VicksWeb upgrade Location upload ads trending
VicksWeb ਭਾਰਤ ਨੂੰ
Jashn-e-Ustaad organized at HMV
Source:  Punjab News Channel
Wednesday, 05 September 2018 18:23

Jalandhar 5 September (Jaswinder Azad)- Adding another milestone to its history, the students of Hans Raj Mahila Maha Vidyalaya organized Jashn-e-Ustaad under the benign guidance of Principal Prof. Dr. (Mrs.) Ajay Sareen.  Dating back to 1962, the birthday of S. Radhakrishnan is being celebrated as a Teacher’s Day and it is a great honour that the inauguration of HMV was done by Sh. Radhakrishnan.  Principal Dr. Sareen was accorded a warm welcome by the organizing committee. Highlighting the relevance of Teacher’s Day in the present context, Principal Dr. Ajay Sareen spoke at length about the intensity and piousness of student-teacher relationship.  Equating teacher’s role to that of a mother she said that it is the mother who gives us the power to speak and it is the teacher who gives us the power to add meaning to that speech.  A true teacher is a friend.  Philosopher and a guide but at the same time keeps a balance of all aspects.  In the contemporary scenario, the teachers can play a crucial role in channelizing the abundant energy of their students into the right direction.  She also conveyed the blessings of Padmashri Awardee Dr. Punam Suri, honourable President DAV College Managing Committee on this auspicious occasion.
The auditorium overflowed with the pupils excited to pay reverence to their loving teachers.  The volunteers of the Students Council came up with an entertaining show full of hilarious events.  Students  presented a choreography and Qawwali composed by them to express their love for their mentors.  Amazeball rounds of antakshari and modelling added charm to the event.  Rib-tickling performances by Dr. Kanwaldeep, Mrs. Navroop, Dr. Ramnita Saini Sharda, Mrs. Veena Arora and Dr. Pooja Minhas were the spotlights of the day.  A poster making competition was also organized to mark the celebrations of Teachers Day. Dr. Nidhi Bal, Mrs. Navneta and Mrs.Lovleen acted as judges of the competition.  The event was organized by Dr. Kanwaldeep, Dean Academics, Mrs. Navroop, Dean Youth Welfare, Mrs. Urvashi Mishra, Dean Student Council, Mrs. Neety Sood, Dr. Neelam Sharma and Dr. Sangeeta Arora.

Apeejay Celebrates Teachers Day
Source:  Punjab News Channel
Wednesday, 05 September 2018 18:20

Jalandhar 5 September (Jaswinder Azad)- The Student Welfare Association of Apeejay College of Fine Arts celebrated Teachers Day in a beautiful and graceful way. Amidst presence of the members of Student Welfare Association along with the teaching staff members, cake cutting ceremony was performed by Principal Dr Sucharita Sharma. Paying her obeisance to the great Indian philosopher- teacher Dr. Sarvepalli Radhakrishnan, she expressed her view that such celebrations are a way of paying back to a teacher and also strengthens the teacher-student bond. She congratulated Dr. Manisha Sharma, Dean, Student Welfare Association and lauded the efforts of members of Student Welfare Association for this heart-warming gesture.

Teachers' Day was celebrated in Prem Chand Markanda S.D. College for Women
Source:  Punjab News Channel
Wednesday, 05 September 2018 18:11

Jalandhar 5 September (Jaswinder Azad)- Teachers' Day was celebrated in Prem Chand Markanda S.D. College for Women, Jalandhar by the students of Central Association on 5th September 2018. Ceremony began with floral welcome by the students followed by cake cutting by the Principal Dr Kiran Arora and the teachers. On this occasion the students performed on stage exclusively for their teachers. They exhibited their talent in the form of dance, music and skits as a treat to the teachers. Students took great efforts and ensure that teachers enjoy every moment followed by the cultural program. Games were conducted for the teachers. All the students expressed their gratefulness to see the teachers and were full of enthusiasm. The function concluded with words of appreciation for the students by Principal Dr. Kiran Arora.


(ਅਧਿਆਪਕ ਦਿਵਸ ਉੱਤੇ ਵਿਸ਼ੇਸ਼) ਅਧਿਆਪਕ ਸੁਖ ਅਸੀਸਾਂ ਦੀ ਦਾਤ
Source:  Punjab News Channel
Tuesday, 04 September 2018 23:11

ਅਧਿਆਪਕ ਉਹ ਹੈ ਜੋ ਵਿਦਿਆਰਥੀ ਨੂੰ ਜਿੱਤਣ ਅਤੇ ਖੋਹਣ ਵਿੱਚ ਅੰਤਰ ਸਪਸ਼ਟ ਕਰਦਾ ਹੋਇਆ,ਉਹਨਾਂ ਦੇ ਮਨ ਦੀ ਸਿਤਾਰ ਉੱਤੇ  ਆਪਣੇ ਦਿਲ ਦੀ ਮਿਜਰਾਬ ਫੇਰਦਾ, ਜਿੰਦਗੀ ਦੀ ਅਸੀਸ ਭਰਦਾ , ਗਿਆਨ ਵਿਹੂਣੇ ਬੰਦ ਦਰਵਾਜ਼ੇ ਖੋਲਦਾ ਪਗਡੰਡੀਆ ਨੂੰ ਰਾਹ ਬਣਾ ਦਿੰਦਾ ਹੈ । ਉਸਦੀ ਤੱਕਣੀ ਵਿਦਿਆਰਥੀਆਂ ਅੰਦਰ ਸੁਪਣਿਆ ਨੂੰ ਲਾਸਾਨੀ ਹੋਣ ਦੀ ਰੀਝ ਨੂੰ ਬਲਵਾਨ ਬਣਾਉਂਦੀ ਹੋਈ ਅੰਦਰੂਨੀ ਤਾਕਤ ਨੂੰ ਨਜਾਕਤ, ਨਜਾਕਤ ਨੂੰ ਲਿਆਕਤ ਵਿੱਚ ਬਦਲ ਦਿੰਦੀ ਹੈ । ਸਮਾਜ ਵਿੱਚ  ਪਰਿਵਰਤਨ ਲਿਆਉਣ ਵਾਲੇ ਦਾ ਨਾਂਅ ਅਧਿਆਪਕ ਹੈ ਜੋ ਕਰਮ ਨੂੰ ਵਿਚਾਰ,  ਵਿਚਾਰ ਨੂੰ ਕਲਪਨਾ ਅਤੇ ਕਲਪਨਾ ਨੂੰ ਅਨੁਭਵ ਵਿੱਚ ਬਦਲਣ ਦਾ ਯਤਨ ਕਰਦਾ ਹੋਇਆ ਸ਼ਬਦ ਨੂੰ ਅਰਥ, ਅਰਥ ਨੂੰ ਰਸ ਅਤ ਰਸ ਨੂੰ ਸੁਹਜ ਤਕ ਪਹੁੰਚਾ ਦਿੰਦਾ ਹੈ ।
ਅਜਿਹੇ ਅਧਿਆਪਕ  ਵਿਦਿਆਰਥੀਆ ਦੇ ਚਿਹਰੇ ਦਰਿਆ ਦੀਆਂ ਛੱਲਾਂ ਨਾਲ ਧੋਂਦੇ ਹੋਏ ਹਨੇਰਿਆ ਨੂੰ ਰਸ਼ਨਾਉਣ ਦੀ  ਤਾਕਤ ਪੈਦਾ ਕਰਦੇ ਹਨ। ਅਧਿਆਪਕ  ਅਨਿਸਚਤਾ ਦੇ ਵਾਤਾਵਰਨ ਵਿੱਚ ਵੀ ਵਿਦਿਆਰਥੀਆਂ ਦੇ  ਸਥਿਰ ਭਵਿੱਖ  ਲਈ ਤਾਂਘ ਰਖਦਾ ਹੈ।ਇਤਿਹਾਸ ਗਵਾਹ ਹੈ ਕਿ  ਸੋਚ ਦੀ ਅਮੀਰੀ, ਚਰਿੱਤਰ ਦੀ ਉਸਾਰੀ ਅਤੇ ਸਮਾਜ ਦਾ ਨਿਰਮਾਣ ਕੋਈ ਹਾਕਮ ਜਮਾਤ ਨਹੀਂ ਕਰਦੀ ਸਗੋਂ ਇਹ ਹੰਡਣਸਾਰ ਵਿਕਾਸ ਇਕ ਇਨਕਲਾਬੀ ਅਧਿਆਪਕ ਨਿਰੰਤਰ ਲਿਆਉਣ ਦੀ ਤਾਕਤ ਰਖਦਾ ਹੈ ਕਿਉਂਕਿ ਉਸਦਾ ਸੁਭਾਅ ਮਾਰੂਥਲਾਂ ਨੂੰ ਹਰਿਆਵਲ ਵਿੱਚ ਬਦਲਣ ਦਾ ਹੈ।ਸਚਾਈ ਇਹ ਹੈ ਕਿ ਅਧਿਆਪਕ  ਵਿਦਿਆਰਥੀ ਦੇ ਚਿਹਰੇ ਤੇ ਨਿਰਾਸਤਾ, ਪ੍ਰੇਸ਼ਾਨੀ ਅਤੇ ਉਦਾਸੀ ਨਹੀ ਵੇਖ ਸਕਦਾ ਤੇ ਆਪਣੇ ਅਨੁਭਵੀ ਅਭਿਆਸ ਦੇ ਆਧਾਰ ਤੇ ਡੂੰਘੀ ਸੂਝ-ਸਮਝ ਨਾਲ ਉਸ ਦੀ ਸਮੱਸਿਆ ਨੂੰ ਸਧਾਰਨ ਵਰਤਾਰੇ ਵਿੱਚ ਬਦਲਣ ਵਿਚ ਅਹਿਮ ਯੋਗਦਾਨ ਪਾਉਂਦਾ ਹੈ।  ਅਧਿਆਪਕ ਸਮਾਜ ਦੀ ਉਹ ਤਾਰ ਹੈ ਜਿਸ ਅੰਦਰੋਂ ਸ਼ਿਦਤ ਨਾਲ ਜਿਉਣ ਅਤੇ  ਸਿਦਕ ਨਾਲ ਜਿੱਤਣ  ਦਾ ਸੰਗੀਤ ਉਪਜਦਾ ਹੈ ।  ਉਹ ਆਪਣੇ ਜੀਵਨ ਦੇ ਦਰਦਾਂ ਨੂੰ ਭੁੱਲ ਕੇ ਸ਼ਬਨਮ ਵਾਲੀ ਦਰਿਆਦਿਲੀ  ਨਾਲ ਸੁੰਦਰਤਾ ਦੀਆਂ ਅਨੇਕਾਂ ਪਰਤਾਂ ਉਪਰੋਂ ਪਰਦਾ ਹਟਾਉਦਾ ਹੋਇਆ ਸੂਖਮ ਭਾਵਨਾਵਾਂ ਦੇ ਮੋਤੀ ਲੁਟਾ ਦਿੰਦਾ ਹੈ।ਪਰ ਅਜ ਅਧਿਆਪਕ ਬੇਗਾਨਗੀ ਦਾ ਅਹਿਸਾਸ ਕਰ ਰਿਹਾ ਹੈ , ਉਹ ਆਪਣੀਆਂ ਸਫਲਤਾਵਾਂ ਤੋਂ ਆਤਮ ਵਿਸ਼ਵਾਸ ਪਰਾਪਤ ਕਰਨ ਦੀ ਥਾਂ ਆਪਣੇ ਨੂਰ ਦੀ ਤਾਂਘ ਦੇ ਲਿਸ਼ਕਾਰੇ ਨੂੰ ਟੁੱਟੇ ਪੁਲ ਵਾਂਗ ਭਟਕਣ ਦੇ ਸਮੁੰਦਰ ਵਿੱਚ ਠੇਲ ਰਿਹਾ ਹੈ।
-ਡਾ. ਬਲਜੀਤ ਕੌਰ, (ਸਟੇਟ ਐਵਾਰਡੀ)

ਗੁਰੂ ਸਭ ਤੋਂ ਵਧੀਆ ਮਾਰਗਦਰਸ਼ਨ ਦਾ ਸੰਦੇਸ਼ ਦਿੰਦੇ ਹੋਏ ਸੇਂਟ ਸੋਲਜਰ ਵਿੱਚ ਮਨਾਇਆ ਗਿਆ ਅਧਿਆਪਕ ਦਿਵਸ
Source:  Punjab News Channel
Tuesday, 04 September 2018 22:17

ਜਲੰਧਰ 4 ਸਤੰਬਰ (ਗੁਰਕੀਰਤ ਸਿੰਘ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਸਰਵਪੱਲੀ ਡਾ.ਰਾਧਾਕ੍ਰਿਸ਼ਣਨ ਜੀ ਦਾ ਜਨਮਦਿਵਸ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ।ਜਿਸ ਵਿੱਚ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਪਿ੍ਰੰਸੀਪਲ ਸ਼੍ਰੀਮਤੀ ਸ਼ਵੇਤਾ ਤਿਵਾੜੀ, ਸਟਾਫ ਮੈਂਬਰਜ਼ ਅਤੇ ਵਿਦਿਆਰਥੀਆਂ ਵਲੋਂ ਕੀਤਾ ਗਿਆ।ਸਭ ਤੋਂ ਪਹਿਲਾਂ ਅਧਿਆਪਕਾਂ ਨੇ ਡਾ. ਰਾਧਾ ਕ੍ਰਿਸ਼ਣਨ ਜੀ ਦੀ ਤਸਵੀਰ ਦੇ ਅੱਗੇ ਸ਼ਰਧਾ ਸੁਮਨ ਅਰਪਿਤ ਕਰ ਉਨ੍ਹਾਂਨੂੰ ਯਾਦ ਕੀਤਾ ਗਿਆ।ਸਭ ਅਧਿਆਪਕਾਂ ਵਲੋਂ ਅਧਿਆਪਕ ਦਿਵਸ ਦਾ ਕੇਕ ਕੱਟਦੇ ਹੋਏ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਅਧਿਆਪਕ ਦਿਵਸ ਦੀ ਖੁਸ਼ੀ ਨੂੰ ਸਾਂਝਾ ਕੀਤਾ ਗਿਅ।ਅਧਿਆਪਕ ਦਿਵਸ ਸੇਲਿਬਰੇਸ਼ਨ ਵਿੱਚ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਿੱਠੂ ਬਸਤੀ, ਨੰਗਲ ਕਰਾਰ ਖਾਂ, ਧਿਨਾ ਬ੍ਰਾਂਚਾਂ ਦੇ ਅਧਿਆਪਕਾਂ ਨੇ ਭਾਗ ਲਿਆ।ਅਧਿਆਪਕਾਂ ਵਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਰੰਗਾਰੰਗ ਪ੍ਰੋਗਰਾਮ ਪੇਸ਼ ਕਰਦੇ ਹੋਏ ਜਿਸ ਵਿੱਚ ਡਾਂਸ, ਮਾਡਲਿੰਗ ਕਰਦੇ ਹੋਏ ਇਸ ਦਿਨ ਨੂੰ ਸੇਲਿਬਰੇਟ ਕੀਤਾ ਗਿਆ।ਸ਼੍ਰੀਮਤੀ ਚੋੋਪੜਾ ਨੇ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਦੇ ਨਾਲ ਸਨਮਾਨਿਤ ਕੀਤਾ ਅਤੇ ਸਭ ਅਧਿਆਪਕਾਂ ਅਤੇ ਡਾ. ਰਾਧਾ ਕ੍ਰਿਸ਼ਣਨ ਨੂੰ ਨਤਮਸਤਕ ਹੁੰਦੇ ਹੋਏ ਕਿਹਾ ਕਿ ਸਾਨੂੰ ਆਪਣੇ ਅਧਿਆਪਕਾਂ ਦਾ ਹਮੇਸ਼ਾ ਕਰਜਦਾਰ ਰਹਿਣਾ ਚਾਹੀਦਾ ਹੈ ਜਿਨ੍ਹਾਂਦੀ  ਵਜ੍ਹਾ ਨਾਲ ਅੱਜ ਸਾਡੇ ਵਿੱਚ ਚੰਗੇ ਸੰਸਕਾਰ ਹਨ।ਅਧਿਆਪਕ ਨੂੰ ਇਸ ਲਈ ਭਵਿੱਖ ਦਾ ਨਿਰਮਾਤਾ ਕਿਹਾ ਜਾਂਦਾ ਹੈ ਕਿਉਂਕਿ ਇਕ ਵਿਦਿਆਰਥੀ ਦੇ ਸੰਪੂਰਣ ਵਿਕਾਸ ਵਿੱਚ ਜਿੱਥੇ ਉਸਦੇ ਮਾਤਾ ਪਿਤਾ ਦਾ ਅਹਿਮ ਯੋਗਦਾਨ ਰਹਿੰਦਾ ਹੈ ਉਥੇ ਹੀ ਉਸਦੇ ਅਧਿਆਪਕ ਵੀ ਮਹੱਤਵਪੂਰਣ ਰੋਲ ਨਿਭਾਉਦਾ ਹੈ।

Hello world!
Source:  Today Punjab
Saturday, 01 July 2017 09:56

Welcome to WordPress. This is your first post. Edit or delete it, then start writing!

ਬੀਬੀ ਅਮਨਦੀਪ ਕੌਰ ਬਣੀ ਬ�ਲਾਕ ਸਮਿਤੀ ਪੱਟੀ ਦੀ ਚੇਅਰਮੈਨ
Source:  punjabinfoline
Tuesday, 30 November 1999 05:30

ਬ�ਲਾਕ ਸਮਿਤੀ ਪੱਟੀ ਦੀ ਚੌਣ �ਸ.ਡੀ.�ਮ. ਸ�ਰੀ ਨਵਰਾਜ ਸਿੰਘ ਬਰਾੜ ਦੀ ਅਗ�ਵਾਈ ਵਿਚ ਹੋਈ ਜਿਸ ਦੌਰਾਨ ਬੀਬੀ ਅਮਨਦੀਪ ਕੌਰ ਸੈਦਪ�ਰ ਬ�ਲਾਕ ਸਮਿਤੀ ਦੀ ਚੇਅਰਮੈਨ ਅਤੇ ਸ�ਰੀ ਸ�ਖਵਿੰਦਰ ਸਿੰਘ ਸਿਧੂ ਵਾਈਸ ਚੇਅਰਮੈਨ ਬਣੇ ਇਸ ਮੌਕੇ ਤੇ ਪੱਟੀ ਤੋਂ ਵਿਧਾਇਕ ਸ�ਰੀ ਹਰਮਿੰਦਰ ਸਿੰਘ ਗਿੱਲ ਅਤੇ ਹੋਰ ਸ਼ਖਸੀਅਤਾਂ ਨੇ ਨਵੇ ਚ�ਣੇ ਗ� ਚੇਅਰਮੈਨ ਅਤੇ ਵਾਈਸ ਚੇਅਰਮੈਨ ਨੂੰ ਸਨਮਾਨਿਤ ਕਰਕੇ ਵਧਾਈ ਦਿੱਤੀ

6 ਵਿਧਾਇਕ ਮ�ੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਨਿਯ�ਕਤ
Source:  punjabinfoline
Tuesday, 30 November 1999 05:30

ਪੰਜਾਬ ਸਰਕਾਰ ਨੇ ਅੱਜ 6 ਕਾਂਗਰਸੀ ਵਿਧਾਇਕਾਂ ਨੂੰ ਮ�ੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਨਿਯ�ਕਤ ਕੀਤਾ ਹੈ l ਇਨ�ਹਾਂ ਵਿਚ ਵਿਧਾਇਕ ਕ�ਸ਼ਲਦੀਪ ਸਿੰਘ ਢਿੱਲੋਂ, ਵਿਧਾਇਕ ਰਾਜਾ ਵੜਿੰਗ, ਵਿਧਾਇਕ ਇੰਦਰਬੀਰ ਸਿੰਘ ਬ�ਲਾਰੀਆ, ਵਿਧਾਇਕ ਕ�ਲਜੀਤ ਸਿੰਘ ਨਾਗਰਾ, ਵਿਧਾਇਕ ਸੰਗਤ ਸਿੰਘ ਗਿਲਜੀਆਂ, ਵਿਧਾਇਕ ਤਰਸੇਮ ਸਿੰਘ ਡੀਸੀ ਮੌਜੂਦ ਹਨ l ਇਹਨਾਂ ਵਿਧਾਇਕਾਂ ਨੂੰ ਨਾਲ ਹੀ ਕੈਬਨਿਟ ਰੈਂਕ ਦਾ ਦਰਜਾ ਵੀ ਦਿੱਤਾ ਗਿਆ ਹੈ

ਤਖਤ ਸ�ਰੀ ਦਮਦਮਾ ਸਾਹਿਬ ਦੇ ਮੈਨੇਜਰ ਦੀ ਸੇਵਾਮ�ਕਤੀ ਤੇ ਸਿੰਘ ਸਾਹਿਬ ਤੇ ਸ਼�ਰੋਮਣੀ ਕਮੇਟੀ ਪ�ਰਧਾਨ ਨੇ ਕੀਤਾ ਸਨਮਾਨਿਤ।
Source:  punjabinfoline
Tuesday, 30 November 1999 05:30

ਤਲਵੰਡੀ ਸਾਬੋ, 31 ਅਗਸਤ (ਗ�ਰਜੰਟ ਸਿੰਘ ਨਥੇਹਾ)- ਤਖਤ ਸ�ਰੀ ਦਮਦਮਾ ਸਾਹਿਬ ਵਿਖੇ ਬਤੌਰ ਮੈਨੇਜਰ ਪਿਛਲੇ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਭਾਈ ਕਰਨ ਸਿੰਘ ਅੱਜ ਸੇਵਾਮ�ਕਤ ਹੋ ਗ�। ਅੱਜ ਸੇਵਾਮ�ਕਤੀ ਮੌਕੇ ਸਭ ਤੋਂ ਪਹਿਲਾਂ ਭਾਈ ਕਰਨ ਸਿੰਘ ਵੱਲੋਂ ਬੀਤੇ ਤਿੰਨ ਦਿਨਾਂ ਤੋਂ ਪ�ਰਕਾਸ਼ ਸ�ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾ� ਗ�। ਸ਼ਬਦ ਕੀਰਤਨ ਉਪਰੰਤ ਅਰਦਾਸ ਹੋਈ ਤੇ ਸਮ�ੂੰਹ ਤਖਤ ਸਾਹਿਬ ਦੇ ਮ�ਲਾਜਮਾਂ ਵੱਲੋਂ ਉਨਾਂ ਨੂੰ ਵਿਦਾਇਗੀ ਦਿੱਤੀ ਗਈ। ਇਸ ਮੌਕੇ ਵਿਸ਼ੇਸ ਤੌਰ ‘ਤੇ ਹਾਜਰ ਤਖਤ ਸ�ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ�ਰੀਤ ਸਿੰਘ ਨੇ ਭਾਈ ਕਰਨ ਸਿੰਘ ਵੱਲੋਂ ਤਖਤ ਸਾਹਿਬ ਦੀ ਸੇਵਾ ਇਮਾਨਦਾਰੀ ਅਤੇ ਪੂਰੀ ਮਿਹਨਤ ਨਾਲ ਨਿਭਾਉਣ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਸਮੂਹ ਮ�ਲਾਜਮਾਂ ਨੂੰ ਉਨਾਂ ਤੋਂ ਸੇਧ ਲੈਣ ਦੀ ਅਪੀਲ ਕੀਤੀ। ਸੰਬੋਧਨ ਦੌਰਾਨ ਸ਼�ਰੋਮਣੀ ਕਮੇਟੀ ਮੈਂਬਰਾਂ ਭਾਈ ਮੋਹਣ ਸਿੰਘ ਬੰਗੀ ਅਤੇ ਜਥੇਦਾਰ ਗ�ਰਤੇਜ ਸਿੰਘ ਢੱਡੇ ਨੇ ਵੀ ਭਾਈ ਕਰਨ ਸਿੰਘ ਦੇ ਮੈਨੇਜਰ ਕਾਲ ਦੌਰਾਨ ਦੇ ਕੰਮਾਂ ਦੀ ਪ�ਰਸ਼ੰਸਾ ਕੀਤੀ। ਇਸੇ ਸੇਵਾਮ�ਕਤੀ ਨੂੰ ਲੈ ਕੇ ਬੀਤੀ ਸ਼ਾਮ ਵੀ ਭਾਈ ਕਰਨ ਸਿੰਘ ਨੂੰ ਸਿੰਘ ਸਾਹਿਬ ਗਿਆਨੀ ਹਰਪ�ਰੀਤ ਸਿੰਘ, ਸ਼�ਰੋਮਣੀ ਕਮੇਟੀ ਪ�ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਾਬਕਾ ਪ�ਰਧਾਨ ਪ�ਰੋ. ਕ�ਰਿਪਾਲ ਸਿੰਘ ਬਡੂੰਗਰ ਵੱਲੋਂ ਸਨਮਾਨਿਤ ਕੀਤਾ ਗਿਆ ਸੀ। ਭਾਈ ਕਰਨ ਸਿੰਘ ਨੇ ਸਮ�ੱਚੇ ਕਾਰਜਕਾਲ ਦੌਰਾਨ ਉਨਾਂ ਦਾ ਸਹਿਯੋਗ ਕਰਨ ਵਾਲੇ ਸ਼�ਰੋਮਣੀ ਕਮੇਟੀ ਮੈਂਬਰਾਂ, ਧਾਰਮਿਕ ਜਥੇਬੰਦੀਆਂ ਅਤੇ ਮ�ਲਾਜਮਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਈ ਅਮਰੀਕ ਸਿੰਘ ਕੋਟਸ਼ਮੀਰ, ਭਾਈ ਜਗਸੀਰ ਸਿੰਘ ਮਾਂਗੇਆਣਾ, ਬੀਬੀ ਜੋਗਿੰਦਰ ਕੌਰ, ਭਾਈ ਗ�ਰਪ�ਰੀਤ ਸਿੰਘ �ੱਬਰ, ਭਾਈ ਸ�ਰਜੀਤ ਸਿੰਘ ਰਾ�ਪ�ਰ, ਭਾਈ ਮਿੱਠੂ ਸਿੰਘ ਕਾਹਨੇਕੇ ਸਾਰੇ ਮੈਂਬਰ ਸ਼�ਰੋਮਣੀ ਕਮੇਟੀ, ਭਾਈ ਮਨਜੀਤ ਸਿੰਘ ਬੱਪੀਆਣਾ ਮੈਂਬਰ ਧਰਮ ਪ�ਰਚਾਰ ਕਮੇਟੀ, ਬਾਬਾ ਕਾਕਾ ਸਿੰਘ ਬ�ੰਗਾ ਮਸਤੂਆਣਾ, ਪਰਮਜੀਤ ਸਿੰਘ ਸਰੋਆ ਸਕੱਤਰ ਸਬ ਆਫਿਸ, ਭਾਈ ਚਰਨਜੀਤ ਸਿੰਘ ਕਾਰ ਸੇਵਾ, ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਬਾਬਾ �ੀਤਾ ਸਿੰਘ, ਹੈੱਡ ਗ�ਰੰਥੀ ਭਾਈ ਗ�ਰਜੰਟ ਸਿੰਘ, ਇੰਚਾਰਜ ਧਰਮ ਪ�ਰਚਾਰ ਭਾਈ ਭੋਲਾ ਸਿੰਘ, ਭਾਈ ਜਗਤਾਰ ਸਿੰਘ ਕੀਰਤਪ�ਰੀ ਆਦਿ ਹਾਜਿਰ

ਰੌਬਿਨ ਮਾਡਲ ਸੀ. ਸੈਕੰ. ਸਕੂਲ ਦੀਆਂ ਟੀਮਾਂ ਨੇ ਕੀਤੀਆ ਸ਼ਾਨਦਾਰ ਪ�ਰਾਪਤੀਆਂ
Source:  punjabinfoline
Tuesday, 30 November 1999 05:30

ਧੂਰੀ,5 ਅਗਸਤ (ਮਹੇਸ਼ ਜਿੰਦਲ)65ਵੀਂ ਪੰਜਾਬ ਸਕੂਲ ਖੇਡਾਂ ਦੇ ਭਸੌੜ ਜੋਨ ਮ�ਕਾਬਲਿਆਂ ਵਿਚ ਰੌਬਿਨ ਮਾਡਲ ਸੀ. ਸੈਕੰ. ਸਕੂਲ ਦੀਆਂ ਟੀਮਾਂ ਨੇ ਸ਼ਾਨਦਾਰ ਪ�ਰਾਪਤੀਆਂ ਕੀਤੀਆਂ। ਸਕੂਲ ਦੀ ਪ�ਰਿੰਸੀਪਲ ਮਧੂ ਸ਼ਰਮਾ ਨੇ ਜਾਣਕਾਰੀ ਦਿੰਦੇ ਹੋ� ਦੱਸਿਆ ਕਿ ਸਰਕਾਰੀ ਸੀਨੀ. ਸੈਕੰ. ਸਕੂਲ ਢਢੋਗਲ ਖੇੜੀ ਵਿਖੇ ਕਰਵਾ� ਗ� ਜੋਨ ਪਧਰ ਦੇ ਨੈਟਬਾਲ ਮ�ਕਾਬਲਿਆਂ ਵਿੱਚ ਅੰਡਰ-14 ਮ�ੰਡਿਆਂ ਦੀ ਟੀਮ ਨੇ ਪਹਿਲਾ, ਅੰਡਰ-17 ਅਤੇ ਅੰਡਰ-19 ਟੀਮਾਂ ਨੇ ਦੂਸਰਾ ਸਥਾਨ ਪ�ਰਾਪਤ ਕੀਤਾ। ਪ�ਰਿੰਸੀਪਲ ਨੇ ਖਿਡਾਰੀਆਂ ਦਾ ਸਕੂਲ ਆਉਣ ਤੇ ਸਨਮਾਨ ਕੀਤਾ ਅਤੇ ਇਸ ਸ਼ਾਨਦਾਰ ਪ�ਰਾਪਤੀ ਲਈ ਟੀਮ ਕੋਚ ਬਿਕਰਮਜੀਤ ਸਿੰਘ ਅਤੇ ਵਿਿਦਆਰਥੀਆਂ ਨੂੰ ਵਧਾਈ

<< < Prev 1 2 3 4 5 6 7 8 9 10 Next > >>