VicksWeb upgrade Location upload ads trending
VicksWeb ਭਾਰਤ ਨੂੰ
ਮਹੰਤ ਇੰਦਰ ਗਿਰੀ ਮਹਾਰਾਜ ਜੀ ਦਾ ਬਰਸੀ ਤੇ ਸ਼�ਰੀ ਮਹਾਸ਼ਿਵ ਪ�ਰਾਣ ਯੱਗ 7 ਮਈ ਨੂੰ
Source:  punjabinfoline
Tuesday, 30 November 1999 05:30

ਰਾਜਪ�ਰਾ 6 ਮਈ (ਰਾਜੇਸ਼ ਡਾਹਰਾ) ਮਹੰਤ ਸ�ਰੀ ਲਾਲ ਗਿਰੀ ਜੀ ਮਹਾਰਾਜ ਜੀ ਦੀ ਅਗਵਾਈ ਹੇਠ ਗ�ਰ� ਮਹਾਰਾਜ ਬ�ਰਹਿਮਲੀਨ ਸ�ਰੀ 1008 ਸ�ਰੀ ਮਹੰਤ ਇੰਦਰ ਗਿਰੀ ਜੀ ਮਹਾਰਾਜ ਜੀ ਦੀ ਬਰਸੀ ਦੇ ਸਬੰਧ ਵਿਚ ਸ�ਰੀ ਮਹਾਸ਼ਿਵ ਪ�ਰਾਣ ਗਿਆਨ ਯੱਗ ਪੰਡਿਤ ਸ�ਰੀ ਅਸ਼ਵਨੀ ਭਾਸਕਰ ਜੀ ਸਾਸਤਰੀ ਦ�ਆਰਾ ਨਲਾਸ ਵਿਖੇ ਮਿਤੀ 1 ਮਈ ਦਿਨ ਬ�ੱਧਵਾਰ ਕਥਾ ਸ�ਰੂ ਕੀਤੀ ਗਈ ਅਤੇ 7 ਮਈ ਦਿਨ ਮੰਗਲਵਾਰ ਕਥਾ ਦੇ ਆਖਰੀ ਦਿਨ ਨੂੰ ਮਹੰਤ ਇੰਦਰ ਗਿਰੀ ਜੀ ਮਹਾਰਾਜ ਜੀ ਦੀ ਬਰਸੀ ਭੰਡਾਰਾ ਦ�ਪਹਿਰ 12 ਵਜੇ ਕੀਤਾ ਜਾਵੇਗਾ।ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਦੀ ਹੈ ਕਿ ਇਸ ਧਾਰਮਿਕ ਸਮਾਗਮ ਵਿਚ ਪਹ�ੰਚ ਕੇ ਸ਼ਿਵ ਸੰਕਰ ਭਗਵਾਨ ਜੀ ਦਾ ਅਸ਼ੀਰਵਾਦ ਪ�ਰਾਪਤ ਕਰੋ ਜੀ।

<< < Prev 1 2 3 4 5 6 7 8 9 10 Next > >>