VicksWeb upgrade Location upload ads trending
VicksWeb ਭਾਰਤ ਨੂੰ
ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਪਸ਼ੂਆਂ ਦੀ ਰਜਿਸਟ�ਰੇਸ਼ਨ ਲਾਜਮੀ ਕਰਨ ਦਾ ਮਾਮਲਾ ਮੰਤਰੀ ਮੰਡਲ ਦੀ ਮੀਟਿੰਗ `ਚ ਰੱਖਾਂਗਾ-ਧਰਮਸੋਤ
Source:  punjabinfoline
Tuesday, 30 November 1999 05:30

ਪਟਿਆਲਾ, 3 ਸਤੰਬਰ: (ਪੀ �ੱਸ ਗਰੇਵਾਲ)-ਪੰਜਾਬ ਦੇ ਜੰਗਲਾਤ ਤੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮਾਮਲਿਆਂ ਬਾਰੇ ਵਿਭਾਗਾਂ ਦੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਪਸ਼ੂਆਂ ਦੀ ਰਜਿਸਟ�ਰੇਸ਼ਨ ਲਾਜਮੀ ਕਰਨ 'ਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਉਹ ਅਵਾਰਾ ਪਸ਼ੂਆਂ ਦਾ ਸਮੱਸਿਆ ਦੇ ਹੱਲ ਲਈ ਪਸ਼ੂਆਂ ਦੀ ਰਸਿਟ�ਰੇਸ਼ਨ ਲਾਜਮੀ ਕਰਨ ਦਾ ਮਾਮਲਾ ਮੰਤਰੀ ਮੰਡਲ ਦੀ ਮੀਟਿੰਗ 'ਚ ਰੱਖਣਗੇ ਤਾਂ ਕਿ ਪਸ਼ੂਆਂ ਨੂੰ ਦ�ੱਧ ਪੀਣ ਤੋਂ ਬਾਅਦ ਅਵਾਰਾ ਛੱਡਣ ਵਾਲਿਆਂ ਵਿਰ�ੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ। ਸ. ਧਰਮਸੋਤ ਅੱਜ ਜ਼ਿਲ�ਹਾ ਪ�ਰਬੰਧਕੀ ਕੰਪਲੈਕਸ ਵਿਖੇ ਜ਼ਿਲ�ਹਾ ਸ਼ਿਕਾਇਤ ਨਿਵਾਰਨ ਕਮੇਟੀ ਪਟਿਆਲਾ ਦੀ ਮੀਟਿੰਗ ਦੀ ਪ�ਰਧਾਨਗੀ ਕਰ ਰਹੇ ਇਸ ਦੌਰਾਨ ਉਨ�ਹਾਂ ਨੇ ਸਰਕਾਰ ਦੀਆਂ ਭਲਾਈ ਸਕੀਮਾਂ ਅਤੇ ਵਿਕਾਰ ਕਾਰਜਾਂ ਦੀ ਵੀ ਸਮੀਖਿਆ ਕੀਤੀ। ਇਸ ਮੌਕੇ ਸ. ਧਰਮਸੋਤ ਨੇ ਕਿਹਾ ਕਿ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰਾਂ ਵੱਲੋਂ ਉਠਾ� ਜਾਣ ਵਾਲੇ ਮਸਲਿਆਂ ਅਤੇ ਸ਼ਿਕਾਇਤਾਂ ਧਿਆਨ 'ਚ ਲਿਆਉਣ ਨਾਲ ਸਰਕਾਰੀ ਤੰਤਰ ਨੂੰ ਹੋਰ ਦਰ�ਸਤ ਕਰਨ 'ਚ ਸਹਾਇਤਾ ਮਿਲਦੀ ਹੈ, ਇਸ ਲਈ ਲੋਕਾਂ ਦੇ ਨ�ਮਾਇੰਦਿਆਂ ਵਜੋਂ ਨਾਮਜਦ ਸਾਰੇ ਮੈਂਬਰ, ਲੋਕਾਂ ਦੀ ਭਲਾਈ ਲਈ ਆਪਣੀ ਫੀਡਬੈਕ ਇਸ ਮੰਚ ਰਾਹੀਂ ਸਰਕਾਰ ਤੱਕ ਜਰੂਰ ਪ�ੱਜਦੀ ਕਰਿਆ ਕਰਨ। ਉਨ�ਹਾਂ ਕਿਹਾ ਕਿ ਇਹ ਕਮੇਟੀ ਨਾਗਰਿਕਾਂ ਅਤੇ ਸਰਕਾਰੀ ਤੰਤਰ ਦਰਮਿਆਨ ਪੈਦਾ ਹੋਣ ਵਾਲੇ ਖਲਾਅ ਤੇ ਫਾਸਲੇ ਨੂੰ ਦੂਰ ਕਰਨ 'ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਕੈਬਨਿਟ ਮੰਤਰੀ ਨੇ ਸਮਾਣਾ ਦੇ ਵਿਧਾਇਕ ਸ�ਰੀ ਰਜਿੰਦਰ ਸਿੰਘ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ�ਰੀ ਕੇ.ਕੇ. ਸ਼ਰਮਾ, ਸੀਨੀਅਰ ਡਿਪਟੀ ਮੇਅਰ ਸ�ਰੀ ਯੋਗਿੰਦਰ ਸਿੰਘ ਅਤੇ ਹੋਰ ਮੈਂਬਰਾਂ ਵੱਲੋਂ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਨਿਪਟਾਰੇ ਲਈ ਉਠਾ� ਮ�ੱਦੇ 'ਤੇ ਕਿਹਾ ਕਿ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੰਜੀਦਾ ਹੈ ਅਤੇ ਇਸ ਮਸਲੇ ਦਾ ਵੀ ਜਲਦ ਹੀ ਕੋਈ ਠੋਸ ਹੱਲ ਕੱਢ ਲਿਆ ਜਾਵੇਗਾ। ਉਨ�ਹਾਂ ਨੇ ਇਸ ਮੌਕੇ ਮੈਂਬਰਾਂ ਵੱਲੋਂ ਧਿਆਨ 'ਚ ਲਿਆਂਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਅਤੇ ਹੱਲ ਕਰਕੇ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ।ਕੈਬਨਿਟ ਮੰਤਰੀ ਸ. ਧਰਮਸੋਤ ਨੇ ਕਿਹਾ ਕਿ ਮ�ੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਜਿੱਥੇ ਲੋਕਾਂ ਨਾਲ ਕੀਤੇ ਵਾਅਦੇ ਕਰ ਰਹੀ ਹੈ ਉਥੇ ਹੀ ਨਸ਼ਾ ਮ�ਕਤ ਅਤੇ ਤੰਦਰ�ਸਤ ਪੰਜਾਬ ਸਿਰਜਣ ਸਮੇਤ ਸਰਕਾਰੀ ਸਕੀਮਾਂ ਦਾ ਲਾਭ ਹਰ ਲਾਭਪਾਤਰੀ ਤੱਕ ਪ�ਜਦਾ ਕਰਨ ਲਈ ਯਤਨਸ਼ੀਲ ਹੈ। ਇਸ ਮੌਕੇ ਇੱਕ ਮੈਂਬਰ ਵੱਲੋਂ ਪਾਤੜਾਂ ਤੋਂ ਅੱਗੇ ਬੱਸ ਪਾਸ ਨਾ ਬਣਾ� ਜਾਣ ਦਾ ਮਸਲ ਉਠਾ� ਜਾਣ 'ਤੇ ਪੀ.ਆਰ.ਟੀ.ਸੀ ਦੇ ਚੇਅਰਮੈਨ ਸ�ਰੀ ਕੇ.ਕੇ. ਸ਼ਰਮਾ ਨੇ ਦੱਸਿਆ ਕਿ 60 ਕਿਲੋਮੀਟਰ ਤੋਂ ਵਧੇਰੇ ਫਾਸਲੇ ਦੇ ਬੱਸ ਪਾਸ ਨਹੀਂ ਬਣਦੇ। ਮਗਨਰੇਗਾ ਮਜ਼ਦੂਰਾਂ ਦਾ ਮਸਲਾ ਧਿਆਨ 'ਚ ਆਉਣ 'ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ�ਹਾਂ ਮਜਦੂਰਾਂ ਦੀ ਮਜ਼ਦੂਰੀ ਦੀ ਰਾਸ਼ੀ ਸਿੱਧੀ ਖਾਤਿਆਂ 'ਚ ਪੈਂਦੀ ਹੈ ਅਤੇ ਇਨ�ਹਾਂ ਕੰਮਾਂ ਲਈ ਵਰਤੇ ਜਾਂਦੇ ਸਮਾਨ ਦੀ ਗ�ਣਵੱਤਾ ਦੀ ਬਕਾਇਦਾ ਜਾਂਚ ਹ�ੰਦੀ ਹੈ ਡਿਪਟੀ ਕਮਿਸ਼ਨਰ ਸ�ਰੀ ਕ�ਮਾਰ ਅਮਿਤ ਨੇ ਵਿਸ਼ਵਾਸ਼ ਦ�ਆਇਆ ਕਿ ਜ਼ਿਲ�ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰਾਂ ਵੱਲੋਂ ਉਠਾ� ਗ� ਮਸਲਿਆਂ ਦਾ ਤ�ਰੰਤ ਨਿਪਟਾਰਾ ਕਰਨ ਲਈ ਵਚਨਬੱਧ ਰਹੇਗਾ। ਜਦੋਂਕਿ ਵਧੀਕ ਡਿਪਟੀ ਕਮਿਸ਼ਨਰ (ਡੀ) ਸ�ਰੀਮਤੀ ਪੂਨਮਦੀਪ ਕੌਰ ਅਤੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮਿਸ ਇਨਾਇਤ ਗ�ਪਤਾ ਨੇ ਮੀਟਿੰਗ ਦੀ ਕਾਰਵਾਈ ਚਲਾਈ।ਇਸ ਤੋਂ ਪਹਿਲਾਂ ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਦੀ ਸਮੀਖਿਆ ਕਰਦਿਆਂ ਸ. ਧਰਮਸੋਤ ਨੇ ਸਮੂਹ ਜ਼ਿਲ�ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੱਲ ਰਹੇ ਵਿਕਾਸ ਕਾਰਜਾਂ 'ਚ ਤੇਜੀ ਲਿਆਂਦੀ ਜਾਵੇ ਅਤੇ ਸਰਕਾਰੀ ਸਕੀਮਾਂ ਦਾ ਲਾਭ ਲੋੜਵੰਦਾਂ ਸਮੇਤ ਅਸਲ ਲਾਭਪਾਤਰੀਆਂ ਤੱਕ ਪ�ੱਜਦਾ ਕਰਨਾ ਯਕੀਨੀ ਬਣਾਇਆ ਜਾਵੇ। ਸ�ਰੀ ਧਰਮਸੋਤ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਸਿੱਖਿਆ ਸਮੇਤ ਸਕੂਲਾਂ 'ਚ ਬ�ਨਿਆਦੀ ਢਾਂਚੇ ਉਪਰ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਕਰਦਿਆਂ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਵਿਕਾਸ ਕਾਰਜਾਂ ਸਮੇਤ ਲੋਕਾਂ ਨਾਲ ਸਬੰਧਤ ਕੰਮਾਂ 'ਚ ਕਿਸੇ ਤਰ�ਹਾਂ ਦੀ ਅਣਗਹਿਲੀ ਅਤੇ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਡਿਪਟੀ ਕਮਿਸ਼ਨਰ ਸ�ਰੀ ਕ�ਮਾਰ ਅਮਿਤ ਨੇ ਕੈਬਨਿਟ ਮੰਤਰੀ ਨੂੰ ਜ਼ਿਲ�ਹੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਦੀ ਪ�ਰਗਤੀ ਤੋਂ ਜਾਣੂ ਕਰਵਾਉਂਦਿਆਂ ਭਰੋਸਾ ਦਿੱਤਾ ਕਿ ਜ਼ਿਲ�ਹਾ ਪ�ਰਸ਼ਾਸਨ ਮ�ੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਜ਼ਿਲ�ਹੇ ਨੂੰ ਵਿਕਾਸ ਪੱਖੋਂ ਪੰਜਾਬ ਭਰ 'ਚੋਂ ਮੋਹਰੀ ਬਨਾਉਣ ਦੇ ਲ� ਸ�ਪਨੇ ਨੂੰ ਸਾਕਾਰ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੇਗਾ।ਮੀਟਿੰਗ ਦੌਰਾਨ ਸਮਾਣਾ ਦੇ ਵਿਧਾਇਕ ਸ. ਰਜਿੰਦਰ ਸਿੰਘ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ�ਰੀ ਕੇ.ਕੇ. ਸ਼ਰਮਾ, ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਸ�ਰੀਮਤੀ ਵਿਨਤੀ ਸੰਗਰ, ਨਗਰ ਕੌਂਸਲ ਨਾਭਾ ਦੇ ਪ�ਰਧਾਨ ਸ�ਰੀ ਰਜਨੀਸ਼ ਮਿੱਤਲ, ਨਗਰ ਕੌਂਸਲ ਰਾਜਪ�ਰਾ ਦੇ ਪ�ਰਧਾਨ ਸ�ਰੀ ਨਰਿੰਦਰ ਕ�ਮਾਰ, ਸ�ਰੀ ਬਹਾਦਰ ਖਾਨ, ਸ�ਰੀ ਨਰੇਸ਼ ਦ�ੱਗਲ, ਸ�ਰੀ ਬਲਵਿੰਦਰ ਪਾਲ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਜ) ਸ�ਰੀ ਸ਼ੌਕਤ ਅਹਿਮਦ ਪਰੈ, ਵਧੀਕ ਡਿਪਟੀ ਕਮਿਸ਼ਨਰ (ਡੀ) ਸ�ਰੀਮਤੀ ਪੂਨਮਦੀਪ ਕੌਰ, �ਸ.ਪੀ. ਸ�ਰੀ ਸਤਬੀਰ ਸਿੰਘ ਅਠਵਾਲ, �ਸ.ਡੀ.�ਮ. ਦ�ੱਧਨ ਸਾਧਾਂ ਸ�ਰੀ ਅਜੇ ਅਰੋੜਾ, �ਸ.ਡੀ.�ਮ. ਪਟਿਆਲਾ ਸ. ਰਵਿੰਦਰ ਸਿੰਘ ਅਰੋੜਾ, �ਸ.ਡੀ.�ਮ. ਨਾਭਾ ਸ�ਰੀ ਕਾਲਾ ਰਾਮ ਕਾਂਸਲ, �ਸ.ਡੀ.�ਮ. ਰਾਜਪ�ਰਾ ਸ�ਰੀ ਰਜਨੀਸ਼ ਕ�ਮਾਰ, �ਸ.ਡੀ.�ਮ. ਸਮਾਣਾ ਸ�ਰੀ ਨਮਨ ਮੜਕਨ, ਸਹਾਇਕ ਕਮਿਸ਼ਨਰ (ਜ) ਇਸਮਤ ਵਿਜੇ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮਿਸ. ਇਨਾਇਤ, ਸੰਯ�ਕਤ ਕਮਿਸ਼ਨਰ ਨਗਰ ਨਿਗਮ ਮਿਸ. ਹਰਕੀਰਤ ਕੌਰ ਸਮੇਤ ਹੋਰ ਵਿਭਾਗਾਂ ਦੇ ਮ�ਖੀ ਤੇ ਸੀਨੀਅਰ ਅਧਿਕਾਰੀ ਹਾਜ਼ਰ

ਵਾਤਾਵਰਣ ਦੀ ਸ਼�ੱਧਤਾ ਲਈ ਹਰ ਮਨ�ੱਖ ਵੱਧ ਤੋਂ ਵੱਧ ਬੂਟੇ ਲਾਵੇ-ਜ਼ਿਲ�ਹਾ ਤੇ ਸੈਸ਼ਨਜ਼ ਜੱਜ
Source:  punjabinfoline
Tuesday, 30 November 1999 05:30

ਪਟਿਆਲਾ, 8 ਸਤੰਬਰ: (ਪੀ �ੱਸ ਗਰੇਵਾਲ)-ਪਟਿਆਲਾ ਦੇ ਜ਼ਿਲ�ਹਾ ਅਤੇ ਸੈਸ਼ਨਜ਼ ਜੱਜ ਸ�ਰੀ ਰਜਿੰਦਰ ਅਗਰਵਾਲ ਨੇ ਕਿਹਾ ਕਿ ਸਾਡੇ ਗ�ਰੂਆਂ ਤੇ ਸੰਤਾਂ, ਭਗਤਾਂ ਨੇ ਸਾਨੂੰ ਵਾਤਾਵਰਣ ਨੂੰ ਬਚਾਉਣ ਦਾ ਸ�ਨੇਹਾ ਦਿੱਤਾ ਹੈ, ਇਸ ਲਈ ਸਾਨੂੰ ਸਭ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ 'ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਸ�ਰੀ ਅਗਰਵਾਲ ਅੱਜ ਗਲੋਬਲ ਹਿਊਮਨ ਸਰਵਿਸਿਜ ਆਰਗੇਨਾਈਜੇਸ਼ਨ ਦੇ ਪ�ਰਧਾਨ ਕਰਨਲ (ਰਿਟਾ.) ਕਰਨਲ ਬਿਸ਼ਨ ਦਾਸ ਤੇ ਸੰਸਥਾ ਦੇ ਹੋਰ ਮੈਂਬਰਾਂ ਵੱਲੋਂ ਸ�ਰੀ ਗ�ਰੂ ਨਾਨਕ ਦੇਵ ਜੀ ਦੇ 550 ਸਾਲਾ ਪ�ਰਕਾਸ਼ ਪ�ਰਬ ਨੂੰ ਸਮਰਪਿਤ ਕਰਦਿਆਂ ਜ�ਡੀਸ਼ੀਅਲ ਅਧਿਕਾਰੀਆਂ ਨੂੰ ਆਪਣੇ ਘਰਾਂ 'ਚ ਲਾਉਣ ਲਈ ਬੂਟੇ ਵੰਡਣ ਦੀ ਰਸਮ ਅਦਾ ਕਰ ਰਹੇ ਇਸ ਮੌਕੇ ਜ਼ਿਲ�ਹਾ ਅਤੇ ਸੈਸ਼ਨਜ਼ ਜੱਜ ਨੇ ਕਿਹਾ ਕਿ ਸ�ਰੀ ਗ�ਰੂ ਨਾਨਕ ਦੇਵ ਜੀ ਨੇ ਵੀ ਸਮ�ੱਚੀ ਲੋਕਾਈ ਨੂੰ ਪਾਣੀ, ਧਰਤੀ ਤੇ ਹਵਾ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਵਾਤਾਵਰਣ ਤੇ ਆਪਣੇ ਆਲੇ ਦ�ਆਲੇ ਨੂੰ ਸਵੱਛ ਰੱਖਣ ਦਾ ਸ�ਨੇਹਾ ਦਿੱਤਾ ਸੀ, ਇਸ ਲਈ ਉਨ�ਹਾਂ ਵੱਲੋਂ ਦਿੱਤੇ ਉਪਦੇਸ਼ 'ਤੇ ਚੱਲਦਿਆਂ ਸਾਨੂੰ ਬੂਟੇ ਲਗਾਕੇ ਉਨ�ਹਾਂ ਦਾ 550 ਸਾਲਾ ਪ�ਰਕਾਸ਼ ਪ�ਰਬ ਮਨਾਉਣਾ ਚਾਹੀਦਾ ਹੈ। ਸ�ਰੀ ਅਗਵਰਾਲ ਨੇ ਜੀ.�ਚ.�ਸ.ਓ. ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਇਸ ਮੌਕੇ ਵਧੀਕ ਸੈਸ਼ਨਜ ਜੱਜ ਸ�ਰੀ �ਸ.ਕੇ. ਸਚਦੇਵਾ, ਸ�ਰੀਮਤੀ ਪ�ਰਿਆ ਸੂਦ, ਸ�ਰੀਮਤੀ ਮਨਜੋਤ ਕੌਰ, ਸ�ਰੀ ਸ਼ਿਵ ਮੋਹਨ ਗਰਗ, ਸ�ਰੀ ਰਾਜਵਿੰਦਰ ਸਿੰਘ, ਸ�ਰੀਮਤੀ ਜਤਿੰਦਰ ਕੌਰ, ਸ�ਰੀ ਹਰੀਸ਼ ਅਨੰਦ, ਸੀ.ਜੇ.�ਮ. ਸ�ਰੀਮਤੀ ਦੀਪਤੀ ਗ�ਪਤਾ, ਵਧੀਕ ਸੀ.ਜੇ.�ਮ. ਸ�ਰੀਮਤੀ ਤ�ਰਿਪਤਜੋਤ ਕੌਰ ਸਮੇਤ ਹੋਰ ਜ�ਡੀਸ਼ੀਅਲ ਅਧਿਕਾਰੀ ਵੀ ਮੌਜੂਦ

ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵਿਖੇ ਪੰਜਵੀਂ ਕਨਵੋਕੇਸ਼ਨ
Source:  punjabinfoline
Tuesday, 30 November 1999 05:30

ਪਟਿਆਲਾ, 8 ਸਤੰਬਰ: (ਪੀ �ੱਸ ਗਰੇਵਾਲ)-ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਸਿੱਧੂਵਾਲ ਵਿਖੇ ਪੰਜਵੀਂ ਕਨਵੋਕੇਸ਼ਨ ਮੌਕੇ 160 ਕਾਨੂੰਨ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਪ�ਰਦਾਨ ਕੀਤੀਆਂ ਗਈਆਂ। ਇਸ ਮੌਕੇ ਡਿਗਰੀ ਵੰਡ ਸਮਾਰੋਹ ਦੀ ਪ�ਰਧਾਨਗੀ ਸ�ਪਰੀਮ ਕੋਰਟ ਦੇ ਜੱਜ ਜਸਟਿਸ ਉਦੇ ਉਮੇਸ਼ ਲਲਿਤ ਨੇ ਕੀਤੀ ਜਦੋਂਕਿ ਜਸਟਿਸ ਹੇਮੰਤ ਗ�ਪਤਾ ਨੇ ਕਨਵੋਕੇਸ਼ਨ ਭਾਸ਼ਣ ਦਿੱਤਾ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਤੇ ਯੂਨੀਵਰਸਿਟੀ ਦੇ ਚਾਂਸਲਰ ਜਸਟਿਸ ਕ�ਰਿਸ਼ਨਾ ਮ�ਰਾਰੀ ਨੇ 160 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ। ਇਸ ਮੌਕੇ ਜਸਟਿਸ ਉਦੇ ਲਲਿਤ, ਜਸਟਿਸ ਹੇਮੰਤ ਗ�ਪਤਾ, ਜਸਟਿਸ ਕ�ਰਿਸ਼ਨਾ ਮ�ਰਾਰੀ ਸਮੇਤ ਪੰਜਾਬ ਦੇ �ਡਵੋਕੇਟ ਜਨਰਲ ਸ�ਰੀ ਅਤ�ਲ ਨੰਦਾ ਤੇ ਯੂਨੀਵਰਸਿਟੀ ਦੇ ਉਪ ਕ�ਲਪਤੀ ਪ�ਰੋ.ਪੀ.�ਸ. ਜਸਵਾਲ ਨੇ ਸ਼ਾਨਦਾਰ ਕਾਰਗ�ਜ਼ਾਰੀ ਦਿਖਾਉਣ ਵਾਲੇ 10 ਹੋਣਹਾਰ ਵਿਦਿਆਰਥੀਆਂ ਨੂੰ ਮੈਡਲ ਪ�ਰਦਾਨ ਕੀਤੇ।ਡਿਗਰੀ ਵੰਡ ਸਮਾਰੋਹ ਦੌਰਾਨ ਜਸਟਿਸ ਉਦੇ ਉਮੇਸ਼ ਲਲਿਤ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਵਿਦਿਅਕ ਅਦਾਰਿਆ ਦਾ ਅਹਿਮ ਰੋਲ ਹ�ੰਦਾ ਹੈ ਵਿਦਿਆਰਥੀ ਜੋ ਵਿਦਿਆ ਗ�ਰਹਿਣ ਕਰਦਾ ਹੈ ਉਸ ਅਨ�ਸਾਰ ਹੀ ਸਮਾਜ ਵਿਚ ਵਿਚਰਦਾ ਹੈ ਉਨ�ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਉਨ�ਹਾਂ ਦੇਸ਼ ਦੀ ਨਾਮੀ ਯੂਨੀਵਰਸਿਟੀ ਪਾਸੋਂ ਡਿਗਰੀ ਹਾਸਲ ਕੀਤੀ ਹੈ ਜੋ ਉਨ�ਹਾਂ ਦੇ ਵਿਕਾਸ ਵਿਚ ਅਹਿਮ ਰੋਲ ਅਦਾ ਕਰੇਗੀ।ਜਸਟਿਸ ਹੇਮੰਤ ਗ�ਪਤਾ ਨੇ ਆਪਣੇ ਕਨਵੋਕੇਸ਼ਨ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਤੇ ਲਗਨ ਨਾਲ ਕੀਤੀ ਪੜ�ਹਾਈ ਸਦਕਾ ਕਾਨੂੰਨ ਦੀਆਂ ਵੱਖ-ਵੱਖ ਡਿਗਰੀਆਂ ਹਾਸਲ ਕਰਨ ਲਈ ਵਧਾਈ ਦਿੱਤੀ ਤੇ ਚੰਗੇਰੇ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਜਿਥੇ ਭਾਰਤੀ ਕਾਨੂੰਨ ਨੇ ਹਰੇਕ ਨਾਗਰਿਕ ਨੂੰ ਕ�� ਅਧਿਕਾਰ ਦਿੱਤੇ ਹਨ ਉਥੇ ਨਾਲ ਹੀ ਕ�� ਜਿੰਮੇਵਾਰੀਆਂ ਵੀ ਹਨ ਇਨ�ਹਾਂ ਦੋਨਾਂ ਦੇ ਸ�ਮੇਲ ਨਾਲ ਹੀ ਇਕ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ ਅਤੇ ਕਾਨੂੰਨ ਦੇ ਵਿਦਿਆਰਥੀਆਂ ਦਾ ਇਸ ਵਿਚ ਅਹਿਮ ਰੋਲ ਹ�ੰਦਾ ਹੈ। ਉਨ�ਹਾਂ ਕਿਹਾ ਕਿ ਸਮਾਜ 'ਚ ਚੰਗੇ ਬ�ਰੇ ਦੀ ਪਹਿਚਾਣ ਕਰਾਉਣ ਲਈ ਕਾਨੂੰਨੀ ਦੇ ਵਿਦਿਆਰਥੀ ਅਹਿਮ ਰੋਲ ਅਦਾ ਕਰ ਸਕਦੇ ਹਨ। ਉਨ�ਹਾਂ ਵਿਦਿਆਰਥੀਆਂ ਨੂੰ ਸਵਾਮੀ ਵਿਵੇਕਾਨੰਦ ਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. �.ਪੀ.ਜੇ. ਅਬਦ�ਲ ਕਲਾਮ ਦੀਆਂ ਉਦਾਹਰਣਾ ਦਿੰਦੇ ਹੋ� ਇਕ ਚੰਗੇ ਇਨਸਾਨ ਬਣਨ ਲਈ ਸੇਧ ਲੈਣ ਦੀ ਗੱਲ ਆਖੀ।ਇਸ ਤੋਂ ਪਹਿਲਾਂ ਆਰ.ਜੀ.�ਨ.ਯੂ.�ਲ. ਦੇ ਉਪ ਕ�ਲਪਤੀ ਡਾ. ਪੀ.�ਸ. ਜੈਸਵਾਲ ਨੇ ਜੀ ਆਇਆਂ ਆਖਦਿਆਂ ਯੂਨੀਵਰਸਿਟੀ ਦੀਆਂ ਪ�ਰਾਪਤੀਆਂ ਬਾਰੇ ਦੱਸਿਆ। ਯੂਨੀਵਰਸਿਟੀ ਦੇ ਰਜਿਸਟਰਾਰ ਸ�ਰੀ ਨਾਰੇਸ਼ ਕ�ਮਾਰ ਵੰਤਸ ਨੇ ਡਿਗਰੀ ਵੰਡ ਸਮਾਰੋਹ ਸ਼�ਰੂ ਕਰਵਾਇਆ ਤੇ ਧੰਨਵਾਦ ਕੀਤਾ। ਇਸ ਪੰਜਵੇਂ ਡਿਗਰੀ ਵੰਡ ਸਮਾਰੋਹ ਦੌਰਾਨ 2 ਪੀ.�ਚ.ਡੀ., 42 �ਲ.�ਲ.�ਮ. ਅਤੇ 116 ਬੀ.�.�ਲ.�ਲ.ਬੀ ਦੀਆਂ ਡਿਗਰੀਆਂ ਵੰਡੀਆਂ ਗਈਆਂ। ਇਸ ਤੋਂ ਬਿਨ�ਹਾਂ 10 ਮੈਰੀਟੋਰੀਅਸ ਵਿਦਿਆਰਥੀਆਂ ਨੂੰ ਚਾਂਸਲਰ ਮੈਡਲ, ਵਾਈਸ ਚਾਂਸਲਰ ਮੈਡਲ, ਬੈਸਟ ਗਰਲ ਸਟੂਡੇਟ ਮੈਡਲ, ਆਰ.ਜੀ.�ਨ.ਯੂ.�ਲ. ਮੈਡਲ ਫਾਰ �ਕਸੀਲੈਂਸ, ਸ�ਰਾਨਾ �ਂਡ ਸ�ਰਾਨ ਮੈਡਲ, ਜਸਟਿਸ ਕ�ਲਦੀਪ ਪ�ਰਕਾਸ਼ ਭੰਡਾਰੀ ਮੈਡਲ, ਮੋਹਨ ਲਾਲ ਹਾਊਸ ਮੈਡਲ, ਲੇਟ ਸ�ਰੀ ਸੀ.ਬੀ. ਸ਼ਰਮਾ �ਂਡ ਸ�ਰੀਮਤੀ �ਸ.ਡੀ. ਸ਼ਰਮਾ ਮੈਡਲ, ਜਸਟਿਸ ਕੇਸ਼ੋ ਰਾਮ ਪਾਸੀ ਮੈਮੋਰੀਅਲ ਮੈਡਲ ਵੀ ਵੰਡੇ ਗ�।ਡਿਗਰੀ ਵੰਡ ਸਮਾਰੋਹ ਦੌਰਾਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਰਾਜੀਵ ਸ਼ਰਮਾ, ਜਸਟਿਸ ਰਾਕੇਸ਼ ਕ�ਮਾਰ ਜੈਨ, ਨੈਸ਼ਨਲ ਲਾਅ ਯੂਨਵਰਸਿਟੀ ਦਿੱਲੀ ਦੇ ਉਪ ਕ�ਲਪਤੀ ਪ�ਰੋ. ਰਣਬੀਰ ਸਿੰਘ, ਨੈਸ਼ਨਲ ਲਾਅ ਯੂਨੀਵਰਸਿਟੀ ਭੋਪਾਲ ਦੇ ਉਪ ਕ�ਲਪਤੀ ਪ�ਰੋ. ਵੀ. ਵਿਜੈ ਕ�ਮਾਰ, ਨੈਸ਼ਨਲ ਲਾਅ ਯੂਨੀਵਰਸਿਟੀ ਨਾਗਰਪ�ਰ ਦੇ ਉਪ ਕ�ਲਪਤੀ ਪ�ਰੋ. ਵਿਜੈਇੰਦਰ ਕ�ਮਾਰ, ਪੰਜਾਬ ਦੇ �ਡਵੋਕੇਟ ਜਨਰਲ ਸ�ਰੀ ਅਤ�ਲ ਨੰਦਾ, ਰਜਿਸਟਰਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਸ�ਰੀ ਸੰਜੀਵ ਬੇਰੀ, ਜ਼ਿਲ�ਹਾ ਤੇ ਸੈਸ਼ਨ ਜੱਜ ਸ�ਰੀ ਰਜਿੰਦਰ ਅਗਰਵਾਲ, ਡਿਪਟੀ ਕਮਿਸ਼ਨਰ ਸ�ਰੀ ਕ�ਮਾਰ ਅਮਿਤ, �ਸ.�ਸ.ਪੀ. ਸ. ਮਨਦੀਪ ਸਿੰਘ ਸਿੱਧੂ, ਡਿਗਰੀਆਂ ਲੈਣ ਵਾਲੇ ਵਿਦਿਆਰਥੀ ਤੇ ਉਨ�ਹਾਂ ਦੇ ਮਾਪਿਆਂ ਸਮੇਤ ਫੈਕਲਟੀ ਮੈਂਬਰ ਵੀ ਮੌਜੂਦ

ਸ.ਸ.ਸ.ਸ ਜੀਵਨ ਸਿੰਘ ਵਾਲਾ ਦੇ ਵਿਦਿਆਰਥੀਆਂ ਨੇ ਖੇਡ ਖੇਤਰ ਵਿੱਚ ਮਾਰੀਆਂ ਮੱਲਾਂ
Source:  punjabinfoline
Tuesday, 30 November 1999 05:30

ਤਲਵੰਡੀ ਸਾਬੋ, 31 ਅਗਸਤ (ਗ�ਰਜੰਟ ਸਿੰਘ ਨਥੇਹਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀਵਨ ਸਿੰਘ ਵਾਲਾ ਦੇ ਵਿਦਿਆਰਥੀਆਂ ਨੇ ਪੜ�ਹਾਈ ਤੋਂ ਬਾਅਦ ਖੇਡ ਖੇਤਰ ਵਿੱਚ ਮੱਲਾਂ ਮਾਰਦੇ ਹੋ� ਜ਼ੋਨਲ ਸਕੂਲ ਟੂਰਨਾਮੈਂਟ ਵਿੱਚ ਅੰਡਰ 14 ਤੇ 17 ਜ਼ੋਨ ਤਲਵੰਡੀ ਸਾਬੋ ਵਿੱਚੋਂ ਬਾਸਕਟਬਾਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਅੰਡਰ 19 ਲੜਕਿਆਂ ਦੇ ਬਾਸਕਟਬਾਲ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਲੜਕਿਆਂ ਨੇ ਅੰਡਰ 17 ਤੇ 19 ਬਾਸਕਟਬਾਲ ਵਿੱਚ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸੀਨੀਅਰ ਲੈਕਚਰਾਰ ਤੇਜਾ ਸਿੰਘ ਜੀ ਨੇ ਇਸ ਪ�ਰਾਪਤੀ ਤੇ ਚੱਨਣਾ ਪਾਉਂਦੇ ਹੋ� ਦੱਸਿਆ ਕਿ ਬੱਚਿਆਂ ਦੀਆਂ ਇਹ ਪ�ਰਾਪਤੀਆਂ ਦਾ ਸਿਹਰਾ ਪੀਟੀਆਈ ਮੈਡਮ ਅਮਰੀਕ ਰਾਣੀ ਤੇ ਲੈਕਚਰਾਰ ਸ�ਖਦੇਵ ਸਿੰਘ ਦੀ ਜੀਅ ਤੋੜ ਮਿਹਨਤ ਸਦਕਾ ਰੰਗ ਲਿਆਇਆ ਹੈ। ਉਨ�ਹਾਂ ਨੇ ਆਸ ਜਤਾਈ ਕਿ ਅਗਾਂਹ ਆਉਣ ਵਾਲੇ ਟੂਰਨਾਮੈਂਟਾਂ ਵਿੱਚ ਵੀ ਜੇਤੂ ਬੱਚਿਆਂ ਤੋਂ ਚੰਗੇ ਪ�ਰਦਰਸ਼ਨ ਦੀ ਉਮੀਦ ਕੀਤੀ ਜਾਂਦੀ ਹੈ। ਸਕੂਲ ਪ�ਰਬੰਧਕ ਇੰਚਾਰਜ ਸ�ਰੀ ਸ�ਰਿੰਦਰ ਕ�ਮਾਰ ਜੀ ਨੇ ਬੱਚਿਆਂ ਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਇਸ ਮੌਕੇ ਸੀਨੀਅਰ ਲੈਕਚਰਾਰ ਮੱਘਰ ਸਿੰਘ, ਜਲੌਰ ਸਿੰਘ, ਮਦਨ ਲਾਲ, ਅਸੀਸ ਕ�ਮਾਰ, ਵਿਜੈ ਕ�ਮਾਰ ਤੇ ਸਮੂਹ ਸਟਾਫ਼ ਹਾਜ਼ਰ

ਪਟੇਲ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਅੈੰਟੀ ਡਰੱਗ `ਤੇ ਲੈਕਚਰ ਕਰਵਾਇਆ
Source:  punjabinfoline
Tuesday, 30 November 1999 05:30

ਰਾਜਪ�ਰਾ, (Rajesh Dehra ) ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਕਾਮਰਸ ਵਿਭਾਗ ਵੱਲੋਂ ਡਾ. ਪਵਨ ਕ�ਮਾਰ ਦੀ ਅਗਵਾਈ 'ਚ ਅੈੰਟੀ ਡਰੱਗ 'ਤੇ ਲੈਕਚਰ ਕਰਵਾਇਆ। ਜਿਸ 'ਚ ਵਿਦਿਆਰਥੀ ਨੂੰ ਡਰੱਗ ਦੇ ਮਾੜੇ ਪ�ਰਭਾਵਾਂ ਤੋਂ ਜਾਣੂ ਕਰਵਾਉਂਦੇ ਹੋ� ਵਕਤਾ ਪ�ਰੋ. ਅਮੀਤਾ ਮੈਨਰੋ ਨੇ ਲੈਕਚਰ ਦਿੱਤਾ। ਜਦੋਂ ਕਿ ਇਸ ਮੌਕੇ ਪ�ਰੋ. ਪ�ਰੀਯਾ ਦੀ ਦੇਖਰੇਖ 'ਚ ਵਿਦਿਆਰਥੀਆਂ ਨੇ ਪੋਸਟਰ ਮ�ਕਾਬਲਿਆਂ 'ਚ ਭਾਗ ਵੀ ਲਿਆ। ਜਿਨ�ਹਾਂ 'ਚੋਂ ਜੈਤੂ ਵਿਦਿਆਰਥੀਆਂ ਨੂੰ ਪ�ਰਿੰਸੀਪਲ ਡਾ. ਗ�ਰਮੀਤ ਸਿੰਘ ਭਾਟੀਆ ਵੱਲੋਂ ਸਨਮਾਨ ਕੀਤਾ ਗਿਆ। ਮੌਕੇ 'ਤੇ ਕਾਮਰਸ ਵਿਭਾਗ ਦੇ ਸਮੂਹ ਸਟਾਫ਼ ਮੈਂਬਰ ਹਾਜ਼ਰ

ਗ�ਰੂ ਗੋਬਿੰਦ ਸਿੰਘ ਪਬਲਿਕ ਸਕੂਲ ਜੋਗੇਵਾਲਾ ਵਿਖੇ ਸੈਮੀਨਾਰ ਲਗਾਇਆ
Source:  punjabinfoline
Tuesday, 30 November 1999 05:30

ਤਲਵੰਡੀ ਸਾਬੋ, 31 ਅਗਸਤ (ਗ�ਰਜੰਟ ਸਿੰਘ ਨਥੇਹਾ)- ਗ�ਰੂ ਗੋਬਿੰਦ ਸਿੰਘ ਪਬਲਿਕ ਸੀਨੀ. ਸੈਕੰ. ਸਕੂਲ ਜੋਗੇਵਾਲਾ ਵਿਖੇ ਸ�ਰੀ ਗ�ਰੂ ਗ�ਰੰਥ ਸਾਹਿਬ ਜੀ ਦੇ ਪ�ਰਕਾਸ਼ ਪ�ਰਬ ਨੂੰ ਮ�ੱਖ ਰੱਖਦਿਆਂ ਕ�ਲਦੀਪ ਸਿੰਘ (ਪੰਜ ਪਿਆਰਾ) ਸ਼�ਰੋਮਣੀ ਗ�ਰਦ�ਆਰਾ ਪ�ਰਬੰਧਕ ਕਮੇਟੀ ਤਖਤ ਸ�ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਉਚੇਚੇ ਤੌਰ ‘ਤੇ ਪਹ�ੰਚੇ। ਸਕੂਲ ਵਿੱਚ ਪਹ�ੰਚਣ ‘ਤੇ ਚੇਅਰਮੈਨ ਗ�ਰਪ�ਰੀਤ ਸਿੰਘ ਨੇ ਉਨ�ਹਾਂ ਨੂੰ ਜੀਅ ਆਇਆਂ ਕਿਹਾ। ਇਸ ਮੌਕੇ ਭਾਈ ਕ�ਲਦੀਪ ਸਿੰਘ ਨੇ ਸ�ਰੀ ਗ�ਰੂ ਗ�ਰੰਥ ਸਾਹਿਬ ਜੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਖੇਡਾਂ ਵਿੱਚ ਪਹਿਲੀਆਂ ਪ�ਜੀਸ਼ਨਾਂ ਪ�ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਅੰਤ ਵਿੱਚ ਆ� ਹੋ� ਮਹਿਮਾਨ ਨੂੰ ਚੇਅਰਮੈਨ ਗ�ਰਪ�ਰੀਤ ਸਿੰਘ ਤੇ ਸੀਨੀਅਰ ਸਟਾਫ ਵੱਲੋਂ ਸਿਰੋਪਾਓ ਅਤੇ ਸਨਮਾਨ ਚਿੰਨ�ਹ ਦੇ ਕੇ ਸਨਮਾਨਿਤ ਕੀਤਾ ਗਿਆ। ਇੲਸ ਸੈਮੀਨਾਰ ਮੌਕੇ ਸਮ�ੱਚਾ ਸਟਾਫ ਤੇ ਵਿਦਿਆਰਥੀ ਹਾਜ਼ਰ

ਜ਼ਿਲ�ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੇਂਦਰੀ ਜੇਲ�ਹ `ਚ ਸੈਮੀਨਾਰ
Source:  punjabinfoline
Tuesday, 30 November 1999 05:30

ਪਟਿਆਲਾ 6 ਸਤੰਬਰ (ਪੀ �ੱਸ ਗਰੇਵਾਲ) - ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਨੇ ਇੱਥੇ ਕੇਂਦਰੀ ਜੇਲ�ਹ ਵਿਖੇ ਬੰਦੀਆਂ ਦੇ ਅਧਿਕਾਰਾਂ ਬਾਰੇ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਦੇ ਦਿਸ਼ਾ ਨਿਰਦੇਸ਼ਾ ਅਨ�ਸਾਰ ਕਰਵਾ� ਇਸ ਸੈਮੀਨਾਰ ਵਿੱਚ ਪੈਨਲ �ਡਵੋਕੇਟ ਸ. ਅਮਰਜੀਤ ਸਿੰਘ ਸੰਧੂ ਤੇ ਸ. ਰਣਜੀਤ ਸਿੰਘ ਨੇ ਬੰਦੀਆਂ ਦੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ। ਇਸੇ ਦੌਰਾਨ ਨਾਲਸਾ (ਸੀਨੀਅਰ ਨਾਗਰਿਕਾਂ ਲਈ ਕਾਨੂੰਨੀ ਸੇਵਾਵਾਂ) ਯੋਜਨਾ, ઠ2016 ਅਤੇ ਮ�ਫ਼ਤ ਕਾਨੂੰਨੀ ਸਹਾਇਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਬੰਦੀਆਂ ਨੇ ਰੰਗਾ ਰੰਗ ਪ�ਰੋਗਰਾਮ ਵੀ ਪੇਸ਼ ਕੀਤਾ।ਕੇਂਦਰੀ ਜੇਲ�ਹ ਦੇ ਸ�ਪਰਡੈਂਟ ਸ. ਭ�ਪਿੰਦਰ ਸਿੰਘ ਵਿਰਕ ਨੇ ਜ਼ਿਲ�ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਅਤੇ ਜ਼ਿਲ�ਹਾ ਅਤੇ ਸੈਸ਼ਨਜ ਜੱਜ ਸ�ਰੀ ਰਜਿੰਦਰ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੰਦੀਆਂ ਨੂੰ ਜਾਗਰੂਕ ਕਰਨ ਪ�ੱਜੇ ਪੈਨਲ �ਡਵੋਕੇਟਸ ਦਾ ਧੰਨਵਾਦ ਕੀਤਾ। ਇਸ ਮੌਕੇ ਵਧੀਕ ਸ�ਪਰਡੈਂਟ ਸ. ਮਨਜੀਤ ਸਿੰਘ ਸਿੱਧੂ, ਡਿਪਟੀ ਸ�ਪਰਡੈਂਟ ਸਕਿਊਰਟੀ ਲਾਲ ਸਿੰਘ ਅਤੇ ਪੈਰਾ ਲੀਗਲ ਵਲੰਟੀਅਰ ਸ�ਰੀ ਪ�ਰਿੰਸ ਮੈਦਾਨ ਅਤੇ ਸ. ਹਰਦੀਪ ਸਿੰਘ ਨੇ ਵੀ ਸ਼ਿਰਕਤ

ਬ�ਰਹਮ ਗਿਆਨ ਦੇ ਨਾਲ ਹੀ ਪਿਆਰ,ਪ�ਰੀਤ,ਨਿਮਰਤਾ ਜਿਹੇ ਦੈਵੀ ਗ�ਣ ਸੰਭਵ: ਸਤਿਗ�ਰੂ ਮਾਤਾ ਸ�ਦੀਕਸ਼ਾ ਜੀ ਮਹਾਰਾਜ`
Source:  punjabinfoline
Tuesday, 30 November 1999 05:30

ਬਠਿੰਡਾ 9 ਸਤੰਬਰ (ਸੰਦੀਪ ਰਾਣਾ) :ਅੱਜ ਬਠਿੰਡਾ ਵਿਖੇ ਸਤਿਗ�ਰੂ ਮਾਤਾ ਸ�ਦੀਕਸ਼ਾ ਜੀ ਮਹਾਰਾਜ ਦੀ ਛੱਤਰਛਾਇਆ ਹੇਠ ਵਿਸ਼ਾਲ ਨਿੰਰਕਾਰੀ ਸੰਤ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਬੰਠਿਡਾ ਤੋ ਇਲਾਵਾ ਪੰਜਾਬ, ਹਰਿਆਣਾ,ਰਾਜਸਥਾਨ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ/ਸ਼ਰਧਾਲੂਆਂ ਨੇ ਸਤਿਗ�ਰੂ ਮਾਤਾ ਜੀ ਤੋਂ ਅਸ਼ੀਰਵਾਦ ਪ�ਰਾਪਤ ਕੀਤਾ। ਇਸ ਮੌਕੇ ਸਤਿਗ�ਰੂ ਮਾਤਾ ਸ�ਦੀਕਸ਼ਾ ਮਹਾਰਾਜ ਨੇ ਆਪਣੇ ਪ�ਰਵਚਨਾਂ ਦੌਰਾਨ ਫਰਮਾਇਆ ਕਿ ਇਸ ਦ�ਨੀਆਂ ਵਿੱਚ ਸਥਿਰ ਰਹਿਣ ਵਾਲੀ ਚੀਜ਼ ਕੇਵਲ ਪ�ਰਭੂ ਪ�ਰਮਾਤਮਾ ਹੀ ਹੈ ਇਸ ਲਈ ਸਦਾ ਸਥਿਰ ਰਹਿਣ ਵਾਲੇ ਪ�ਰਭੂ ਪ�ਰਮਾਤਮਾ ਦਾ ਆਸਰਾ ਲੈਂਦੇ ਹੋ� ਆਪਣਾ ਜੀਵਣ ਬਤੀਤ ਕਰਨਾ ਚਾਹੀਦਾ ਹੈ। ਉਨ�ਹਾਂ ਬ�ਰਹਮ ਗਿਆਨ ਦੀ ਮਹੱਤਤਾ ਦੇ ਬਾਰੇ ਵਿਸ਼ੇਸ਼ ਚਰਚਾ ਕਰਦੇ ਹੋ� ਕਿਹਾ ਕਿ ਜਦੋਂ ਇਨਸਾਨ ਦੇ ਜੀਵਣ ਵਿੱਚ ਬ�ਰਹਮ ਗਿਆਨ ਦੀ ਦਾਤ ਆਉਂਦੀ ਹੈ ਤਾਂ ਉਸਦੇ ਜੀਵਨ ਵਿੱਚ ਪਿਆਰ, ਪ�ਰੀਤ ਨਿਮਰਤਾ ਜਿਹੇ ਦੈਵੀ ਗ�ਣ ਹਮੇਸ਼ਾ ਲਈ ਘਰ ਕਰ ਜਾਂਦੇ ਹਨ। ਜਦੋਂ ਜੀਵਣ ਵਿੱਚ ਪਿਆਰ ਆਉ�ਂਦਾ ਹੈ ਉਸ ਤੋਂ ਬਾਅਦ ਹੀ ਇਨਸਾਨ ਦੇ ਜੀਵਨ ਵਿੱਚ ਦੂਸਰਿਆਂ ਦੇ ਪ�ਰਤੀ ਸਤਿਕਾਰ ਦੇ ਭਾਵ ਪੈਦਾ ਹ�ੰਦੇ ਹਨ। ਉਹਨਾਂ ਉਦਾਹਰਣ ਦਿੰਦੇ ਹੋ� ਫਰਮਾਇਆ ਕਿ ਜਿਸ ਤਰਾਂ ਤ�ਫ਼ਾਨ ਤੋਂ ਬਚਣ ਲਈ ਇਨਸਾਨ ਕਿਸੇ ਸਥਿਰ ਚੀਜ਼ ਨੂੰ ਪਕੜ ਕੇ ਆਪਣਾ ਬਚਾਅ ਕਰਦਾ ਹੈ ਉਸੇ ਤਰਾਂ ਜੀਵਣ ਵਿੱਚ ਆਉਂਦੇ ਉਤਾਰ ਚੜਾਅ ਤੋਂ ਬਚਣ ਲਈ ਨਿੰਰਕਾਰ ਪ�ਰਮਾਤਮਾ ਦਾ ਸਿਮਰਨ ਰੂਪ ਵਿਚ ਸਹਾਰਾ ਲਿਆ ਜਾ ਸਕਦਾ ਹੈ। ਉਨ�ਹਾਂ ਇਹ ਵੀ ਕਿਹਾ ਕਿ ਹਰ ਇੱਕ ਇਨਸਾਨ ਨਾਲ ਕੇਵਲ ਪਿਆਰ ਸਤਿਕਾਰ ਹੀ ਕਰਨਾ ਹੈ, ਨਫਰਤ ਦਾ ਭਾਵ ਕਦੇ ਵੀ ਕਿਸੇ ਪ�ਰਤੀ ਮਨ ਵਿੱਚ ਨਹੀਂ ਲਿਆਉਣਾ ਚਾਹੀਦਾ। ਜੇਕਰ ਕੋਈ ਸਾਨੂੰ ਕੜਵਾ ਸ਼ਬਦ ਕਹਿ ਵੀ ਦੇਵੇ ਤਾਂ ਇਹ ਸੋਚੋ ਕਿ ਇਹ ਉਸਦੀ ਮਜਬੂਰੀ ਵੀ ਹੋ ਸਕਦੀ ਹੈ ਭਾਵ ਨਫਰਤ ਕਰਨ ਵਾਲੇ ਨਾਲ ਵੀ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਉਨ�ਹਾਂ ਕਿਹਾ ਕਿ ਸਿਮਰਨ ਦੇ ਰਾਹੀਂ ਨਿਰੰਕਾਰ ਨਾਲ ਨਾਤਾ ਜੋੜਨਾ ਬਹ�ਤ ਜਰੂਰੀ ਹੈ। ਅਸੀਂ ਸਭ ਨੇ ਕੋਸਿਸ਼ ਕਰਨੀ ਹੈ ਕਿ ਕਰਮ ਅਤੇ ਪਿਆਰ ਦੀ ਭਾਸ਼ਾ ਰਾਹੀਂ ਪ�ਰਭੂ ਪ�ਰਮਾਤਮਾ ਨਾਲ ਨਾਤਾ ਜੋੜ ਕੇ ਮਿਸ਼ਨ ਦੇ ਪ�ਰਚਾਰ ਪ�ਰਸਾਰ ਵਿੱਚ ਵਾਧਾ ਕਰੀ�। ਇਸ ਮੌਕੇ ਬਠਿੰਡਾ ਦੇ ਜੋਨਲ ਇੰਚਾਰਜ �ਸ.ਪੀ.ਦ�ੱਗਲ ਨੇ ਸਤਿਗ�ਰੂ ਮਾਤਾ ਸ�ਦੀਕਸ਼ਾ ਜੀ ਮਹਾਰਾਜ ਦਾ ਬਠਿੰਡਾ ਦੀ ਪਾਵਨ ਧਰਤੀ 'ਤੇ ਪੰਹ�ਚਣ ਮੌਕੇ ਸਤਿਕਾਰ ਸਹਿਤ ਧੰਨਵਾਦ ਕੀਤਾ ਇਸਦੇ ਨਾਲ ਹੀ ਸਮੂਹ ਸੰਗਤਾਂ, ਜ਼ਿਲਾ ਪ�ਰਸਾਸ਼ਨ, ਪ�ਲਿਸ ਵਿਭਾਗ, ਨਗਰ ਨਿਗਮ ਪ�ਰਬੰਧਕਾਂ, ਗਰੀਨ ਸਿਟੀ ਫੇਜ਼ 4-5 ਦੇ ਪ�ਰਬੰਧਕਾਂ, ਪਤਵੰਤੇ ਸੱਜਣਾਂ, ਸੇਵਾਦਾਰਾਂ, ਸਹਿਯੋਗੀਆਂ ਆਦਿ ਦਾ ਧੰਨਵਾਦ ਕੀਤਾ ਅਤੇ ਜੀ ਆਇਆਂ ਨੂੰ ਕਿਹਾ। ਇਸੇ ਮੌਕੇ ਵਪਾਰ ਮੰਡਲ, ਬੀ.ਸੀ.ਸੀ.ਆਈ ਅਤੇ ਇੰਡਸਟਰੀਅਲ ਗਰੋਥ ਸੈਂਟਰ ਦੇ ਆਗੂਆਂ ਵੱਲੋਂ ਸਤਿਗ�ਰੂ ਮਾਤਾ ਸ�ਦੀਕਸ਼ਾ ਜੀ ਮਹਾਰਾਜ ਨੂੰ ਸਨਮਾਨ ਪੱਤਰ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਦੇ ਹੋ� ਜੀ ਆਇਆਂ ਨੂੰ ਕਿਹਾ। ਇਸ ਸਮੇਂ ਵੱਡੀ ਗਿਣਤੀ ਵਿੱਚ ਸੰਗਤਾਂ, ਧਾਰਮਿਕ ਸੰਸਥਾਵਾਂ ਦੇ ਆਗੂ, ਸ਼ਹਿਰ ਵਾਸੀ, ਰਾਜਨੀਤਿਕ ਸੰਸਥਾਵਾਂ ਦੇ ਆਗੂ ਆਦਿ ਹਾਜਰ

ਸ�ਰੀ ਗ�ਰੂ ਨਾਨਕ ਦੇਵ ਜੀ ਦੇ ਚਰਨ ਛਹ� ਪਿੰਡਾਂ ਦੇ ਵਿਕਾਸ ਲਈ ਵਿਧਾਇਕ ਗੋਲਡੀ ਖੰਗੂੜਾ ਨੇ 4 ਕਰੋੜ 87 ਲੱਖ ਦੇ ਚੈਕ ਵੰਡੇ
Source:  punjabinfoline
Tuesday, 30 November 1999 05:30

ਧੂਰੀ, 5 ਸਤੰਬਰ (ਮਹੇਸ਼ ਜਿੰਦਲ) ਪੰਜਾਬ ਸਰਕਾਰ ਵੱਲੋਂ ਸ�ਰੀ ਗ�ਰੂ ਨਾਨਕ ਦੇਵ ਜੀ ਦੇ 550ਵੇਂ ਪ�ਰਕਾਸ਼ ਉਤਸਵ ਨੂੰ ਸਮਰਪਿਤ ਸ�ਰੀ ਗ�ਰੂ ਨਾਨਕ ਦੇਵ ਜੀ ਦੇ ਚਰਨ ਛਹ� ਪ�ਰਾਪਤ ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡ ਭਸੌੜ, ਖੇੜੀ ਜੱਟਾਂ, ਢਢੋਗਲ, ਭਲਵਾਨ, ਭੱਦਲਵੱਡ ਵਿੱਚ ਕਰੋੜਾਂ ਰ�ਪੈ ਦੀ ਲਾਗਤ ਨਾਲ ਕਰਵਾ� ਜਾਣ ਵਾਲੇ ਵਿਕਾਸ ਕਾਰਜਾਂ ਲਈ ਵੱਖ-ਵੱਖ ਕਰਵਾ� ਸੰਖੇਪ ਸਮਾਗਮਾਂ ’ਚ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਸ਼ਿਰਕਤ ਕਰਦਿਆਂ ਪਿੰਡਾਂ ’ਚ ਵਿਕਾਸ ਕਾਰਜ ਸ਼�ਰੂ ਕਰਵਾਉਣ ਦਾ ਆਗ਼ਾਜ ਕਰਦਿਆਂ 4 ਕਰੋੜ 87 ਲੱਖ 46 ਹਜਾਰ ਦੇ ਚੈਕ ਸੌਂਪੇ ਗ�, ਜਿੰਨ�ਹਾ ਵਿੱਚ ਭਸੌੜ ਲਈ 99.05 ਲੱਖ, ਖੇੜੀ ਜੱਟਾਂ ਲਈ 92.78 ਲੱਖ, ਢਢੋਗਲ ਲਈ 96.22 ਲੱਖ,ਭਲਵਾਨ ਲਈ 100.11 ਲੱਖ, ਭੱਦਲਵੱਡ ਲਈ 99.3 ਲੱਖ ਰ�ਪੈ ਦੇ ਚੈੱਕ ਸ਼ਾਮਲ ਹਨ। ਆਪਣੇ ਸੰਬੋਧਨ ’ਚ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਉਥੇ ਸ਼ਹਿਰਾਂ ਦੀ ਵੀ ਜਲਦੀ ਨ�ਹਾਰ ਬਦਲੀ ਜਾਵੇਗੀ। ਉਨ�ਹਾਂ ਕਿਹਾ ਕਿ ਜਾਰੀ ਕੀਤੀ ਗਈ ਇਸ ਰਕਮ ਨਾਲ ਪਿੰਡਾ ਨੂੰ ਮਾਡਲ ਪਿੰਡਾਂ ਦੀ ਤਰਜ਼ ’ਤੇ ਵਿਕਾਸ ਕਰਵਾਇਆ ਜਾਵੇਗਾ। ਉਨ�ਹਾਂ ਕਿਹਾ ਕਿ ਕਹਿਣੀ ਤੇ ਕਰਨੀ ਦੇ ਪਰਪੱਕ ਪੰਜਾਬ ਦੇ ਮ�ੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਹਨ, ਉਹ ਸਭ ਵਾਅਦੇ ਪੂਰੇ ਕੀਤੇ ਜਾਣਗੇ। ਇਸ ਮੌਕੇ ਜਿਲ�ਹਾ ਪ�ਰੀਸ਼ਦ ਮੈਂਬਰ ਇੰਦਰਪਾਲ ਸਿੰਘ ਗੋਲਡੀ, ਯੂਥ ਆਗੂ ਜਗਤਾਰ ਸਿੰਘ ਤਾਰਾ, ਬਲਾਕ ਸੰਮਤੀ ਦੇ ਉੱਪ ਚੇਅਰਮੈਨ ਮੇਜਰ ਸਿੰਘ ਜਹਾਂਗੀਰ, ਦਿਹਾਤੀ ਕਾਂਗਰਸ ਦੇ ਪ�ਰਧਾਨ ਜਗਤਾਰ ਸਿੰਘ ਤਾਰੀ, ਸਰਪੰਚ ਬਹਾਦਰ ਸਿੰਘ ਖੰਗੂੜਾ, ਬੀ.ਡੀ.ਪੀ.ਓ ਰਿੰਪੀ ਗਰਗ, �ੱਸ.ਡੀ.ਓ ਦਵਿੰਦਰ ਸਿੰਘ, ਜੇ.ਈ. ਦਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੰਚ, ਸਰਪੰਚ ਤੋਂ ਇਲਾਵਾ ਜਿਲ�ਹਾ ਪ�ਰੀਸ਼ਦ, ਬਲਾਕ ਸੰਮਤੀ ਮੈਂਬਰ ਅਤੇ ਕਾਂਗਰਸੀ ਆਗੂ ਹਾਜਰ

ਬਿਮਲਾ ਸ਼ਰਮਾ ਨ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸੀਨੀਅਰ ਵਾਇਸ ਚੇਅਰਪਰਸਨ ਵਜੋਂ ਅਹ�ਦਾ ਸੰਭਾਲਿਆ
Source:  punjabinfoline
Tuesday, 30 November 1999 05:30

ਪਟਿਆਲਾ, 10 ਸਤੰਬਰ (ਪੀ �ੱਸ ਗਰੇਵਾਲ)-ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਨਵ ਨਿਯ�ਕਤ ਸੀਨੀਅਰ ਵਾਇਸ ਚੇਅਰਪਰਸਨ ਸ�ਰੀਮਤੀ ਬਿਮਲਾ ਸ਼ਰਮਾ ਨੇ ਅੱਜ ਕਮਿਸ਼ਨ ਦੇ ਇੰਪਰੂਵਮੈਂਟ ਟਰੱਸਟ ਪਟਿਆਲਾ ਦੀ ਇਮਾਰਤ ਵਿਖੇ ਸਥਾਪਤ ਕੀਤੇ ਗ� ਉਪ ਦਫ਼ਤਰ ਵਿਖੇ ਲੋਕ ਸਭਾ ਮੈਂਬਰ ਸ�ਰੀਮਤੀ ਪਰਨੀਤ ਕੌਰ ਦੀ ਮੌਜੂਦਗੀ 'ਚ ਆਪਣਾ ਅਹ�ਦਾ ਸੰਭਾਲ ਲਿਆ।ਇਸ ਮੌਕੇ ਸ�ਰੀਮਤੀ ਪਰਨੀਤ ਕੌਰ ਨੇ ਸ�ਰੀਮਤੀ ਬਿਮਲਾ ਸ਼ਰਮਾ ਨੂੰ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਜਿਸ ਤਰ�ਹਾਂ ਸ�ਰੀਮਤੀ ਬਿਮਲਾ ਨੇ ਲੰਮੇ ਅਰਸੇ ਤੋਂ ਕਾਂਗਰਸ ਪਾਰਟੀ 'ਚ ਨਿਰਸਵਾਰਥ ਸੇਵਾ ਨਿਭਾਈ ਹੈ, ਉਸੇ ਤਰ�ਹਾਂ ਹੀ ਕਮਿਸ਼ਨ ਵਿੱਚ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਨਿਭਾ ਕੇ ਮਹਿਲਾਵਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਗੇ ਤੇ ਪੀੜਤਾਂ ਨੂੰ ਨਿਆਂ ਦਿਵਾਉਣਗੇ। ਲੋਕ ਸਭਾ ਮੈਂਬਰ ਸ�ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਮ�ੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਅਤੇ ਕਾਂਗਰਸ ਪਾਰਟੀ ਲਈ ਸੇਵਾ ਨਿਭਾਉਣ ਵਾਲੇ ਅਣਥੱਕ ਆਗੂਆਂ ਅਤੇ ਵਰਕਰਾਂ ਨੂੰ ਸਰਕਾਰ ਵਿੱਚ ਵੱਖ-ਵੱਖ ਅਹ�ਦੇ ਦੇ ਕੇ ਲੋਕ ਸੇਵਾ ਕਰਨ ਦੀ ਜੋ ਜਿੰਮੇਵਾਰੀ ਸੌਂਪੀ ਹੈ, ਉਸ ਨਾਲ ਪਾਰਟੀ ਵਰਕਰਾਂ ਤੇ ਆਗੂਆਂ ਦੀ ਹੌਂਸਲਾ ਅਫ਼ਜਾਈ ਦੇ ਨਾਲ-ਨਾਲ ਉਨ�ਹਾਂ ਨੂੰ ਲੋਕਾਂ ਦੀ ਸੇਵਾ ਕਰਨ ਲਈ ਹੋਰ ਉਤਸ਼ਾਹ ਵੀ ਮਿਲਦਾ ਹੈ ਅਤੇ ਸਰਕਾਰ ਲੋਕਾਂ ਦੇ ਹੋਰ ਨੇੜੇ ਜਾਂਦੀ ਹੈ। ਇਸ ਮੌਕੇ ਨਵਨਿਯ�ਕਤ ਸੀਨੀਅਰ ਵਾਇਸ ਚੇਅਰਪਰਸਨ ਸ�ਰੀਮਤੀ ਬਿਮਲਾ ਸ਼ਰਮਾ ਨੇ ਮ�ੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ�ਰੀਮਤੀ ਪਰਨੀਤ ਕੌਰ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦ�ਆਇਆ ਕਿ ਉਹ ਆਪਣੀ ਸੌਂਪੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਪ�ਰਤੀਬੱਧਤਾ ਨਾਲ ਨਿਭਾਉਣਗੇ ਤੇ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਸਦਾ ਤਤਪਰ ਰਹਿਣਗੇ।ਸ�ਰੀਮਤੀ ਸ਼ਰਮਾ ਨੇ ਕਿਹਾ ਕਿ ਪੀੜਤ ਮਹਿਲਾਵਾਂ ਉਨ�ਹਾਂ ਦੇ ਪਟਿਆਲਾ ਸਥਿਤ ਦਫ਼ਤਰ ਵਿਖੇ ਉਨ�ਹਾਂ ਨੂੰ ਮਿਲ ਸਕਦੀਆਂ ਹਨ, ਕਿਉਂਕਿ ਕਈ ਪੀੜਤ ਔਰਤਾਂ ਚੰਡੀਗੜ�ਹ ਨਹੀਂ ਜਾ ਸਕਦੀਆਂ ਇਸ ਲਈ ਪਟਿਆਲਾ ਤੇ ਨੇੜਲੇ ਖੇਤਰਾਂ ਦੀਆਂ ਮਹਿਲਾਵਾਂ ਲਈ ਇੰਪਰੂਵਮੈਂਟ ਟਰੱਸਟ ਪਟਿਆਲਾ ਦੀ ਇਮਾਰਤ 'ਚ ਇਹ ਉਪ ਦਫ਼ਤਰ ਸਥਾਪਤ ਕੀਤਾ ਗਿਆ ਹੈ।ਉਨ�ਹਾਂ ਕਿਹਾ ਕਿਹਾ ਕਿ ਕਮਿਸ਼ਨ ਦੇ ਚੇਅਰਪਰਸਨ ਸ�ਰੀਮਤੀ ਮਨੀਸ਼ਾ ਗ�ਲਾਟੀ ਨਾਲ ਮਿਲਕੇ ਉਹ ਇੱਕ ਟੀਮ ਵਜੋਂ ਕੰਮ ਕਰਦਿਆਂ �ਨ.ਆਰ.ਆਈ. ਲਾੜਿਆਂ ਦੀਆਂ ਸਤਾਈਆਂ ਪੰਜਾਬਣਾਂ ਦੀ ਸਮੱਸਿਆ ਸਮੇਤ ਜੇਲਾਂ 'ਚ ਬੰਦ ਮਹਿਲਾਵਾਂ ਤੇ ਉਨ�ਹਾਂ ਦੇ ਬੱਚਿਆਂ ਤੇ ਹੋਰ ਪੀੜਤ ਔਰਤਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਹਰ ਸੰਭਵ ਯਤਨ ਕਰਨਗੇ।ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ�ਰੀ ਕੇ.ਕੇ. ਸ਼ਰਮਾ, ਪੰਜਾਬ ਰਾਜ ਭਲਾਈ ਬੋਰਡ ਦੀ ਚੇਅਰਪਰਸਨ ਸ�ਰੀਮਤੀ ਗ�ਰਸ਼ਰਨ ਕੌਰ ਰੰਧਵਾ, ਨਗਰ ਨਿਗਮ ਦੇ ਮੇਅਰ ਸ�ਰੀ ਸੰਜੀਵ ਸ਼ਰਮਾ ਬਿੱਟੂ, ਸ਼ਹਿਰੀ ਕਾਂਗਰਸ ਦੇ ਪ�ਰਧਾਨ ਸ�ਰੀ ਕੇ.ਕੇ. ਮਲਹੋਤਰਾ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸ�ਰੀ ਸੰਤ ਬਾਂਗਾ, ਮ�ੱਖ ਮੰਤਰੀ ਦੇ ਓ.�ਸ.ਡੀ. ਸ�ਰੀ ਰਜੇਸ਼ ਕ�ਮਾਰ, ਪੰਜਾਬ ਗਊ ਸੇਵਾ ਕਮਿਸ਼ਨ ਦੇ ਨਵ ਨਿਯ�ਕਤ ਚੇਅਰਮੈਨ ਸ�ਰੀ ਸਚਿਨ ਸ਼ਰਮਾ, ਡਿਪਟੀ ਮੇਅਰ ਸ�ਰੀਮਤੀ ਵਿਨਤੀ ਸੰਗਰ, �ਂਟੀ ਨਾਰਕੋਟਿਕਸ ਸੈਲ ਦੇ ਚੇਅਰਮੈਨ ਸ. ਰਣਜੀਤ ਸਿੰਘ ਨਿੱਕੜਾ, ਸੀਵਰੇਜ ਤੇ ਜਲ ਸਪਲਾਈ ਬੋਰਡ ਦੇ ਉਪ ਚੇਅਰਮੈਨ ਸ�ਰੀ ਵੇਦ ਕਪੂਰ, ਮੀਡੀਅਮ ਸਕੇਲ ਉਦਯੋਗਿਕ ਵਿਕਾਸ ਨਿਗਮ ਦੇ ਵਾਈਸ ਚੇਅਰਮੈਨ ਸ�ਰੀ ਸ�ਰੇਸ਼ ਗੋਗੀਆ, ਪਟਿਆਲਾ ਮਹਿਲਾ ਕਾਂਗਰਸ ਦੀ ਪ�ਰਧਾਨ ਸ�ਰੀਮਤੀ ਕਿਰਨ ਢਿੱਲੋਂ, ਕੌਂਸਲਰ ਸ. ਹਰਵਿੰਦਰ ਸਿੰਘ ਨਿੱਪੀ, ਸ�ਰੀਮਤੀ ਪ�ਰੋਮਿਲਾ ਮਹਿਤਾ, ਸ�ਰੀ ਗਿਆਨ ਚੰਦ, ਸ�ਰੀ ਕ�ਰਿਸ਼ਨ ਕ�ਮਾਰ ਭੋਲਾ, ਸ�ਰੀ ਸੰਜੀਵ ਸ਼ਰਮਾ, ਸ�ਰੀ ਰਜੀਵ ਸ਼ਰਮਾ, ਸ�ਰੀ ਰਿਸ਼ੀ ਸ਼ਰਮਾ ਤੇ ਸ�ਰੀਮਤੀ ਬਿਮਲਾ ਸ਼ਰਮਾ ਦੇ ਹੋਰ ਪਰਿਵਾਰਕ ਮੈਂਬਰ, ਸ�ਰੀ ਗਿਆਨ ਚੰਦ, ਸ�ਰੀ ਜਸਵਿੰਦਰ ਜ�ਲਕਾ ਸਮੇਤ ਵੱਡੀ ਗਿਣਤੀ 'ਚ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰ ਮੌਜੂਦ

<< < Prev 1 2 3 4 5 6 7 8 9 10 Next > >>