘ ਸੋਹੀ ਤੇ ਸਰਬਜੀਤ ਧਲੇਰ ਨੇ ਆਖਿਆ ਕਿ ਸਮਾਜਿਕ ਚੇਤਨਾ ਤੇ ਸ�ਚੇਤ ਨੌਜਵਾਨ ਵਰਗ ਸਿਰ ਤੇ ਹੀ ਅਜੋਕੇ ਫਾਸ਼ੀਵਾਦੀ ਦੌਰ ਦੇ ਚੇਤਨਾ ਲਹਿਰ ਤੇ ਜਮਹੂਰੀ ਹੱਕਾਂ ਉੱਪਰ ਕੀਤੇ ਜਾ ਰਹੇ ਹੱਲਿਆਂ ਨੂੰ ਮਾਤ ਦਿੱਤੀ ਜਾ ਸਕਦੀ ਹੈ।
ਸੂਬਾ ਪੱਧਰ ਤੇ �ਲਾਨੇ ਗ� ਨਤੀਜੇ ਵਿੱਚ ਮਾਲੇਰਕੋਟਲਾ ਦੇ ਸਾਹਿਬਜਾਦਾ ਫਤਹਿ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀ ਅਤੇ ਸਰਦਾਰ ਮੰਗਤ ਰਾਮ ਦੇ ਸਪ�ੱਤਰ ਵਲੋਂ ਸੀਨੀਅਰ ਵਰਗ ਵਿੱਚ ਸੂਬਾ ਪੱਧਰ ਦੇ ਪਹਿਲਾ ਸਥਾਨ ਪ�ਰਾਪਤ ਕਰਨ ਤੇ ਸਲਾਘਾ ਕੀਤੀ ਗਈ।ਤਰਕਸ਼ੀਲ ਆਗੂਆਂ ਨੇ ਦੱਸਿਆ ਕਿ ਪਹਿਲੇ ਸਥਾਨਾਂ ਤੇ ਆਉਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਤਰਕਸ਼ੀਲ ਭਵਨ ਵਿਖੇ ਕੀਤੇ ਜਾਣ ਵਾਲੇ ਸੂਬਾਈ ਸਮਾਰੋਹ ਵਿੱਚ ਨਕਦ ਰਾਸ਼ੀ ਤੇ ਪ�ਸਤਕਾਂ ਦੇ ਸੈੱਟ ਨਾਲ ਸਨਮਾਨਿਤ ਕੀਤਾ ਜਾਵੇਗਾ।ਉਹਨਾਂ ਚੇਤਨਾ ਪ�ਰੀਖਿਆ ਤੇ ਤਸੱਲੀ ਦਾ ਪ�ਰਗਟਾਵਾ ਕਰਦਿਆਂ ਆਖਿਆ ਕਿ ਇਸਦੇ ਭਵਿੱਖ ਵਿੱਚ ਚੰਗੇ ਨਤੀਜੇ ਵੇਖਣ ਨੂੰ ਮਿਲਣਗੇ।
ਆਉਣ ਵਾਲੇ ਦਿਨਾ ਵਿੱਚ ਮਾਲੇਰਕੋਟਲਾ ਇਕਾਈ ਵਲੋ ਕੇਂਦਰ ਪੱਧਰ ਤੇ ਸਕੂਲਾਂ ਵਿੱਚ ਜਾਕੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋ ਬਿਨਾ ਜਗਜੀਤ ਸਿੰਘ, ਡਾ. ਮਜੀਦ ਆਜਾਦ, ਸਰਾਜ ਅਨਵਰ, ਸੋਨੀ ਉਕਸੀ, ਨਵਪ�ਰੀਤ ਬਿੰਜੋਕੀ, ਮਜੀਦ ਦਲੇਲਗੜ ਆਦਿ ਵਲੋ ਮੀਟਿੰਗ ਵਿੱਚ ਸ਼ਿਰਕਤ ਕੀਤੀ ਗਈ।


<< < Prev 1 2 3 4 5 6 7 8 9 10 Next > >>